ਮਜੀਠੀਆ ਖ਼ਿਲਾਫ਼ ਹੋਈ FIR ਨੂੰ ਲੈਕੇ AAP ਵੱਲੋਂ ਵੱਡਾ ਖੁਲਾਸਾ

ਇਸ ਵੇਲੇ ਦੀ ਵੱਡੀ ਖ਼ਬਰ ਮਜੀਠੀਆ ਖਿਲਾਫ਼ ਮਾਮਲਾ ਦਰਜ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੱਡੇ ਵੱਡੇ ਖੁਲਾਸੇ ਕੀਤੇ ਹਨ ਉਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਰਾਘਵ ਚੱਢਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਅੱਠ ਦਸੰਬਰ ਦੋ ਹਜਾਰ ਇੱਕੀ ਨੂੰ ਆਮ ਆਦਮੀ ਪਾਰਟੀ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਤੁਹਾਨੂੰ ਸਾਰਿਆਂ ਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਪੰਜਾਬ ਪੁਲਿਸ ਦੇ ਬਹੁਤ ਹੀ ਵੱਡੇ ਅਧਿਕਾਰੀ ਨੇ ਇਕ ਸੀਨੀਅਰ ਅਫ਼ਸਰ ਨੇ ਸਾਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਚੰਨੀ ਸਰਕਾਰ ਇਕ ਫਿਕਸ ਮੈਚ ਦੇ ਜ਼ਰੀਏ ਚੋਣਾਂ ਨੂੰ ਕਰੀਬ ਆਉਂਦੇ ਦੇਖ

ਇਕ ਬਹੁਤ ਹੀ ਕਮਜ਼ੋਰ ਕੇਸ ਇਕ ਕਮਜ਼ੋਰ ਐਫ ਆਈ ਆਰ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫ਼ਤਾਰ ਕਰੇਗੀ ਅਸੀਂ ਇਹ ਗੱਲ ਤੁਹਾਨੂੰ ਅੱਠ ਦਸੰਬਰ ਦੋ ਹਜਾਰ ਇੱਕੀ ਨੂੰ ਦੱਸ ਦਿੱਤੀ ਸੀ ਤੇ ਨਾਲ ਦੀ ਨਾਲ ਤੁਹਾਨੂੰ ਅਸੀਂ ਇਹ ਵੀ ਦੱਸਿਆ ਸੀ ਕਿ ਸੁਖਬੀਰ ਸਿੰਘ ਬਾਦਲ ਤੇ ਚਰਨਜੀਤ ਸਿੰਘ ਚੰਨੀ ਇਨ੍ਹਾਂ ਦੋਨਾਂ ਦੇ ਵਿੱਚ ਦੇਰ ਰਾਤ ਇਕ ਫਾਰਮ ਹਾਊਸ ਦੇ ਵਿਚ ਮੀਟਿੰਗ ਹੋਈ ਸੀ ਰਾਤ ਦੇ ਅੰਧੇਰੇ ਦੇ ਵਿਚ ਇਹ ਫੈਸਲਾ ਲਿਆ ਗਿਆ ਸੀ ਕਿ

ਇਕ ਫਿਕਸਡ ਮੈਚ ਦੇ ਚੱਲਦੇ ਬਿਕਰਮ ਮਜੀਠੀਆ ਨੂੰ ਬਹੁਤ ਹੀ ਕਮਜ਼ੋਰ ਕੇਸ ਦੇ ਵਿੱਚ ਪਾ ਕੇ ਗ੍ਰਿਫ਼ਤਾਰ ਕੀਤਾ ਜਾਵੇਗਾ ਤਾਂ ਜੋ ਅਗਲੇ ਹੀ ਦਿਨ ਉਨ੍ਹਾਂ ਦੀ ਇਸ ਮਸਲੇ ਦੇ ਵਿੱਚ ਬੇ ਲ ਹੋ ਜਾਵੇ ਜੋ ਹਾਲ ਰਾਜਾ ਵੜਿੰਗ ਦੀਆਂ ਬੱਸਾਂ ਦਾ ਹੋਇਆ ਹੈ ਜਿਸ ਦਿਨ ਬੱਸਾਂ ਜ਼ਬਤ ਹੋਈਆਂ ਸੀ ਉਸ ਤੋਂ ਅਗਲੇ ਦਿਨ ਕੋਰਟ ਨੇ ਸਾਰੀਆਂ ਬੱਸਾਂ ਛੱਡ ਦਿੱਤੀਆਂ ਸੀ ਬਾਕੀ ਉਨ੍ਹਾਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਉਸਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ