ਬਿਕਰਮ ਸਿੰਘ ਮਜੀਠੀਆ ਨੂੰ ਝਟਕਾ, ਅਦਾਲਤ ਨੇ ਸੁਣਾਇਆ ਫੈਸਲਾ

ਇਸ ਵੇਲੇ ਦੀ ਵੱਡੀ ਖ਼ਬਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਅਦਾਲਤ ਵੱਲੋਂ ਬਿਕਰਮ ਮਜੀਠੀਆ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ ਬਿਕਰਮ ਮਜੀਠੀਆ ਵਲੋਂ ਮੋਹਾਲੀ ਦੀ ਅਦਾਲਤ ਚ ਅਗਾਊਂ ਜ਼ਮਾਨਤ ਲਈ ਅਰਜ਼ੀ ਲਗਾਈ ਗਈ ਸੀ ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ ਦੱਸ ਦੇਈਏ ਕਿ ਸਰਬਜੀਤ ਉੱਤੇ ਅਦਾਲਤ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ ਇਸ ਸੰਬੰਧੀ ਪੱਤਰਕਾਰ

ਹਰਜੀਤ ਮਠਾਰੂ ਦਾ ਕਹਿਣਾ ਹੈ ਕਿ ਬੀਤੇ ਤਿੰਨ ਦਿਨ ਪਹਿਲਾਂ ਬਿਕਰਮ ਸਿੰਘ ਮਜੀਠੀਆ ਤੇ ਪਰਚਾ ਹੋਇਆ ਸੀ ਐੱਨ ਡੀ ਪੀ ਐੱਸ ਦਾ ਕੇਸ ਸੀ ਉਸ ਤੋਂ ਬਾਅਦ ਉਨ੍ਹਾਂ ਨੇ ਅਗਾਊਂ ਜ਼ਮਾਨਤ ਵਾਸਤੇ ਮੁਹਾਲੀ ਦੀ ਕੋਰਟ ਦੇ ਵਿੱਚ ਅਰਜ਼ੀ ਲਗਾਈ ਸੀ ਕਿ ਸਾਨੂੰ ਉੱਥੋਂ ਜ਼ਮਾਨਤ ਦਿੱਤੀ ਜਾਵੇ ਕੋਰਟ ਨੇ ਇਕ ਦਿਨ ਬਾਅਦ ਆਪਣਾ ਯਾਨੀ ਕਿ ਅੱਜ ਡਿਸੀਜ਼ਨ ਲਿਆ ਹੈ ਉਨ੍ਹਾਂ ਵੱਲੋਂ ਜੋ ਵੇਲ ਦੀ ਅਰਜ਼ੀ ਲਗਾਈ ਗਈ ਸੀ ਅਗਾਊਂ ਜ਼ਮਾਨਤ ਦੀ ਜੋ ਅਰਜ਼ੀ ਲਗਾਈ ਗਈ ਸੀ ਉਹ ਕੋਰਟ ਵੱਲੋਂ ਖਾਰਜ ਕਰ ਦਿੱਤੀ ਗਈ ਹੈ

ਇਸ ਦੇ ਉੱਤੇ ਵੀ ਕਈ ਚੀਜ਼ਾਂ ਢੁੱਕਦੀਆਂ ਹਨ ਜਿਵੇਂ ਕਿ ਆਪਾਂ ਲੋਅ ਦਾ ਆਰਡਰ ਦੇਖੀਏ ਜੇਕਰ ਇਸ ਚੀਜ਼ ਨੂੰ ਕਾਨੂੰਨਨ ਤੌਰ ਤੇ ਦੇਖਿਆ ਜਾਵੇ ਜਿਵੇਂ ਕਿ ਕਈ ਵਾਰ ਹਾਈਕੋਰਟ ਤੋਂ ਉੱਪਰੋਂ ਜ਼ਮਾਨਤ ਲੈਣੀ ਹੁੰਦੀ ਹੈ ਲੋਕ ਕੋਰਟ ਤੋਂ ਜਾਂ ਡਿਸਟ੍ਰਿਕ ਕੋਰਟ ਤੋਂ ਪਹਿਲਾਂ ਜ਼ਮਾਨਤ ਲੈਣੀ ਹੁੰਦੀ ਹੈ ਕਈ ਵਾਰ ਜੱਜ ਕੈਂਸਲ ਕਰ ਦਿੰਦੇ ਹਨ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ