ਦਵਿੰਦਰਪਾਲ ਭੁੱਲਰ ਨੂੰ ਲੈਕੇ ਪ੍ਰਕਾਸ਼ ਬਾਦਲ ਦਾ ਵੱਡਾ ਬਿਆਨ

ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਇਸ਼ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਮੰਗ ਕੀਤੀ ਹੈ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਸਾਰੀਆਂ ਗਤੀਵਿਧੀਆਂ ਪੂਰੀਆਂ ਕਰ ਦਿੱਤੀਆਂ ਗਈਆਂ ਹਨ ਪਰ ਸਿਰਫ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਾਈਨ ਬਾਕੀ ਹਨ ਜਿਸ ਤੋਂ ਬਾਅਦ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਹੋ ਜਾਵੇਗੀ ਉਨ੍ਹਾਂ ਨੇ ਕਿਹਾ ਹੈ ਕਿ ਮੈਂ

ਅਕਾਲ ਪੁਰਖ ਸਾਹਬ ਦੀ ਮਿਹਰ ਦੇ ਸਦਕਾ ਅਤੇ ਤੁਹਾਡੀ ਸ਼ੁੱਭਕਾਮਨਾਵਾਂ ਦੇ ਸਦਕਾ ਸਿਹਤਯਾਬ ਹੋ ਰਿਹਾ ਹਾਂ ਅਤੇ ਆਸ ਕਰਦਾ ਹਾਂ ਕਿ ਕੁਝ ਦਿਨਾਂ ਬਾਅਦ ਮੈਨੂੰ ਛੁੱਟੀ ਮਿਲ ਜਾਵੇਗੀ ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਸਭ ਤੋਂ ਵੱਧ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਿਸ ਕਿਸੇ ਚੀਜ਼ ਉੱਪਰ ਜ਼ੋਰ ਦਿੱਤਾ ਹੈ ਤਾਂ ਉਹ ਦਿਤਾ ਹੈ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਕਿਉਂਕਿ ਜਿਸ ਸੂਬੇ ਵਿਚ ਜਿਸ ਦੇਸ਼ ਵਿਚ ਅਮਨ ਸ਼ਾਂਤੀ ਨਹੀਂ ਭਾਈਚਾਰਕ ਸਾਂਝ ਨਹੀਂ ਹੈ ਉਹ ਨਾ ਸੂਬਾ ਤਰੱਕੀ ਕਰ ਸਕਦਾ ਹੈ ਨਾ ਦੇਸ਼ ਤਰੱਕੀ ਕਰ ਸਕਦਾ ਹੈ ਅੱਜ ਇਕ ਬਹੁਤ ਵੱਡਾ ਮਸਲਾ ਦੇਸ਼ ਦੇ ਸਾਹਮਣੇ ਆਇਆ ਹੈ ਖਾਸ ਕਰਕੇ

ਜਿਸ ਦਾ ਪੰਜਾਬ ਨਾਲ ਬਹੁਤ ਤਾਲੁਕ ਹੈ ਉਹ ਆਇਆ ਹੈ ਸਰਦਾਰ ਦਵਿੰਦਰਪਾਲ ਸਿੰਘ ਜੋ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਹਨ ਅਤੇ ਆਪਣੀ ਜੇ ਲ੍ਹ ਦੀ ਤੁਰੀ ਜੋ ਯਾਤਰਾ ਸੀ ਉਹ ਪੂਰੀ ਖ਼ਤਮ ਹੋ ਚੁੱਕੀ ਹੈ ਅਤੇ ਉਨ੍ਹਾਂ ਦੀ ਰਿਹਾਈ ਜੋ ਹੈ ਉਹ ਸੈਂਟਰ ਸਰਕਾਰ ਨੇ ਵੀ ਅਪਰੂਵ ਕਰ ਦਿੱਤੀ ਹੈ ਤੇ ਜੁਡੀਸ਼ਰੀ ਨੇ ਵੀ ਅਪਰੂਵ ਕਰ ਦਿੱਤੀ ਹੈ ਪਤਾ ਨਹੀਂ ਕੀ ਕਾਰਨ ਹਨ ਕਿ ਕੇਜਰੀਵਾਲ ਸਾਹਿਬ ਜੋ ਦਿੱਲੀ ਦੇ ਮੁੱਖ ਮੰਤਰੀ ਹਨ ਉਹ ਉਨ੍ਹਾਂ ਦੇ ਦਸਤਖਤ ਹੋਣੇ ਹਨ ਜਦੋਂ ਤਕ ਉਨ੍ਹਾਂ ਦੇ ਦਸਤਖਤ ਨਹੀਂ ਹੁੰਦੇ ਓਨੀ ਦੇਰ ਤੱਕ ਉਨ੍ਹਾਂ ਦੀ ਰਿਹਾਈ ਨਹੀਂ ਹੋਵੇਗੀ ਬਾਕੀ ਉਨ੍ਹਾਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਉਸ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ