ਸ੍ਰੀ ਦਰਬਾਰ ਸਾਹਿਬ ਚ ਮੰ ਦ ਭਾ ਗੀ ਘਟਨਾ ਵਾਪਰੀ ਹੈ ਨੌਜਵਾਨ ਨੇ ਸ਼ਰ੍ਹੇਆਮ ਬੇ ਅ ਦ ਬੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਤੋਂ ਬਾਅਦ ਨੌਜਵਾਨ ਦਾ ਸਿੰਘਾਂ ਵੱਲੋਂ ਸੌ ਧਾ ਲਾ ਦਿੱਤਾ ਗਿਆ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਮੰ ਦ ਭਾ ਗੀ ਘ ਟ ਨਾ ਵਾਪਰੀ ਹੈ ਜਿੱਥੇ ਲੱਖਾਂ ਦੀ ਤਾਦਾਦ ਚ ਸੰਗਤ ਆਉਂਦੀ ਹੈ ਜੋ ਮੈਨੂੰ ਪਹਿਲੀ ਇਤਲਾਹ ਮਿਲੀ ਹੈ ਉਹ ਇਹ ਮਿਲੀ ਹੈ ਕਿ ਇਹ ਵਿਅਕਤੀ ਸਿੰਘਾਂ ਦੇ ਵਿੱਚ ਬੈਠਾ ਸੀ ਉਹ ਇਕਦਮ ਛਾਲ ਮਾਰ ਕੇ ਅੱਗੇ ਆ ਗਿਆ ਸੀ
ਉਥੇ ਜੋ ਸੇਵਾਦਾਰ ਸੀ ਉਹਨਾਂ ਨੇ ਇਸ ਵਿਅਕਤੀ ਨੂੰ ਦਬੋਚ ਲਿਆ ਸੀ ਤੇ ਨਾਲ ਦੀ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੁਣ ਉਸ ਆਦਮੀ ਦੀ ਮੌਤ ਹੋ ਚੁੱਕੀ ਹੈ ਲੋਕਾਂ ਦੇ ਮਨਾਂ ਵਿਚ ਬਹੁਤ ਜ਼ਿਆਦਾ ਗੁੱਸਾ ਸੀ ਸਿੱਖ ਭਾਈਚਾਰੇ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਜੇਕਰ ਉਹ ਵਿਅਕਤੀ ਜੀਂਦਾ ਫ ੜਿ ਆ ਜਾਂਦਾ ਤਾਂ ਹੋਰ ਵੀ ਸਾਰੇ ਰਾਜਾਂ ਦੇ ਖ਼ੁਲਾਸੇ ਹੋ ਜਾਣੇ ਸੀ ਜਾਂਚ ਤਾਂ ਹੋਏਗੀ ਹੀ ਇਹ ਤਾਂ ਹੈ ਕਿ ਜਾਂਚ ਨਹੀਂ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਇਹੋ ਜਿਹੀ ਘਟਨਾ ਹਮੇਸ਼ਾਂ ਹੀ ਚੋਣਾਂ ਤੋਂ ਪਹਿਲਾਂ ਹੀ ਵਾਪਰਦੀਆਂ ਹਨ
ਇਸ ਸੰਬੰਧੀ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਇਹ ਤਾਂ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਇਹ ਤਾਂ ਬਹੁਤ ਹੀ ਸੋਚਣ ਵਾਲੀ ਗੱਲ ਹੈ ਇਸ ਤੋਂ ਇਲਾਵਾ ਐੱਸ ਜੀ ਪੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਸੀ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ