ਕਾਂਗਰਾਸੀ MLA ਦੀ ਆਡੀਓ ਹੋਈ ਲੀਕ

ਅੱਜਕੱਲ੍ਹ ਸੋਸ਼ਲ ਮੀਡੀਆ ਉੱਪਰ ਇੱਕ ਬਹੁਤ ਹੀ ਆਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੱਚੇ ਅਧਿਆਪਕ ਯੂਨੀਅਨ ਦਾ ਇਕ ਨਿਸ਼ਾਂਤ ਨਾਮ ਦੇ ਵਿਅਕਤੀ ਦੇ ਵੱਲੋਂ ਫੋਨ ਕੀਤਾ ਗਿਆ ਸੀ ਭਾਰਤ ਭੂਸ਼ਣ ਆਸ਼ੂ ਨੂੰ ਕੇ ਜੋ ਵਿੱਤ ਮੰਤਰੀ ਦੇ ਨਾਲ ਗੱਲਬਾਤ ਕਰਨ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਗੱਲਬਾਤ ਕਰਨ ਛਿਆਹਠ ਸੌ ਰੁਪਏ ਜੋ ਵਧਾਉਣ ਦੀ ਗੱਲ ਕੀਤੀ ਗਈ ਸੀ ਉਸ ਬਾਰੇ ਗੱਲ ਕਰਨ ਅਤੇ ਉਨ੍ਹਾਂ ਦੇ ਵੱਲੋਂ ਮਨਪ੍ਰੀਤ ਸਿੰਘ ਬਾਦਲ ਦੇ ਬਾਰੇ ਇਹ ਵੀ ਕਿਹਾ ਗਿਆ ਕਿ ਉਹ ਕਾਂਗਰਸ ਨੂੰ ਬ ਦ ਨਾ ਮ ਕਰ ਰਹੇ ਹਨ ਅਤੇ

ਕਾਂਗਰਸ ਦੀ ਮੰਜੀ ਉਹੀ ਠੋਕਣਗੇ ਇਸਦੇ ਬਾਰੇ ਭਾਰਤ ਭੂਸ਼ਣ ਆਸ਼ੂ ਨੇ ਜਵਾਬ ਦਿੱਤਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੀ ਹੀ ਮੰਜੀ ਠੋਕੀ ਜਾਵੇ ਕਾਂਗਰਸ ਦੀ ਮੰਜੀ ਨਾ ਠੋਕੀ ਜਾਵੇ ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਉਹ ਚੰਨੀ ਦੇ ਨਾਲ ਵੀ ਗੱਲਬਾਤ ਕਰਨਗੇ ਅਤੇ ਇਕ ਗੱਲ ਹੋਰ ਵੀ ਕਹੀ ਗਈ ਕਿ ਮਨਪ੍ਰੀਤ ਸਿੰਘ ਬਾਦਲ ਜੋ ਹਨ ਕਾਂਗਰਸ ਨੂੰ ਬਦਨਾਮ ਕਰ ਰਹੇ ਹਨ ਕੀ ਹੈ ਪੂਰਾ ਮਾਮਲਾ ਤੁਸੀਂ ਵੀ ਇਸ ਆਡੀਓ ਵਿੱਚ ਸੁਣ ਸਕਣਗੇ ਜਿੱਥੇ ਕਿ

ਇਕ ਅਧਿਆਪਕ ਦੇ ਵੱਲੋਂ ਭਾਰਤ ਭੂਸ਼ਨ ਨੂੰ ਕਾਲ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਮੈਂ ਨਿਸ਼ਾਂਤ ਕੱਚੇ ਅਧਿਆਪਕ ਯੂਨੀਅਨ ਤੋਂ ਬੋਲ ਰਿਹਾ ਹਾਂ ਅਤੇ ਤੁਹਾਨੂੰ ਇਕ ਬੇਨਤੀ ਕੀਤੀ ਸੀ ਕਿ ਜੋ ਫਾਈਲ ਹੈ ਛਿਆਹਠ ਸੌ ਰੁਪਏ ਤਨਖ਼ਾਹ ਵਾਧੇ ਵਾਲੀ ਡਾ ਭਾਰਤ ਭੂਸ਼ਣ ਨੇ ਵੱਲੋਂ ਕਿਹਾ ਜਾਂਦਾ ਹੈ ਕਿ ਮੈਂ ਫਿਰ ਤੋਂ ਦੁਬਾਰਾ ਕਹਿੰਦਾ ਹਾਂ ਉਥੇ ਹੀ ਭਾਰਤ ਭੂਸ਼ਨ ਜੀ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਸਾਡੀ ਬਦਨਾਮੀ ਕਰਵਾਉਣ ਤੇ ਹੀ ਤੁਰਿਆ ਹੋਇਆ ਹੈ ਮੈਂ ਇਸ ਨੂੰ ਦੁਬਾਰਾ

ਫਿਰ ਤੋਂ ਫੋਨ ਕਰਦਾ ਹਾਂ ਉੱਥੇ ਹੀ ਅਧਿਆਪਕ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਅਸੀਂ ਵੀ ਸ਼ੁਰੂ ਤੋਂ ਹੀ ਕਾਂਗਰਸ ਨੂੰ ਵੋਟ ਪਾਉਂਦੇ ਹਾਂ ਪਰ ਇਸ ਨੇ ਮਨਪ੍ਰੀਤ ਨੇ ਕਾਂਗਰਸ ਦੀ ਮੰਜੀ ਠੋਕ ਦੇਣੀ ਹੈ ਤਾਂ ਭਾਰਤ ਭੂਸ਼ਨ ਨੇ ਵੱਲੋਂ ਜਵਾਬ ਦਿੱਤਾ ਜਾਂਦਾ ਹੈ ਕਿ ਤੁਸੀਂ ਉਸ ਦੀ ਹੀ ਮੰਜੀ ਠੋਕੋ ਕਾਂਗਰਸ ਦੀ ਕਿਉਂ ਠੋਕ ਰਹੇ ਹੋ ਬਾਕੀ ਉਨ੍ਹਾਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਉਸ ਦੇ ਲਈ ਤੁਸੀਂ ਇਸ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ