ਹਾਈਕੋਰਟ ਦੇ ਫੈਸਲੇ ਤੋੰ ਬਾਅਦ ਮਜੀਠੀਆ ਦਾ ਧ ਮਾ ਕਾ

ਇਸ ਵੇਲੇ ਦੀ ਵੱਡੀ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਜੋ ਐਫਆਈਆਰ ਦਰਜ ਹੋਈ ਹੈ ਡ ਰੱ ਗ ਮਾਮਲੇ ਦੇ ਵਿੱਚ ਉਸ ਨੂੰ ਲੈ ਕੇ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਹੋ ਗਈ ਹੈ ਉਸ ਨੂੰ ਲੈ ਕੇ ਲਗਾਤਾਰ ਸੋਸ਼ਲ ਮੀਡੀਆ ਤੇ ਖਬਰਾਂ ਆ ਰਹੀਆਂ ਹਨ ਇਸ ਮਾਮਲੇ ਦੇ ਵਿੱਚ ਕਾਨੂੰਨ ਪੱਖ ਕੀ ਹੈ ਇਸ ਸੰਬੰਧੀ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਕਾਨੂੰਨ ਪੱਖ ਇਸ ਦਾ ਇਹੀ ਹੈ ਕਿ ਜੋ ਇਹ ਖਬਰਾਂ ਸੋਸ਼ਲ ਮੀਡੀਆ ਉੱਪਰ ਚੱਲ ਰਹੀਆਂ ਹਨ ਤਾਂ

ਉਨ੍ਹਾਂ ਦੀ ਪੱਕੀ ਜ਼ਮਾਨਤ ਰੱਦ ਕਰ ਦਿੱਤੀ ਗਈ ਅਗਾਊਂ ਜ਼ਮਾਨਤ ਦਾ ਫਿਰ ਕੋਈ ਫ਼ਰਕ ਰਹਿ ਨਹੀਂ ਜਾਂਦਾ ਹੈ ਇਸ ਸਬੰਧ ਦੇ ਵਿੱਚ ਸੀਨੀਅਰ ਵਕੀਲ ਸ੍ਰੀ ਨਵਕਿਰਨ ਸਿੰਘ ਹੁਣਾਂ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਨਵਕਿਰਨ ਸਿੰਘ ਜੀ ਕਹਿ ਰਹੇ ਹਨ ਕਿ ਮੈਂ ਸੋਸ਼ਲ ਮੀਡੀਆ ਉੱਪਰ ਦੇਖ ਰਿਹਾ ਹਾਂ ਇਹ ਗੱਲ ਤਾਂ ਬਿਲਕੁਲ ਸੱਚੀ ਹੈ ਪਰ ਅਜੇ ਤੱਕ ਮਾਣਯੋਗ ਉੱਚ ਅਦਾਲਤ ਵੱਲੋਂ ਆਰਡਰ ਅਪਲੋਡ ਨਹੀਂ ਕੀਤਾ ਗਿਆ ਹੈ ਜਦੋਂ ਤਕ ਆਰਡਰ ਨਹੀਂ ਪੜ੍ਹਦੇ ਅੱਗੇ ਉਨ੍ਹਾਂ ਨੇ ਕੀ ਹਦਾਇਤ ਕੀਤੀ ਹੈ ਇਸ ਦੇ ਵਿੱਚ ਇਸ ਮਾਮਲੇ ਵਿੱਚ ਤਾਂ ਇੱਕੋ ਹੀ ਹਦਾਇਤ ਹੁੰਦੀ ਹੈ

ਜੇਕਰ ਇਸ ਤਰ੍ਹਾਂ ਦੀਆਂ ਜ਼ਮਾਨਤਾਂ ਹਾਈ ਕੋਰਟ ਦੇ ਵਿੱਚ ਰੱਜ ਹੋ ਜਾਣ ਤਾਂ ਫਿਰ ਸੁਪਰੀਮ ਕੋਰਟ ਜਾਣਾ ਪੈਂਦਾ ਹੈ ਇਕ ਪਾਸੇ ਚੋਣਾਂ ਸਿਰ ਤੇ ਹਨ ਜੇਕਰ ਸੁਪਰੀਮ ਕੋਰਟ ਦੇ ਵਿੱਚ ਜਾਣਗੇ ਵੀ ਤਾਂ ਇਹ ਅਰਜ਼ੀ ਨਾਲ ਦੀ ਨਾਲ ਲੱਗਦੀ ਹੈ ਟਾਇਮ ਵੀ ਲੱਗਦਾ ਹੈ ਇਸ ਕਰਕੇ ਜੋ ਬਿਕਰਮ ਸਿੰਘ ਮਜੀਠੀਆ ਦੀਆਂ ਸਮੱਸਿਆਵਾਂ ਸੀ ਪਿਛਲੇ ਦਿਨਾਂ ਦੇ ਵਿੱਚ ਉਨ੍ਹਾਂ ਨੇ ਇੱਕ ਦੂਜੇ ਦੇ ਉੱਤੇ ਕਾਫ਼ੀ ਜ਼ਿਆਦਾ ਚਾਂਦਮਾਰੀ ਵੀ ਕੀਤੀ ਸੀ ਬਾਕੀ ਉਨ੍ਹਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਉਸ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ