ਲਓ ਸ਼ੇਰ ਵਾਂਗ ਘੁੰਮੂ ਮਾਝੇ ਦਾ ਜਰਨੈਲ, ਸਿੱਧੂ ਤੇ ਚੰਨੀ ਦੇ ਲਵਾਏ ਗੋ ਡੇ

ਇਸ ਵੇਲੇ ਦੀ ਬਹੁਤ ਵੱਡੀ ਖ਼ਬਰ ਪੰਜਾਬ ਦੀ ਸਿਆਸਤ ਨਾਲ ਵੀ ਜੁੜੀ ਹੋਈ ਹੈ ਤੇ ਪੰਜਾਬ ਦੇ ਬਹੁਤ ਵੱਡੇ ਅਜਿਹੇ ਕੇ ਸ ਨਾਲ ਜੁੜੀ ਹੋਈ ਹੈ ਡ ਰੱ ਗ ਮਾਮਲੇ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਦੇ ਵੱਲੋਂ ਅਗਾਊਂ ਜ਼ਮਾਨਤ ਮਿਲ ਚੁੱਕੀ ਹੈ ਦੱਸ ਦੇਈਏ ਕਿ ਬਿਕਰਮ ਸਿੰਘ ਮਜੀਠੀਆ ਤੇ ਕੁਝ ਦਿਨ ਪਹਿਲਾਂ ਇਕ ਐਫ ਆਈ ਆਰ ਦਰਜ ਹੋਈ ਸੀ ਮੁਹਾਲੀ ਦੇ ਥਾਣੇ ਵਿੱਚ ਐਫ ਆਈ ਆਰ ਦਰਜ ਹੋਈ ਸੀ ਬਹੁ ਕਰੋੜੀ ਸਿੰਥੈਟਿਕ ਡ ਰੱ ਗ ਦਾ ਮਾਮਲਾ ਸੀ ਜੋ ਕਿ ਜਗਦੀਸ਼ ਭੋਲਾ ਅਜੇ ਵੀ

ਜੇ ਲ੍ਹ ਵਿੱਚ ਹੈ ਛੇ ਹਜ਼ਾਰ ਕਰੋਡ਼ ਦੀ ਜੋ ਕਿ ਸਿੰਥੈਟਿਕ ਡ ਰੱ ਗ ਕੁਝ ਸਾਲ ਪਹਿਲਾਂ ਉਨ੍ਹਾਂ ਦੇ ਕੋਲੋਂ ਫ ੜਿ ਆ ਗਿਆ ਸੀ ਤੇ ਕੁਝ ਦਿਨ ਪਹਿਲਾਂ ਬਿਕਰਮ ਸਿੰਘ ਮਜੀਠੀਆ ਦੇ ਉਪਰ ਐਫ ਆਈ ਆਰ ਦਰਜ ਹੋਈ ਸੀ ਡ ਰੱ ਗ ਮਾਮਲੇ ਨੂੰ ਲੈ ਕੇ ਜਿਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਫ਼ ਰਾ ਰ ਨਜ਼ਰ ਆ ਰਹੇ ਸਨ ਬਿਕਰਮ ਸਿੰਘ ਮਜੀਠੀਆ ਨੇ ਅਗਾਊਂ ਜ਼ਮਾਨਤ ਲੈਣ ਵਾਸਤੇ ਪਹਿਲਾਂ ਹਾਈ ਕੋਰਟ ਦੇ ਵਿੱਚ ਐਪਲੀਕੇਸ਼ਨ ਲਗਾਈ ਸੀ ਕਿ ਮੈਨੂੰ ਅਗਾਊਂ ਜ਼ਮਾਨਤ ਦਿੱਤੀ ਜਾਵੇ ਉਸ ਤੋਂ ਬਾਅਦ ਹਾਈ ਕੋਰਟ ਦਾ ਰੁਖ ਕੀਤਾ ਗਿਆ ਸੀ ਹਾਈ ਕੋਰਟ ਦੇ ਵਿੱਚ ਵੀ ਪਿਛਲੀ ਪੰਜ ਤਰੀਕ ਨੂੰ ਸੁਣਵਾਈ ਨਹੀਂ ਹੋਈ ਸੀ ਡੇਢ ਘੰਟਾ ਸੁਣਵਾਈ ਚੱਲਦੀ ਰਹੀ ਸੀ ਪਰ ਅਦਾਲਤ ਨੇ ਦੱਸ ਤਰੀਕ ਦਾ ਸਮਾਂ ਦਿੱਤਾ ਸੀ ਅੱਜ ਦੋ ਢਾਈ ਘੰਟੇ

ਇਸਦੇ ਉੱਪਰ ਬ ਹਿ ਸ ਚੱਲੀ ਹੈ ਦੋ ਢਾਈ ਘੰਟੇ ਬ ਹਿ ਸ ਚੱਲਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੂੰ ਹਾਈਕੋਰਟ ਦੇ ਵੱਲੋਂ ਅਗਾਊਂ ਜ਼ਮਾਨਤ ਮਿ ਲ ਚੁੱਕੀ ਹੈ ਜੋ ਬਿਕਰਮ ਸਿੰਘ ਮਜੀਠੀਆ ਦੇ ਉੱਪਰ ਤ ਲ ਵਾ ਰ ਲ ਟ ਕੀ ਹੋਈ ਸੀ ਕਿ ਕਿਸੇ ਵੀ ਸਮੇਂ ਉਨ੍ਹਾਂ ਦੀ ਗ੍ਰਿ ਫ ਤਾ ਰੀ ਹੋ ਸਕਦੀ ਹੈ ਪਰ ਹੁਣ ਬਿਕਰਮ ਸਿੰਘ ਮਜੀਠੀਆ ਦੀ ਗ੍ਰਿ ਫ ਤਾ ਰੀ ਨਹੀਂ ਹੋਵੇਗੀ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ