ਕਾਂਗਰਸ ਦਾ ਵੱਡਾ ਸਿਆਸੀ ਦਾ ਅ, ਟਿਕਟ ‘ਤੇ ਅੜੇ ਪੇਚ

ਇਸ ਵੇਲੇ ਦੀ ਵੱਡੀ ਖ਼ਬਰ ਦੋ ਹਜਾਰ ਬਾਈ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਸਿਆਸਤ ਭਖਦੀ ਜਾ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰਾਂ ਦੀਆਂ ਪੰਜ ਸੂਚੀਆਂ ਐਲਾਨੀਆਂ ਜਾ ਚੁੱਕੀਆਂ ਹਨ ਉੱਥੇ ਹੀ ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਹਾਲੇ ਤੱਕ ਆਪਣੇ ਉਮੀਦਵਾਰਾਂ ਦੀ ਇੱਕ ਵੀ ਸੂਚੀ ਜਾਰੀ ਨਹੀਂ ਕੀਤੀ ਗਈ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਅੱਜ ਦਿੱਲੀ ਦੇ ਵਿਚ ਪੰਜਾਬ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਦਿੱਲੀ ਦੇ ਵਿੱਚ ਪੰਜਾਬ ਦੀਆਂ ਟਿਕਟਾਂ ਨੂੰ ਲੈ ਕੇ ਮੰਥਨ ਹੋ ਸਕਦਾ ਹੈ

ਇਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਕਾਂਗਰਸ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਸ਼ਾਮਲ ਹੋਣਗੇ ਦੱਸ ਦੇਈਏ ਕਿ ਕਾਂਗਰਸ ਵੀ ਹੁਣ ਉਮੀਦਵਾਰਾਂ ਦਾ ਐਲਾਨ ਜਲਦ ਕਰਨ ਵਾਲੀ ਹੈ ਅਤੇ ਆਪਣੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਐਮ ਐਲ ਏ ਦੇ ਨਾਲ ਨਾਲ ਮੰਤਰੀਆਂ ਦੀ ਵੀ ਟਿਕਟ ਕੱਟਣ ਦੀ ਤਿਆਰੀ ਵਿੱਚ ਕਾਂਗਰਸ ਨਜ਼ਰ ਆ ਰਹੀ ਹੈ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਦੇ ਇੱਕ ਬਿਆਨ ਨੇ ਪੂਰੀ ਸਿਆਸਤ ਦੇ ਵਿੱਚ ਭ ੜ ਥੂ ਪਾ ਦਿੱਤਾ ਹੈ

ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਕਾਰਗੁਜ਼ਾਰੀ ਦੇ ਆਧਾਰ ਤੇ ਹੀ ਟਿਕਟ ਮਿਲੇਗੀ ਜੇਕਰ ਮੰਤਰੀ ਜਾਂ ਫਿਰ ਐਮ ਐਲ ਏ ਕਾਰਗੁਜ਼ਾਰੀ ਯਾਨੀ ਕਿ ਪਰਫਾਰਮੈਂਸ ਵਧੀਆ ਨਹੀਂ ਰਹਿੰਦੀ ਤਾਂ ਉਨ੍ਹਾਂ ਮੰਤਰੀਆਂ ਅਤੇ ਐਮ ਐਲ ਏ ਨੂੰ ਨਹੀਂ ਦਿੱਤੀ ਜਾਵੇਗੀ ਮੰਤਰੀਆਂ ਤੇ ਵੀ ਇਸ ਵਾਰ ਇਹ ਰੂਲ ਲਾਗੂ ਹੋਵੇਗਾ ਨਾਲ ਹੀ ਉਨ੍ਹਾਂ ਕਿਹਾ ਕਿ ਸਰਵੇ ਦੇ ਵਿੱਚ ਫੇ ਲ੍ਹ ਹੋਣ ਵਾਲੀ ਮੰਤਰੀਆਂ ਤੇ ਹਾਈ ਕਮਾਨ ਦੀ ਨਜ਼ਰ ਬਣੀ ਹੋਈ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ