ਸ੍ਰੀ ਦਰਬਾਰ ਸਾਹਿਬ ਵਿਖੇ ਬੇ ਅ ਦ ਬੀ ਮਾਮਲੇ ਵਿੱਚ ਪੁਲਿਸ ਦਾ ਵੱਡਾ ਖੁਲਾਸਾ

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਕਿ ਸ੍ਰੀ ਦਰਬਾਰ ਸਾਹਿਬ ਚ ਵਾ ਪ ਰੀ ਘਟਨਾ ਦੇ ਮਾਮਲੇ ਚ ਐਫ ਆਈ ਆਰ ਦਰਜ ਕਰ ਲਈ ਗਈ ਹੈ ਪੁਲਿਸ ਨੇ ਧਾਰਾ ਦੋ ਸੌ ਪਚੱਨਵੇ ਏ ਅਤੇ ਤਿੱਨ ਸੌ ਸੱਤ ਦਾ ਮਾਮਲਾ ਦਰਜ ਕੀਤਾ ਹੈ ਫਿਲਹਾਲ ਅਜੇ ਤਕ ਮੁ ਲ ਜ਼ ਮ ਦੀ ਸ਼ਨਾਖ਼ਤ ਨਹੀਂ ਹੋ ਸਕੀ ਦੱਸਿਆ ਜਾ ਰਿਹਾ ਹੈ ਕਿ ਉਦੋਂ ਤੱਕ ਮੁਲਜ਼ਮ ਦਾ ਪੋ ਸ ਟ ਮਾ ਰ ਟ ਮ ਨਹੀਂ ਹੋ ਸਕੇਗਾ ਜਦੋਂ ਤਕ ਉਸ ਦੀ ਸ਼ਨਾਖਤ ਨਹੀਂ ਹੋ ਜਾਂਦੀ ਦੱਸ ਦੇਈਏ ਕਿ ਸੇਵਾਦਾਰ ਸਾਧਾ ਸਿੰਘ ਦੇ ਬਿਆਨ ਤੇ ਇਹ ਮਾਮਲਾ ਪੁਲਿਸ ਵੱਲੋਂ

ਦਰਜ ਕੀਤਾ ਗਿਆ ਹੈ ਦੱਸ ਦਈਏ ਕਿ ਬੀਤੀ ਸ਼ਾਮ ਸ੍ਰੀ ਦਰਬਾਰ ਸਾਹਿਬ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਵੱਲ ਇਕ ਵਿਅਕਤੀ ਦੌ ੜ ਕੇ ਪਹੁੰਚਿਆ ਸੀ ਅਤੇ ਪਵਿੱਤਰ ਰੁਮਾਲਾ ਸਾਹਿਬ ਨੂੰ ਪੈਰਾਂ ਹੇਠ ਦੱਬ ਕੇ ਕਿਰਪਾਨ ਚੁੱਕ ਕੇ ਬੇ ਅ ਦ ਬੀ ਕੀਤੀ ਗਈ ਅਤੇ ਖੂਬ ਹੰ ਗਾ ਮਾ ਕਰਨ ਦੀ ਉਸ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਗ੍ਰੰਥੀ ਸਿੰਘ ਦੇ ਨੇੜੇ ਬੈਠੇ ਸੇਵਾਦਾਰਾਂ ਨੇ ਉਸ ਵਿਅਕਤੀ ਨੂੰ ਤੇਜ਼ੀ ਨਾਲ ਕਾ ਬੂ ਕਰ ਲਿਆ ਸੀ ਜਿਸ ਤੋਂ ਬਾਅਦ ਗੁੱਸੇ ਵਿੱਚ

ਆਈ ਸੰਗਤ ਵੱਲੋਂ ਮੁਲਜ਼ਮ ਨੂੰ ਕੁੱ ਟ ਕੁੱ ਟ ਕੇ ਮਾ ਰ ਦਿੱਤਾ ਗਿਆ ਹੈ ਸੋਸ਼ਲ ਮੀਡੀਆ ਤੇ ਕਈ ਲੋਕਾਂ ਵੱਲੋਂ ਇਹ ਵੀ ਦਾਅਵਾ ਕੀਤਾ ਕਿ ਬੇ ਅ ਦ ਬੀ ਕਰਨ ਵਾਲਾ ਬਾਈ ਸਾਲ ਦਾ ਵਿਅਕਤੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਫਿਲਹਾਲ ਇਸ ਘਟਨਾ ਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਤਾਂ ਮਾਮਲੇ ਦੀ ਜਾਂ ਚ ਤੋਂ ਬਾਅਦ ਹੀ ਪਤਾ ਲੱਗੇਗਾ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ