ਇਸ ਵੇਲੇ ਦੀ ਵੱਡੀ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਦੇ ਮੁੱਖ ਮੰਤਰੀ ਖੁੱਲ੍ਹ ਕੇ ਡਿਬੇਟ ਕਰਨ ਦੀ ਗੱਲ ਆਖੀ ਸੀ ਪਰ ਜਿਸ ਤੋ ਬਾਅਦ ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਆਖਿਆ ਸੀ ਕਿ ਤੁਸੀਂ ਮੇਰੇ ਨਾਲ ਡਿਬੇਟ ਕਰੋ ਜਿਸ ਦਾ ਜਵਾਬ ਦਿੰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਕਿਉਂ ਭਗਵੰਤ ਮਾਨ ਨਾਲ ਡਿਬੇਟ ਕਰਾਂ ਮੇਰਾ ਤਾਂ ਭਗਵੰਤ ਮਾਨ ਦੇ ਨਾਲ ਜ਼ਮਾਨੇ ਦਾ ਪਿਆਰ ਹੈ ਇਸੇ ਦੇ ਚੱਲਦਿਆਂ ਪੰਜਾਬ ਪ੍ਰਦੇਸ਼ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ
ਇਹ ਵੀ ਕਹਿਣਾ ਹੈ ਕਿ ਇਹ ਰਿਮੋਟ ਕੰਟਰੋਲ ਦਾ ਕੇਜਰੀਵਾਲ ਨੇ ਉੱਥੇ ਅੱਜ ਵੀ ਬੋਰਡ ਲਗਾਇਆ ਹੋਇਆ ਹੈ ਇਕ ਮੌਕਾ ਦੇਵੋ ਪਿਛਲੀ ਵਾਰ ਮੌਕਾ ਦਿੱਤਾ ਤਾਂ ਸੀ ਅੱਜ ਤੱਕ ਐਨਆਰਆਈ ਵੀਰ ਜੋ ਹਨ ਉਨ੍ਹਾਂ ਨੂੰ ਇਹ ਬੰਦਾ ਹਿਸਾਬ ਨਹੀਂ ਦੇ ਸਕਿਆ ਹੈ ਇੱਥੇ ਅੱਠ ਬੰਦਿਆਂ ਨੂੰ ਟਿਕਟ ਅਨਾਊਂਸ ਕਰ ਦਿੱਤੀਆਂ ਹਨ ਅੱਜ ਵੀ ਉਹੀ ਰਿਵਾਜ ਚਲੀ ਜਾ ਰਿਹਾ ਹੈ ਮੈਂ ਕਿਹਾ ਫਿਰ ਮੈਨੂੰ ਅੱਜ ਵੀ ਦੱਸ ਕੇ ਜਦੋਂ ਇਹ ਆਪ ਬਣਿਆ ਸੀ ਉਦੋਂ ਫੋਨ ਕੋਲ ਕੀਤੀ ਸੀ ਆਪਣੀ ਵੈਰੀ ਤਾਂ ਘੋੜੀ ਤੇ ਚੜ੍ਹ ਗਿਆ ਸੀ ਕਿਹਾ ਕਿ
ਮੈਂ ਮੁੱਖ ਮੰਤਰੀ ਹਾਂ ਪਿਛਲੀ ਵਾਰ ਇਸ ਨੇ ਕਦੋਂ ਅਨਾਉਂਸ ਕੀਤਾ ਸੀ ਉਦੋਂ ਵੀ ਕਹਿੰਦਾ ਸੀ ਕਿ ਮੈਂ ਐੱਮਐੱਲਏ ਬਣਾ ਲਵਾਂ ਪਰ ਉਦੋਂ ਵੀ ਕੁਮਾਰ ਵਿਸ਼ਵਾਸ ਨੇ ਭਾਂਡਾਫੋਡ ਕੀਤਾ ਸੀ ਮਾਨਸਾ ਸਿਰਫ਼ ਇੰਨੀ ਹੈ ਕਿ ਲੋਕਾਂ ਨੂੰ ਲਾਸਟ ਮੂਵਮੈਂਟ ਤੇ ਆ ਕੇ ਬਰਖਿਲਾਫ ਦਿਓ ਤੂੰ ਰੋਡ ਮੈਪ ਤਾਂ ਦੱਸ ਮੈਂ ਕਹਿੰਦਾ ਹਾਂ ਕਿ ਇਹ ਵਿਕਿਆ ਹੋਇਆ ਬੰਦਾ ਹੈ ਬਾਕੀ ਉਨ੍ਹਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਉਸਦੇ ਲਈ ਤੁਸੀ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ