ਬਿਕਰਮਜੀਤ ਮਜੀਠੀਆ ਨੂੰ ਲੈਕੇ ਹਾਈਕੋਰਟ ਦਾ ਵੱਡਾ ਫੈਸਲਾ

ਇਸ ਵੇਲੇ ਦੀ ਵੱਡੀ ਖ਼ਬਰ ਨਿਕਲ ਕੇ ਸਾਹਮਣੇ ਅਾ ਰਹੀ ਹੈ ਕਿ ਮਜੀਠੀਆ ਡ ਰੱ ਗ ਮਾਮਲੇ ਨਾਲ ਜੁੜੀ ਹੋਈ ਵੱਡੀ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਬਿਕਰਮ ਸਿੰਘ ਮਜੀਠੀਆ ਦੇ ਉਪਰ ਐ ਫ ਆਈ. ਆਰ ਦਰਜ ਹੋਈ ਸੀ ਜਿਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੂੰ ਅਗਾਊਂ ਜ਼ਮਾਨਤ ਮਿਲੀ ਸੀ ਹਾਈ ਕੋਰਟ ਦੇ ਵੱਲੋਂ ਅੱਜ ਅਗਾਊਂ ਜ਼ਮਾਨਤ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਦੁਬਾਰਾ ਦੋਵਾਂ ਧਿਰਾਂ ਦੇ ਵਕੀਲਾਂ ਵੱਲੋਂ ਬ ਹਿ ਸ ਚਲਾਈ ਗਈ ਹੈ ਤਕਰੀਬਨ ਕਾਫ਼ੀ ਲੰਮਾ ਬ ਹਿ ਸ ਚੱਲੀ ਹੈ ਬ ਹਿ ਸ ਚੱਲਣ ਤੋਂ ਬਾਅਦ ਅਗਾਊਂ ਜ਼ਮਾਨਤ ਦਾ ਫੈਸਲਾ

ਕੋਰਟ ਵੱਲੋਂ ਪੈਂਡਿੰਗ ਰੱਖ ਲਿਆ ਗਿਆ ਹੈ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਕਿ ਜੋ ਫੈਸਲਾ ਪੈਂਡਿੰਗ ਰੱਖਿਆ ਗਿਆ ਹੈ ਉਸ ਦੇ ਵਿੱਚ ਕੀ ਗੱਲ ਕਲੀਅਰ ਹੋ ਕੇ ਸਾਹਮਣੇ ਆਵੇਗੀ ਕਿਉਂ ਇਹ ਫੈਸਲਾ ਪੈਂਡਿੰਗ ਰੱਖਿਆ ਗਿਆ ਹੈ ਇਸ ਦੇ ਪਿੱਛੇ ਕੀ ਕਾਰਨ ਹਨ ਮਜੀਠੀਆ ਦੀ ਜ਼ਮਾਨਤ ਵਧਾ ਦਿੱਤੀ ਜਾਵੇਗੀ ਜਾਂ ਬਿਕਰਮ ਸਿੰਘ ਮਜੀਠੀਆ ਦੇ ਉੱਪਰ ਜੋ ਐ ਫ ਆ ਈਆਰ ਦਰਜ ਹੋਈ ਹੈ ਰਾਸ਼ਟਰੀ ਹੋਵੇਗੀ ਕਿਉਂਕਿ ਪਹਿਲਾਂ ਵੀ ਬਿਕਰਮ ਸਿੰਘ ਮਜੀਠੀਆ ਦੇ ਉੱਪਰ ਜਦੋਂ ਪਰਚਾ ਦਰਜ ਹੋਇਆ ਸੀ ਸਭ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਨੇ

ਸੈਸ਼ਨ ਕੋਰਟ ਦੇ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਲਗਾਈ ਸੀ ਉਸਤੋਂ ਵੀ ਅਰਜ਼ੀ ਕੈਂਸਲ ਹੋ ਗਈ ਸੀ ਤੇ ਫਿਰ ਬਿਕਰਮ ਸਿੰਘ ਮਜੀਠੀਆ ਨੇ ਹਾਈਕੋਰਟ ਦਾ ਰੁਖ ਕੀਤਾ ਸੀ ਅੱਜ ਸੋਮਵਾਰ ਨੂੰ ਉੱਥੇ ਦੁਬਾਰਾ ਬ ਹਿ ਸ ਚੱਲਣੀ ਸੀ ਤਕਰੀਬਨ ਕਾਫ਼ੀ ਲੰਮਾ ਸਮਾਂ ਦੋਵਾਂ ਧਿਰਾਂ ਦੇ ਵਕੀਲਾਂ ਵੱਲੋਂ ਬ ਹਿ ਸ ਚੱਲੀ ਹੈ ਬ ਹਿ ਸ ਚੱਲਣ ਤੋਂ ਬਾਅਦ ਕੋਰਟ ਨੇ ਫੈਸਲਾ ਪੈਂਡਿੰਗ ਰੱਖ ਲਿਆ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ