ਬੇ ਅ ਦ ਬੀ ਮਾਮਲੇ ਚ ਵੱਡਾ ਮੋੜ

ਅੰਮ੍ਰਿਤਸਰ ਦੇ ਵਿੱਚ ਬੇ ਅ ਦ ਬੀ ਦੀ ਕੋਸ਼ਿਸ਼ ਕਰਨ ਵਾਲੇ ਇਕ ਨੌਜਵਾਨ ਨੇ ਘੁੱ ਟ ਘੁੱ ਟ ਕੇ ਹੱ ਤਿ ਆ ਕਰਨ ਦੇ ਕੁਝ ਘੰਟਿਆਂ ਬਾਅਦ ਹੀ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਲੋਕਾਂ ਨੇ ਬੇ ਅ ਦ ਬੀ ਦੇ ਦੋ ਸ਼ ਵਿਚ ਕਾ ਬੂ ਕੀਤੇ ਇਕ ਹੋਰ ਨੌਜਵਾਨਾਂ ਦੀ ਘੁੱ ਟ ਕੇ ਹੱ ਤਿ ਆ ਕਰ ਦਿੱਤੀ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਦੇ ਵਿਚ ਇਹ ਬੇ ਅ ਦ ਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਥੇ ਹੀ ਮੌਕੇ ਤੇ ਪਹੁੰਚੇ ਪੁਲਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਇੰਜ ਲੱਗਦਾ ਹੈ ਜਿਵੇਂ

ਕੋਈ ਚੋ ਰੀ ਦਾ ਹੋਵੇ ਇਹ ਨੌਜਵਾਨ ਚੋ ਰੀ ਦੀ ਨੀਅਤ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਦਾਖ਼ਲ ਹੋਇਆ ਸੀ ਅਤੇ ਬਾਕੀ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਉੱਥੇ ਹੀ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਹਰਕੰਵਲਜੀਤ ਸਿੰਘ ਖੱਖ ਨੇ ਦੱਸਿਆ ਹੈ ਕਿ ਹਰੀਸ਼ ਦੀ ਸ਼ਨਾਖਤ ਦਾ ਪਤਾ ਕੁਝ ਨਹੀਂ ਲੱਗਾ ਹੈ ਉਹ ਇਨਵੈਸਟੀਗੇਸ਼ਨ ਦਾ ਪਾਠ ਹੈ ਉਹ ਵੀ ਅਸੀਂ ਜ਼ਰੂਰ ਕਰਾਂਗੇ ਉਨ੍ਹਾਂ ਨੇ ਕਿਹਾ ਕਿ

ਜੇ ਟਾਈਮ ਨਹੀਂ ਮਿਲਿਆ ਹੈ ਸ਼ਨਾਖ਼ਤ ਕਰਨ ਦਾ ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਲਾਈਵ ਘਟਨਾ ਹੈ ਜੋ ਸਾਰਾ ਉਨ੍ਹਾਂ ਨੇ ਕੀਤਾ ਸੀ ਸੋਸ਼ਲ ਮੀਡੀਆ ਉਪਰ ਪਾ ਦਿੱਤਾ ਸੀ ਅਤੇ ਉਨ੍ਹਾਂ ਨੇ ਹੀ ਲਾਈਵ ਹੋ ਕੇ ਹੀ ਸਾਰਾ ਕੁਝ ਕੀਤਾ ਸੀ ਅਤੇ ਜੋ ਅਸੀਂ ਹੁਣ ਤੱਕ ਪਤਾ ਕੀਤਾ ਹੈ ਕਿ ਚਾਰ ਵਜੇ ਇਹ ਬੰਦਾ ਉੱਠਿਆ ਜੋ ਗੁਰਦੁਆਰਾ ਸਾਹਿਬ ਚਲਾਉਂਦਾ ਸੀ ਅਮਰਦੀਪ ਸਿੰਘ ਇਸ ਨੇ ਉੱਠ ਕੇ ਥੱਲੇ ਦੇਖਿਆ ਇਸ ਨੂੰ ਬੰਦਾ ਕੋਈ ਨਜ਼ਰ ਆਇਆ ਇਸ ਨੂੰ ਪਹਿਲਾਂ ਲੱਗਾ ਮੇਰਾ ਸੇਵਾਦਾਰ ਹੈ ਜਾਂ ਕੋਈ ਹੋਰ ਹੈ

ਫਿਰ ਉਹ ਬੰਦਾ ਭੱਜ ਕੇ ਬਾਹਰ ਨਿਕਲ ਗਿਆ ਇਸ ਨੇ ਆਪਣੇ ਦੋ ਮੁੰਡੇ ਰੱਖੇ ਹਨ ਬਾਹਰਲੀ ਸਟੇਟ ਦੇ ਉੱਥੇ ਚੱਲੇ ਉਨ੍ਹਾਂ ਨੂੰ ਭੇਜੇ ਉਨ੍ਹਾਂ ਨੇ ਉਹ ਬੰਦਾ ਬਾਹਰੋਂ ਫੜ ਕੇ ਲੈ ਆਂਦਾ ਫਿਰ ਇਨ੍ਹਾਂ ਨੇ ਚੈੱਕ ਦਿਤਾ ਕਿ ਉਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਠੀਕ ਹੈ ਸਾਰਾ ਕੁਝ ਪਰ ਫੇਰ ਉਸ ਬੰਦੇ ਨੂੰ ਇਨ੍ਹਾਂ ਨੇ ਥੱਲੇ ਕਮਰੇ ਵਿੱਚ ਬੰਦ ਕਰ ਦਿੱਤਾ ਉਸ ਤੋਂ ਬਾਅਦ ਉਸ ਦੀ ਕੁੱ ਟ ਮਾ ਰ ਕਰਨ ਲੱਗ ਪਏ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ