ਕਿੱਥੇ ਹੋਇਆ ਕੈਪਟਨ ਤੇ ਅਰੂਸਾ ਦਾ ਵਿਆਹ?

ਇਸ ਵੇਲੇ ਦੀ ਵੱਡੀ ਖ਼ਬਰ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਪੰਜਾਬ ਦਾ ਇੱਕ ਅਜਿਹਾ ਸਿਆਸੀ ਚਿਹਰਾ ਜਿਸ ਦੇ ਬਾਰੇ ਕੋਈ ਵੀ ਖ਼ਬਰ ਆਵੇ ਤਾਂ ਹਰ ਕੋਈ ਦੇਖਣ ਦੇ ਲਈ ਉਤਾਵਲਾ ਹੋ ਜਾਂਦਾ ਹੈ ਸਾਲ ਦੋ ਹਜਾਰ ਦੋ ਤੋਂ ਦੋ ਹਜਾਰ ਸੱਤ ਤਕ ਦਾ ਉਹ ਸਮਾਂ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਸੀ ਭਾਵ ਕਿ ਉਨ੍ਹਾਂ ਦਾ ਪੁਲੀਟੀਕਲ ਕੈਰੀਅਰ ਜੋ ਰੁਕ ਚੁੱਕਿਆ ਸੀ ਇਕਦਮ ਦੁਬਾਰਾ ਸ਼ੁਰੂ ਹੋ ਗਿਆ ਸੀ ਜੇਕਰ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਪਚਾਸੀ ਸਾਲ ਉਮਰ ਉਨ੍ਹਾਂ ਦੀ ਹੋ ਚੁੱਕੀ ਹੈ

ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਕਈ ਤਰ੍ਹਾਂ ਦੇ ਕਿੱਸੇ ਅਕਸਰ ਹੀ ਸੁਣਨ ਨੂੰ ਮਿਲਦੇ ਰਹਿੰਦੇ ਹਨ ਖ਼ਾਸ ਕਰਕੇ ੳੁਨ੍ਹਾਂ ਦੀਅਾਂ ਮਹਿਲਾ ਮਿੱਤਰਾਂ ਦੇ ਕੈਪਟਨ ਅਮਰਿੰਦਰ ਸਿੰਘ ਬੀਬੀਆਂ ਨਾਲ ਦੋਸਤੀ ਰੱਖਣ ਦੇ ਵਿਚ ਰਿਸ਼ਤੇ ਨਿਭਾਉਣ ਦੇ ਵਿੱਚ ਜ਼ਿਆਦਾ ਰੁਚੀ ਰੱਖਦੇ ਹਨ ਜ਼ਿਆਦਾ ਇਨਟਰੱਸਟ ਰੱਖਦੇ ਹਨ ਇਸ ਸਬੰਧੀ ਰਾਕੇਸ਼ ਹੀਰ ਦਾ ਕਹਿਣਾ ਹੈ ਕਿ ਇਹ ਮਸ਼ਹੂਰ ਕਿਉਂ ਹਨ ਇਸ ਬਾਰੇ ਤਾਂ ਕੈਪਟਨ ਸਾਹਬ ਨੂੰ ਹੀ ਪਤਾ ਹੋਵੇਗਾ ਜਾਂ ਤਾਂ ਲੋਕਾਂ ਨੂੰ ਵੀ ਪਤਾ ਹੋਵੇਗਾ ਲੋਕ ਇਸ ਦੇ ਵਿੱਚ ਕਿਉਂ ਜ਼ਿਆਦਾ ਇੰਟਰੱਸਟ ਲੈਂਦੇ ਹਨ ਬਾਕੀ ਜੋ ਕਿੱਸੇ ਹਨ

ਉਸਦੇ ਵਿੱਚ ਕੁਝ ਨਾ ਕੁਝ ਸਚਾਈ ਵੀ ਜ਼ਰੂਰ ਹੋਵੇਗੀ ਤੁਹਾਨੂੰ ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਸਾਰੀਆਂ ਅਜਿਹੀਆਂ ਬੀਬੀਆਂ ਮਿਲਣ ਦੇ ਲਈ ਆਉਂਦੀਆਂ ਸੀ ਜਿਨ੍ਹਾਂ ਤੇ ਕਿ ਬਹੁਤ ਸਾਰਾ ਪੈਸਾ ਖ਼ਰਚ ਹੁੰਦਾ ਸੀ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਇਕ ਸਾਲ ਦੇ ਦੌਰਾਨ ਹੀ ਇੱਕ ਕਰੋੜ ਤੋਂ ਜ਼ਿਆਦਾ ਪੈਸਾ ਇਸ ਕੰਮ ਲਈ ਖਰਚਿਆ ਗਿਆ ਸੀ ਬਾਕੀ ਉਨ੍ਹਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਉਸ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ