ਆਹ ਸੁਣੋ ਸਿੱਧੂ ਦੀ ਭੈਣ ਦਾ ਸੱਚ, ਪਿਤਾ ਦੇ ਖਾਸ ਦੋਸਤ ਦੇ ਖੁਲਾਸੇ

ਨਵਜੋਤ ਸਿੱਧੂ ਦੀ ਭੈਣ ਦੇ ਵੱਲੋਂ ਲਗਾਏ ਗਏ ਇ ਲ ਜ਼ਾ ਮਾਂ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ ਹੁਣ ਨਵਜੋਤ ਸਿੰਘ ਸਿੱਧੂ ਦੇ ਪਿਤਾ ਦੇ ਕਰੀਬੀ ਦੋਸਤ ਮਨਜੀਤ ਸਿੰਘ ਨੇ ਕਿਹਾ ਹੈ ਕਿ ਸਿੱਧੂ ਦੀ ਮਾਤਾ ਦੇ ਦੋ ਵਿਆਹ ਸਨ ਅਤੇ ਪਹਿਲੇ ਵਿਆਹ ਤੋਂ ਸਿੱਧੂ ਦੀਆਂ ਦੋ ਭੈਣਾਂ ਸਨ ਪਰ ਪਿਛਲੇ ਤੀਹ ਪੈਂਤੀ ਸਾਲ ਤੋਂ ਇਹ ਅਲੱਗ ਰਹਿੰਦੀਆਂ ਸਨ ਅਤੇ ਹੁਣ ਸਿੱਧੂ ਨੂੰ ਬਦਨਾਮ ਕਰਨ ਦੇ ਲਈ ਗਲਤ ਬਿਆਨਬਾਜ਼ੀ ਕਰ ਰਹੀਆਂ ਹਨ ਉਨ੍ਹਾਂ ਨੇ ਕਿਹਾ ਹੈ ਕਿ ਇਹ ਕੌੜਾ ਝੂਠ ਹੈ ਇਸੇ ਕਰਕੇ ਇਹ ਕਰਨ ਵਾਲੇ ਜਾਣਦੇ ਹਨ ਪਰ ਇਹ

ਸਚਾਈ ਕੋਈ ਨਹੀਂ ਹੈ ਉਨ੍ਹਾਂ ਨੇ ਕਿਹਾ ਕਿ ਇਹ ਪਤਾ ਨਹੀਂ ਕਿਉਂ ਕਰ ਰਹੇ ਹਨ ਜੇ ਕੋਈ ਕੰਟਰੋਵਰਸੀ ਹੁੰਦੀ ਇਹੋ ਜਿਹੇ ਪਰਿਵਾਰ ਦੇ ਵਿਚ ਤਾਂ ਸਾਰਿਆਂ ਨੂੰ ਪਤਾ ਲੱਗ ਜਾਣਾ ਸੀ ਉਨ੍ਹਾਂ ਨੇ ਕਿਹਾ ਕਿ ਜੇ ਉਦੋਂ ਮਾਤਾ ਨੇ ਕਿਹਾ ਹੁੰਦਾ ਕਿ ਮੈਨੂੰ ਕੁਝ ਦੇ ਜਾਮ ਮਾਤਾ ਨੇ ਕਿਹਾ ਹੁੰਦਾ ਕਿ ਮੈਨੂੰ ਦਿੰਦਾ ਨਹੀਂ ਜਦੋਂ ਇਹੋ ਜਿਹੀ ਕੋਈ ਗੱਲ ਹੁੰਦੀ ਤਾਂ ਪਰਿਵਾਰ ਦੇ ਨੇਡ਼ੇ ਦੇ ਦੋਸਤਾਂ ਕੋਲ ਹੀ ਜਾਂਦੀ ਹੈ ਮੈਨੂੰ ਅੱਜ ਤਕ ਕਿਸੇ ਵੀ ਭਗਵਾਨ ਸਿੰਘ ਦੇ ਯਾਰ ਦੇ ਜਾਂ ਨਿਰਮਲ ਦੇ ਯਾਰ ਨੇ ਇਹ ਕੁਝ ਨਹੀਂ ਕਿਹਾ ਉਨ੍ਹਾਂ ਨੇ ਕਿਹਾ ਕਿ ਮੈਨੂੰ ਇੰਨਾ ਪਤਾ ਹੈ ਕਿ

ਉਹ ਵੱਖਰੇ ਰਹਿਣ ਲੱਗ ਪਏ ਸਨ ਅਤੇ ਇਹ ਵੀ ਪਤਾ ਹੈ ਕਿ ਜੇ ਉਨ੍ਹਾਂ ਨੂੰ ਕਦੀ ਲੋੜ ਹੁੰਦੀ ਸੀ ਤਾਂ ਇਨ੍ਹਾਂ ਨੇ ਕਦੀ ਨਾਂ ਨਹੀਂ ਸੀ ਕੀਤੀ ਉਨ੍ਹਾਂ ਨੇ ਕਿਹਾ ਕਿ ਭਗਵਾਨ ਦਾ ਇੱਕ ਹੀ ਵਿਆਹ ਸੀ ਜਿਹੜੇ ਦੋ ਵਿਆਹ ਕਰੇਗਾ ਉਥੇ ਗ਼ਲਤੀ ਦੇ ਨਾਲ ਉਨ੍ਹਾਂ ਕੋਲੋਂ ਕਹਿ ਹੋ ਗਿਆ ਜੋ ਖ਼ਬਰ ਛਪੀ ਹੈ ਗਲਤ ਛਪੀ ਹੈ ਬਾਕੀ ਉਨ੍ਹਾਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਉਸ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ