ਲਓ ਮਜੀਠੀਆ ਨਹੀਂ ਲੜੇਗਾ ਚੋਣਾਂ

ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਸਰਕਾਰ ਵੱਲੋਂ ਬਿਜਲੀ ਸਮਝੌਤੇ ਰੱਦ ਕਰਨ ਨੂੰ ਲੈ ਕੇ ਕਿਤੇ ਜਾ ਰਹੇ ਪ੍ਰਚਾਰ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੱਡਾ ਹਮਲਾ ਬੋਲਿਆ ਹੈ ਮਜੀਠੀਆ ਨੇ ਕਿਹਾ ਕਿ ਚੰਨੀ ਸਰਕਾਰ ਦੱਸੇ ਕਿ ਉਨ੍ਹਾਂ ਕਿਹੜੇ ਬਿਜਲੀ ਸਮਝੌਤੇ ਰੱਦ ਕੀਤੇ ਹਨ ਪੰਜਾਬ ਸਰਕਾਰ ਨੇ ਮਹਿਜ਼ ਵ੍ਹਾਈਟ ਪੇਪਰ ਜਾਰੀ ਕੀਤਾ ਹੈ ਇਸਦੇ ਨਾਲ ਹੀ ਮਜੀਠੀਆ ਨੇ ਚੰਨੀ ਨੂੰ ਚੈਲੇਂਜ ਕੀਤਾ ਕਿ ਜੇਕਰ ਪੰਜਾਬ ਸਰਕਾਰ ਨੇ 17 ਰੁਪਏ 91 ਪੈਸੇ ਦੀ ਇੱਕ ਵੀ ਸੋਲਰ ਦੀ ਪੇਮੈਂਟ ਕੀਤੀ ਹੈ ਤਾਂ ਉਹ ਸਾਬਿਤ ਕਰਕੇ ਦਿਖਾਉਣ ਮਜੀਠੀਆ ਨੇ ਕਿਹਾ ਕਿ ਜੇਕਰ ਇਹ ਸੱਚ ਹੈ ਤਾਂ

ਮੈਂ ਵਿਧਾਨ ਸਭਾ ਚੋਂ ਅਸਤੀਫਾ ਦੇ ਦੇਵਾਂਗਾ ਅਤੇ ਚੋਣ ਨਹੀਂ ਲੜਾਂਗਾ ਪਰ ਇਹ ਸੱਚ ਨਹੀਂ ਹੈ ਤਾਂ ਮੁੱਖ ਮੰਤਰੀ ਚੰਨੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਉੱਥੇ ਹੀ ਮਜੀਠੀਆ ਵਲੋਂ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਜਾ ਰਿਹਾ ਹੈ ਕਿ ਚੰਨੀ ਸਾਹਬ ਸੋਲਰ ਦਾ ਕਿਹੜਾ ਪੀ ਪੀ ਏ ਰੱਦ ਕੀਤਾ ਹੈ ਉਸ ਨੂੰ ਮੇਰੇ ਸਾਹਮਣੇ ਤਾਂ ਰੱਖੋ ਫਿਰ ਦੇਖੋ ਝੂਠ ਕਿੰਨਾਂ ਬੋਲਦੇ ਹਨ ਉਸਦੇ ਵਿਚ ਵ੍ਹਾਈਟ ਪੇਪਰ ਦਿੱਤਾ ਹੈ ਕਹਿੰਦੇ ਹਨ ਕਿ ਸੋਲਰ ਦੇ ਜਿਹੜੇ ਪ੍ਰਾਜੈਕਟ ਸੀ ਉਹ 17 ਰੁਪਏ 91 ਪੈਸੇ ਦੇ ਦਿੱਤੇ ਗਏ ਹਨ ਇਹ ਉਨ੍ਹਾਂ ਦੇ ਬਿਆਨ ਹਨ ਵਿਧਾਨ ਸਭਾ ਦੇ ਅੰਦਰ ਪਵਿੱਤਰ ਸਦਨ ਦੇ ਅੰਦਰ ਜੇਕਰ ਪਵਿੱਤਰ ਸਦਨ ਦੇ ਵਿਚ

ਲੋਕਾਂ ਦੇ ਭਲੇ ਲਈ ਕੋਈ ਕਾਨੂੰਨ ਬਣਦਾ ਹੈ ਤਾਂ ਸੱਚ ਬੋਲਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਮੈਂ ਸਮਝਦਾ ਹਾਂ ਕਿ ਮੁੱਖ ਮੰਤਰੀ ਦੀ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਲੋਕਾਂ ਨੂੰ ਝੂਠ ਨਾ ਬੋਲੇ ਮਗਰ ਮੁੱਖ ਮੰਤਰੀ ਸਾਹਬ ਨੇ ਝੂਠ ਬੋਲਣ ਤੋਂ ਸਿਵਾਏ ਉੱਥੇ ਕੁਝ ਵੀ ਨਹੀਂ ਕੀਤਾ ਹੈ ਜੇ 17 ਰੁਪਏ 91 ਪੈਸੇ ਦਾ ਇੱਕ ਵੀ ਸੋਲਰ ਦੀ ਪੇਮੇਂਟ ਪੰਜਾਬ ਸਰਕਾਰ ਕਰ ਰਹੀ ਹੈ ਜੇਕਰ ਉਹ ਸੱਚ ਹੈ ਮੈਂ ਆਪਣੀ ਵਿਧਾਨ ਸਭਾ ਤੋਂ ਅਸਤੀਫਾ ਦੇ ਦੇਵਾਂਗਾ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ