ਲਓ ਅਮਰੀਕਾ ਚ ਘੇ ਰ ਲਿਆ ਮੋਦੀ

ਨੋ ਫਾਰਮਰ ਨੋ ਫੂਡ ਦੇ ਨਾਅਰੇ ਲਗਾ ਰਹੇ ਇਹ ਲੋਕ ਅਮਰੀਕਾ ਦੇ ਹਨ ਜਿੰਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਵਾਰ ਵਾਰ ਇਹੀ ਨਾਅਰਾ ਲਗਾਇਆ ਜਾ ਰਿਹਾ ਹੈ ਦਰਅਸਲ ਇਨੀ ਦਿਨੀਂ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ ਤੇ ਹਨ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਵਿਦੇਸ਼ ਵਿੱਚ ਬੈਠੇ ਪੰਜਾਬੀ ਭਰਾਵਾਂ ਨੂੰ ਅਪੀਲ ਕੀਤੀ ਸੀ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਵਿਦੇਸ਼ ਦੇ ਵਿਚ ਕਿਸਾਨੀ ਝੰਡਿਆਂ ਨਾਲ ਵਿਰੋਧ ਕੀਤਾ ਜਾਵੇਗਾ

ਕਿਉਂਕਿ ਹੁਣ ਤੱਕ 6 ਸੌ ਦੇ ਕਰੀਬ ਕਿਸਾਨ ਇਸ ਅੰਦੋਲਨ ਵਿੱਚ ਸ਼ ਹੀ ਦ ਹੋ ਚੁੱਕੇ ਹਨ ਪਰ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਹਾਲੇ ਤੱਕ ਵੀ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਗੱਲ ਨਹੀਂ ਕੀਤੀ ਗਈ ਹੈ ਉੱਥੇ ਹੀ ਕਿਸਾਨ ਆਗੂ ਰਾਜੇਵਾਲ ਵੱਲੋਂ ਅਮਰੀਕਾ ਚ ਵਸਦੇ ਐਨ ਆਰ ਆਈ ਵੀਰਾਂ ਨੂੰ ਕਿਹਾ ਜਾ ਰਿਹਾ ਹੈ ਕਿ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਯੂ ਐੱਨ ਓ ਦੇ ਵਿੱਚ ਸਪੀਚ ਦੇਣ ਵਾਸਤੇ ਅਮਰੀਕਾ ਗਏ ਹੋਏ ਸਨ 25 ਤਾਰੀਕ ਨੂੰ ਨਰਿੰਦਰ ਮੋਦੀ ਨੇ ਯੂ ਐੱਨ ਓ ਦੇ ਵਿੱਚ ਆਪਣੀ ਸਪੀਚ ਦੇਣੀ ਹੈ

ਰਾਜੇਵਾਲ ਦੀ ਅਮਰੀਕਾ ਚ ਵਸਦੇ ਐਨ ਆਰ ਆਈ ਵੀਰਾਂ ਨੂੰ ਅਪੀਲ ਹੈ ਕਿ ਪੰਜਾਬ ਦੇ ਵਿੱਚ ਹੁਣ ਤਕ 6 ਸੌ ਤੋਂ ਵੱਧ ਕਿਸਾਨ ਸ਼ ਹੀ ਦ ਹੋ ਗਏ ਹਨ ਜਿਨ੍ਹਾਂ ਨੇ ਸਰਦੀ ਵੀ ਝੱਲੀ ਹੈ ਗਰਮੀ ਵੀ ਝੱਲੀ ਹੈ ਬਰਸਾਤ ਵੀ ਝੱਲੀ ਹੈ ਸਰਕਾਰ ਨੇ ਸਿਵਾਏ ਦਬਕੇ ਮਾਰਨ ਤੋਂ ਉਨ੍ਹਾਂ ਦਾ ਕੋਈ ਮਨੁੱਖੀ ਅਧਿਕਾਰਾਂ ਦੇ ਉੱਤੇ ਖਿਆਲ ਨਹੀਂ ਰੱਖਿਆ ਹੈ ਇਸ ਕਰਕੇ ਅਮਰੀਕਾ ਚ ਵਸਦੇ ਪੰਜਾਬੀਆਂ ਨੂੰ ਅਪੀਲ ਹੈ ਕਿ ਸਾਰੇ ਆਪਣੇ ਆਪਣੇ ਕੰਮ ਛੱਡ ਕੇ ਉਸ ਦਿਨ ਯੂ ਐੱਨ ਓ ਦੇ ਦਫ਼ਤਰ ਦੇ ਬਾਹਰ ਨਰਿੰਦਰ ਮੋਦੀ ਦਾ ਘਿਰਾਓ ਕਰਨ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ