ਫਿਰੋਜ਼ਪੁਰ ਰੈਲੀ ਮਾਮਲੇ ਚ ਨਵਾਂ ਮੋੜ

ਇਸ ਵੇਲੇ ਦੀ ਵੱਡੀ ਖ਼ਬਰ ਬੀਤੇ ਕੱਲ੍ਹ ਫਿਰੋਜ਼ਪੁਰ ਵਿਚ ਭਾਜਪਾ ਵਲੋਂ ਵੱਡੀ ਰੈਲੀ ਰੱਖੀ ਗਈ ਸੀ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਪਹੁੰਚੇ ਸਨ ਜਿਨ੍ਹਾਂ ਨੇ ਇਸ ਰੈਲੀ ਨੂੰ ਸੰਬੋਧਨ ਕਰਨਾ ਸੀ ਇਸ ਦੇ ਚੱਲਦਿਆਂ ਇੱਕ ਪਾਸੇ ਮੌਸਮ ਖ਼ਰਾਬ ਤੇ ਦੂਜੇ ਪਾਸੇ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਆਪਣਾ ਦੌਰਾ ਵਿੱਚੇ ਛੱਡ ਕੇ ਹੀ ਵਾਪਸ ਚਲੇ ਗਏ ਸਨ ਇਸ ਦੀ ਹਰ ਪਾਸੇ ਵਿਰੋਧੀਆਂ ਵੱਲੋਂ ਆਲੋਚਨਾ ਕੀਤੀ ਜਾ ਰਹੀ ਹੈ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਦੇ ਵਿੱਚ

ਵੱਡਾ ਐਕਸ਼ਨ ਲਿਆ ਗਿਆ ਹੈ ਪੰਜਾਬ ਸਰਕਾਰ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਇਸ ਦੀ ਉੱਚ ਪੱਧਰੀ ਜਾਂਚ ਕਰੇਗੀ ਤੇ ਤਿੰਨ ਦਿਨਾਂ ਦੇ ਵਿੱਚ ਰਿਪੋਰਟ ਸੌਂਪੇਗੀ ਇਸ ਜਾਂਚ ਟੀਮ ਦੇ ਵਿਚ ਸ਼ਾਮਲ ਕੀਤਾ ਗਿਆ ਹੈ ਸਾਬਕਾ ਜਸਟਿਸ ਹਨ ਮਹਿਤਾਬ ਸਿੰਘ ਗਿੱਲ ਤੇ ਨਾਲ ਹੀ ਪ੍ਰਮੁੱਖ ਸਕੱਤਰ ਨੇ ਗ੍ਰਹਿ ਮਾਮਲਿਆਂ ਦੇ ਅਨੁਰਾਗ ਵਰਮਾ ਉਹ ਇਸ ਟੀਮ ਦਾ ਹਿੱਸਾ ਹਨ ਜੋ ਇਸ ਮਾਮਲੇ ਦੀ ਜਾਂਚ ਕਰਨਗੇ ਕਿ ਕੀ ਕਾਰਨ ਰਹੇ ਹਨ ਕਿਹੜੀਆਂ ਅ ਣ ਗ ਹਿਲੀਆਂ ਹੋਈਆਂ ਕਿ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਬਿਨਾਂ ਸੰਬੋਧਨ ਕਰਦੇ ਹੀ ਵਾਪਸ ਪਰਤਣਾ ਪਿਆ ਹੈ

ਦੱਸ ਦੇਈਏ ਕਿ ਭਾਜਪਾ ਵੱਲੋਂ ਵੱਡੀ ਰੈਲੀ ਫਿਰੋਜ਼ਪੁਰ ਵਿਚ ਰੱਖੀ ਗਈ ਸੀ ਜਿਸਦੇ ਚਲਦਿਆਂ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਪੰਜਾਬ ਪਹੁੰਚੇ ਸਨ ਉਨ੍ਹਾਂ ਨੇ ਰੈਲੀ ਨੂੰ ਸੰਬੋਧਨ ਕਰਨਾ ਸੀ ਪਰ ਬਿਨਾਂ ਸੰਬੋਧਨ ਕਰੇ ਹੀ ਚਲੇ ਗਏ ਸਨ ਕਿਸਾਨਾਂ ਨੂੰ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਜ਼ੋਰਦਾਰ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਗਿਆ ਸੀ ਕਿਸਾਨਾਂ ਨੇ ਵੀ ਕਾਫੀ ਜਿਹੜੀਆਂ ਰੋਡ ਸੀ ਉਹ ਬਲੌਕ ਕਰ ਦਿੱਤੀਆਂ ਸੀ ਇਸ ਦੇ ਚਲਦਿਆਂ ਕਾਫ਼ੀ ਲੰਮਾ ਸਮਾਂ ਪ੍ਰਧਾਨ ਮੰਤਰੀ ਦਾ ਕਾਫਲਾ ਰੁਕਿਆ ਰਿਹਾ ਸੀ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ