ਕਾਨੂੰਨ ਵਾਪਸ ਤੋਂ ਬਾਅਦ ਮੋਦੀ ਦਾ ਹੋਰ ਤੋਹਫਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੇ ਹੱਕ ਚ ਵੱਡਾ ਫੈਸਲਾ ਕੀਤਾ ਹੈ ਕਿਸਾਨ 1 ਸਾਲ ਤੋਂ 3 ਖੇਤੀ ਕਾਨੂੰਨਾਂ ਦੀ ਲੜਾਈ ਲੜ ਰਹੇ ਸਨ ਅੱਜ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ 3 ਖੇਤੀ ਕਾਨੂੰਨ ਵਾਪਸ ਲੈ ਲਏ ਹਨ ਇਸ ਸੰਬੰਧੀ ਕਿਸਾਨ ਆਗੂ ਦਲਜੀਤ ਸਿੰਘ ਦਾ ਕਹਿਣਾ ਹੈ ਕਿ ਅਸੀਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਇਸ ਗੱਲੋਂ ਸੁਆਗਤ ਕਰਦੇ ਹਾਂ ਕਿ ਦੇਰ ਆਏ ਦਰੁਸਤ ਆਏ ਉਨ੍ਹਾਂ ਨੂੰ ਇਸ ਚੀਜ਼ ਦਾ ਅਹਿਸਾਸ ਹੋਇਆ ਕਿ ਅਸੀਂ ਗ਼ਲਤ ਸੀ ਕਿਸਾਨ ਠੀਕ ਸੀ ਹੁਣ ਤੱਕ ਜਿਹੜੇ ਕਹਿੰਦੇ ਸੀ ਕਿ ਇਹ ਕਿਸਾਨਾਂ ਦੇ ਹੱਕ ਵਿੱਚ ਹਨ

ਇਹ ਕਾਨੂੰਨ ਬਹੁਤ ਫ਼ਾਇਦੇ ਵਾਲੇ ਹਨ ਅੱਜ ਉਨ੍ਹਾਂ ਨੂੰ ਆਪਣੀ ਗ਼ਲਤੀ ਮੰਨਣੀ ਪਈ ਹੈ ਜਿਸ ਦੇ ਵਿੱਚ ਕਿਸਾਨਾਂ ਦੀ ਅੱਜ ਜਿੱਤ ਹੋਈ ਹੈ ਇਸ ਕਾਰਨ ਅਸੀਂ ਇਸ ਫ਼ੈਸਲੇ ਨੂੰ ਇਤਿਹਾਸਕ ਰੂਪ ਵਿੱਚ ਦੇਖਦੇ ਹਾਂ ਕਿਸਾਨਾਂ ਵੱਲੋਂ ਲਗਾਤਾਰ ਭਾਜਪਾ ਸਰਕਾਰ ਦਾ ਵਿਰੋਧ ਵੀ ਕੀਤਾ ਜਾ ਰਿਹਾ ਸੀ ਜੇਕਰ 3 ਖੇਤੀ ਕਾਨੂੰਨ ਨੂੰ ਰੱਦ ਨਾ ਹੁੰਦੇ ਤਾਂ ਭਾਜਪਾ ਸਰਕਾਰ ਨੂੰ ਕਾਫ਼ੀ ਵੱਡਾ ਨੁਕਸਾਨ ਵੀ ਝੱਲਣਾ ਪੈਣਾ ਸੀ ਇਸ ਸਬੰਧੀ ਕਿਸਾਨ ਆਗੂ ਦਲਜੀਤ ਸਿੰਘ ਦਾ ਕਹਿਣਾ ਹੈ ਕਿ ਦੇਸ਼ ਦੇ ਵਿੱਚ ਭਾਜਪਾ ਦਾ ਪੁਲਿਟੀਕਲ ਖ਼ਤਮ ਹੋ ਜਾਣਾ ਸੀ ਜਿਵੇਂ ਕਿ

ਤੁਸੀਂ ਪੰਜਾਬ ਦੇਖ ਲਓ ਉਤਰਾਖੰਡ ਦੇਖ ਲਓ ਯੂ ਪੀ ਦੇਖ ਲਓ ਇਨ੍ਹਾਂ ਦੀ ਜੋ ਪੁਲਿਟੀਕਲ ਜ਼ਮੀਨ ਹੈ ਉਹ ਖਿਸਕਦੀ ਜਾ ਰਹੀ ਸੀ ਇਸ ਕਰਕੇ ਇਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਸਾਨੂੰ ਤਿੰਨੇ ਖੇਤੀ ਕਾਨੂੰਨ ਵਾਪਸ ਲੈਣੇ ਪੈਣੇ ਹਨ ਸੰਯੁਕਤ ਮੋਰਚਾ ਇਨ੍ਹਾਂ ਦ੍ਰਿੜ੍ਹ ਸੀ ਲੋਕ ਇੰਨੇ ਦ੍ਰਿੜ੍ਹ ਸੀ ਲੋਕ ਕਹਿੰਦੇ ਸੀ ਕਿ ਭਾਵੇਂ ਸਾਨੂੰ 2 ਹਜਾਰ 22 ਤੱਕ ਬੈਠਣਾ ਪਵੇ ਭਾਵੇਂ ਸਾਨੂੰ 2 ਹਜਾਰ 22 ਤੱਕ ਬੈਠਣਾ ਪਵੇ ਜਿੰਨਾ ਚਿਰ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਓਨਾ ਚਿਰ ਅਸੀਂ ਘਰ ਵਾਪਸੀ ਨਹੀਂ ਕਰਾਂਗੇ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ