ਮਸ਼ਹੂਰ ਅਦਾਕਾਰਾ ਨੇ ਇਸ ਕਾਰਨ ਹਵਾਈ ਜਹਾਜ ਚ 69 ਸਾਲਾਂ ਬਜ਼ੁਰਗ ਦੇ ਮਾਰੇ ਥੱਪੜ , ਕਾਰਨ ਜਾਣ ਸਭ ਰਹਿ ਗਏ ਹੈਰਾਨ

ਸਭ ਦੇਸ਼ਾਂ ਵਿੱਚ ਟੀਕਾਕਰਨ ਅਤੇ ਸਖ਼ਤ ਪਾਬੰਦੀਆਂ ਲਾਗੂ ਕਰਨ ਤੋਂ ਬਾਅਦ ਇਸ ਕਰੋਨਾ ਉਪਰ ਕਾਬੂ ਪਾ ਲਿਆ ਗਿਆ। ਜਿਸ ਤੋਂ ਬਾਅਦ ਲੋਕਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਲੋਕਾਂ ਨੂੰ ਮਾਸਕ ਦੀ ਵਰਤੋਂ ਨਾ ਕਰਨ ਵਾਸਤੇ ਵੀ ਖੁੱਲ੍ਹ ਦੇ ਦਿੱਤੀ ਗਈ ਸੀ। ਪਰ ਪਿਛਲੇ ਕੁਝ ਸਮੇਂ ਤੋਂ ਮੁੜ ਫਿਰ ਕਰੋਨਾ ਕੇਸਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਜਿੱਥੇ ਵਰਲਡ ਹੈਲਥ ਆਰਗਨਾਈਜੇਸ਼ਨ ਵੱਲੋ ਦੱਖਣੀ ਅਫਰੀਕਾ ਵਿੱਚ ਵਧੇਰੇ ਖ਼ਤਰਨਾਕ ਵਾਇਰਸ ਓਮੀਕਰਨ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਉਥੇ ਹੀ ਇਸ ਨੂੰ ਵਧੇਰੇ ਤੇਜ਼ੀ ਨਾਲ ਫੈਲਣ ਵਾਲਾ ਵਾਇਰਸ ਵੀ ਦੱਸਿਆ ਗਿਆ ਸੀ ਅਤੇ ਲੋਕਾਂ ਨੂੰ ਆਪਣਾ ਬਚਾਅ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਸਨ।

ਜਿੱਥੇ ਅਮਰੀਕਾ ਦੇ ਵਿਚ ਹੀ ਇਕ ਸਾਬਕਾ ਟੀਵੀ ਅਦਾਕਾਰਾ ਵੱਲੋਂ ਉਸ ਸਮੇਂ ਇਕ ਵਿਅਕਤੀ ਦੇ ਉਪਰ ਹੱਥ ਚੁੱਕਿਆ ਗਿਆ ਜਦੋਂ ਇਸ ਸਾਬਕਾ ਟੀ ਵੀ ਕਲਾਕਾਰ ਵੱਲੋਂ ਹਵਾਈ ਜਹਾਜ਼ ਵਿਚ ਸਫ਼ਰ ਕੀਤਾ ਜਾ ਰਿਹਾ ਸੀ। ਜਿੱਥੇ ਯਾਤਰਾ ਦੌਰਾਨ ਸਾਰੇ ਯਾਤਰੀਆਂ ਲਈ ਮਾਸਕ ਲਾਜ਼ਮੀ ਕੀਤਾ ਗਿਆ ਹੈ। ਉਥੇ ਹੀ ਜਹਾਜ਼ ਵਿੱਚ 80 ਸਾਲਾ ਦੇ ਬਜ਼ੁਰਗ ਵੱਲੋਂ ਮਾਸਕ ਨਹੀਂ ਬੰਨ੍ਹਿਆ ਗਿਆ ਸੀ।

ਉਸ ਬਿਨਾਂ ਮਾਸਕ ਦੇ ਬਜ਼ੁਰਗ ਨੂੰ ਵੇਖ ਕੇ ਇਹ ਔਰਤ ਗੁੱਸੇ ਵਿਚ ਆ ਗਈ ਅਤੇ ਉਸ ਵੱਲੋਂ 80 ਸਾਲਾ ਦੇ ਬਜ਼ੁਰਗ ਉਪਰ ਚੁੱਕਿਆ ਗਿਆ ਅਤੇ ਜਹਾਜ਼ ਵਿਚ ਹੀ ਉਸ ਬਜੁਰਗ ਨੂੰ ਥੱਪੜ ਮਾਰ ਦਿੱਤੇ ਗਏ। ਇਸ ਸਬੰਧੀ ਵੀ ਅਦਾਕਾਰਾ ਵੱਲੋਂ ਕਰੋਨਾ ਦੇ ਕਹਿਰ ਨੂੰ ਦੇਖਦੇ ਹੋਏ ਗੁੱਸੇ ਵਿਚ ਆ ਕੇ ਇਹ ਕਦਮ ਚੁੱਕਿਆ ਗਿਆ। ਜਿੱਥੇ ਕਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਉਥੇ ਹੀ ਸਰਕਾਰਾਂ ਵੱਲੋਂ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ।