ਚਰਨਜੀਤ ਸਿੰਘ ਚੰਨੀ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋਇਆ ਲੱਖਾ ਸਿਧਾਣਾ

ਇਸ ਵੇਲੇ ਦੀ ਵੱਡੀ ਖ਼ਬਰ ਲੱਖਾ ਸਿਧਾਣਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਉੱਥੇ ਹੀ ਲੱਖਾ ਸਿਧਾਣਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਜਾ ਰਿਹਾ ਹੈ ਕਿ ਮੈਂ ਤੁਹਾਡੇ ਅੱਗੇ ਜੋ ਪੰਜਾਬ ਦੇ ਗੰ ਭੀ ਰ ਮੁੱਦੇ ਹਨ ਉਹ ਰੱਖਣਾ ਚਾਹੁੰਦਾ ਹਾਂ ਵੈਸੇ ਤਾਂ ਤੁਹਾਨੂੰ ਇੱਕ ਪਹਿਲਾਂ ਵੀ ਦਫ਼ਾ ਮਿਲੀ ਸੀ ਕਿ ਜਦੋਂ ਪੰਜਾਬੀ ਮਾਂ ਬੋਲੀ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਦੇ ਲਈ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਕਮੇਟੀ ਬਣੀ ਸੀ ਤੁਸੀਂ ਉਸ ਕਮੇਟੀ ਦੇ

ਮੈਂਬਰ ਸੀ ਤੇ ਉਦੋਂ ਮੈਂ ਤੁਹਾਨੂੰ ਤੁਹਾਡੇ ਘਰੇ ਆ ਕੇ ਮਿਲਿਆ ਸੀ ਉਦੋਂ ਪਰ ਕੋਈ ਗੱਲ ਸਿਰੇ ਨਹੀਂ ਲੱਗ ਸਕੀ ਕਿਉਂਕਿ ਮੈਂ ਮੰਨਦਾ ਹਾਂ ਕਿ ਉਦੋਂ ਤੁਸੀਂ ਕੋਈ ਮੁੱਖ ਮੰਤਰੀ ਨਹੀਂ ਸੀ ਪਰ ਅੱਜ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਇਕ ਸਰਕਾਰ ਹੋ ਇਸ ਲਈ ਅੱਜ ਤੁਹਾਡੇ ਹੱਥ ਵੱਸ ਸਾਰੀਆਂ ਗੱਲਾਂ ਹਨ ਮਸਲਾ ਬਹੁਤ ਜ਼ਿਆਦਾ ਗੰਭੀਰ ਹੈ ਤੇ ਬਹੁਤ ਜ਼ਿਆਦਾ ਅਹਿਮ ਹੈ ਕਿ ਲਗਾਤਾਰ ਕੇਂਦਰ ਦੀ ਅੱਖ ਪੰਜਾਬ ਦੇ ਹੱਕਾਂ ਤੇ ਰਹੀ ਹੈ ਇੱਕ ਇੱਕ ਕਰਕੇ

ਪੰਜਾਬ ਦੇ ਹੱਕ ਦੱਬੇ ਗਏ ਹਨ ਤੇ ਖੋਹੇ ਗਏ ਹਨ ਹੁਣ ਕੇਂਦਰ ਦੀ ਸਰਕਾਰ ਪੰਜਾਬ ਦਾ ਨਵਾਂ ਹੱਕ ਖੋਂਹਦੇ ਦੇ ਲਈ ਤਿਆਰੀ ਕਰ ਰਹੀ ਹੈ ਖਾਸ ਕਰਕੇ ਬੀ ਜੇ ਪੀ ਦੀ ਸਰਕਾਰ ਉਹ ਹੈ ਪਰ ਸਾਡੀ ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਇਸ ਤਰ੍ਹਾਂ ਬੀ ਜੇ ਪੀ ਨੇ ਆਪਣਾ ਬੰਦਾ ਲਿਆ ਕੇ ਇੱਥੇ ਫਿੱਟ ਕੀਤਾ ਹੈ ਉਸ ਨੇ ਲਗਾਤਾਰ ਸੈਂਟਰ ਦੀਆਂ ਚੋਣਾਂ 2 ਸਾਲ ਅਟਕਾਇਆ ਸਨ ਕਦੇ ਕੋਰੋਨਾ ਦਾ ਬਹਾਨਾ ਕਦੇ ਕੋਈ ਹੋਰ ਬਹਾਨਾ ਲਗਾਤਾਰ ਸਾਡੇ

ਨੌਜਵਾਨਾਂ ਨੇ ਸਾਡੇ ਪੰਜਾਬੀਆਂ ਨੇ ਲਗਾਤਾਰ 20-25 ਦਿਨ ਧਰਨਾ ਲਾ ਕੇ ਰੱਖਿਆ ਸੀ ਉਸ ਤੋਂ ਬਾਅਦ 26 ਤਰੀਕ ਸੈਕਿੰਡ ਚੋਣਾਂ ਦੇ ਲਈ ਰੱਖੀ ਗਈ ਸੀ ਪਰ ਉਸਦੇ ਵਿੱਚ ਇੱਕ ਬਹੁਤ ਵੱਡੀ ਗੜਬੜ ਕੀਤੀ ਗਈ ਸੀ ਕਿ ਜਿਹੜੇ 36 ਮੈਂਬਰ ਉਪ ਰਾਸ਼ਟਰਪਤੀ ਵੱਲੋਂ ਨਾਮਜ਼ਦ ਕੀਤੇ ਗਏ ਸੀ ਉਨ੍ਹਾਂ 36 ਮੈਂਬਰਾਂ ਦੇ ਵਿਚੋਂ 5-7 ਹੀ ਪੰਜਾਬੀ ਹਨ ਬਾਕੀ ਸਾਰੇ ਗ਼ੈਰ ਪੰਜਾਬੀ ਹਨ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ