ਅੱਧੀ ਰਾਤ ਨੂੰ ਸਿੱਧੂ ਦਾ ਧ ਮਾਕਾ

ਇਸ ਵੇਲੇ ਦੀ ਵੱਡੀ ਖ਼ਬਰ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਨਿਰਮਲ ਸਿੰਘ ਸਤਰਾਣਾ ਵੀ ਪਹੁੰਚ ਚੁੱਕੇ ਹਨ ਲਗਾਤਾਰ ਕਾਂਗਰਸ ਵਿਧਾਇਕ ਇਥੇ ਪਹੁੰਚ ਰਹੇ ਹਨ ਲਗਾਤਾਰ ਵਿਧਾਇਕਾਂ ਦਾ ਸਿਲਸਿਲਾ ਇੱਥੇ ਜਾਰੀ ਹੈ ਲਗਾਤਾਰ ਇਥੇ ਮੰਤਰੀਆਂ ਦਾ ਆਉਣਾ ਜਾਣਾ ਜਾਰੀ ਹੈ ਵੱਡੇ ਪੱਧਰ ਤੇ ਮੀਡੀਆ ਵੀ ਇੱਥੇ ਪਹੁੰਚਿਆ ਹੋਇਆ ਹੈ ਸਾਰੇ ਵਿਧਾਇਕ ਲਗਾਤਾਰ ਚੁੱਪੀ ਬੈਠੇ ਨਜ਼ਰ ਆਉਂਦੇ ਹਨ ਇਸ ਤੋਂ ਪਹਿਲਾਂ ਪਰਗਟ ਸਿੰਘ ਆਏ ਸੀ ਉਹ ਵੀ ਚੁੱਪ ਚਾਪ ਅੰਦਰ ਵੜ ਗਏ ਤੇ

ਲਗਾਤਾਰ ਵਿਧਾਇਕਾਂ ਦਾ ਸਿਲਸਿਲਾ ਆਉਣਾ ਜਾਰੀ ਹੈ ਅੱਜ ਨਵੀਂ ਕੈਬਨਟ ਦੇ ਵਿਚ ਅਹੁਦੇ ਵੀ ਦਿੱਤੇ ਗਏ ਸਨ ਕੈਬਨਿਟ ਦੇ ਵਿਚ ਨਵੇਂ ਵਿਧਾਇਕ ਬਣਾਏ ਗਏ ਸਨ ਲਗਾਤਾਰ ਉਨ੍ਹਾਂ ਨੂੰ ਅਹੁਦੇ ਵੀ ਵੰਡੇ ਗਏ ਸਨ ਜਿਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਵਿੱਚ ਇਹ ਵਿਵਾਦ ਪੈਦਾ ਹੋਇਆ ਹੈ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦੇ ਦਿੱਤਾ ਹੈ ਤੇ 5 ਵਿਧਾਇਕਾਂ ਨੂੰ ਮੰਤਰੀ ਬਣਾਇਆ ਗਿਆ ਹੈ ਜਿਸ ਦੇ ਵਿਚ ਪਰਗਟ ਸਿੰਘ ਹੈ ਪਰਗਟ ਸਿੰਘ ਵੀ ਹੁਣ ਇੱਥੇ ਪਹੁੰਚੇ ਹਨ ਲਗਾਤਾਰ ਨਵਜੋਤ ਸਿੰਘ ਸਿੱਧੂ ਦੇ

ਸਾਥੀਆਂ ਦੀ ਅੰਦਰ ਮੀਟਿੰਗ ਚੱਲ ਰਹੀ ਹੈ ਸਾਰੇ ਵਿਧਾਇਕ ਲਗਾਤਾਰ ਪਹੁੰਚ ਰਹੇ ਹਨ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਮਨਾਇਆ ਜਾਵੇਗਾ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਨਹੀਂ ਪ੍ਰਵਾਨ ਕੀਤਾ ਜਾਵੇਗਾ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਮੰਨੇ ਜਾਂਦੇ ਸ਼ੈਰੀ ਰਿਆੜ ਜਿਨ੍ਹਾਂ ਨੂੰ ਯੂਥ ਦਾ ਪ੍ਰਧਾਨ ਲਗਾਇਆ ਗਿਆ ਸੀ ਉਨ੍ਹਾਂ ਨੇ ਵੀ ਨਵਜੋਤ ਸਿੰਘ ਸਿੱਧੂ ਦੇ ਨਾਲ ਹੀ ਅਸਤੀਫ਼ਾ ਦੇ ਦਿੱਤਾ ਹੈ ਤੁਹਾਨੂੰ ਦੱਸ ਦੇਈਏ ਕਿ ਕਾਂਗਰਸ ਦੇ ਅੰਦਰ ਕਾਫ਼ੀ ਲੰਮੇ ਸਮੇਂ ਤੋਂ ਕਾਟੋ ਕਲੇਸ਼ ਜਾਰੀ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ