ਮੋਦੀ ਗੱਲ ਕਰਨ ਨੂੰ ਤਿਆਰ

ਇਸ ਵੇਲੇ ਦੀ ਵੱਡੀ ਖ਼ਬਰ ਕਿਸਾਨਾਂ ਦੇ ਨਾਲ ਜੁਡ਼ੀ ਹੋਈ ਸਾਹਮਣੇ ਆ ਰਹੀ ਹੈ ਜਿਥੇ ਕਿ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੇ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਹੈ ਕਿ ਮੈਂ ਇਸ ਵੇਲੇ ਅਜਨਾਲੇ ਹਾਂ ਕਿਸਾਨ ਅੰਦੋਲਨ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ ਬਹੁਤ ਹੀ ਚੜ੍ਹਦੀ ਕਲਾ ਦੇ ਵਿਚ ਹੈ ਅਤੇ ਮੈਂ ਆਪਣੇ ਏਧਰ ਬੰਦਿਆਂ ਨੂੰ ਤਿਆਰ ਕਰਨ ਦੇ ਲਈ ਇਕ ਬਹੁਤ ਜ਼ਰੂਰੀ ਮੀਟਿੰਗ ਰੱਖੀ ਸੀ ਇੱਥੇ ਆਇਆ ਸੀ ਛੱਬੀ ਤਰੀਕ ਦੇ ਵਾਸਤੇ ਵੱਖ ਵੱਖ ਜੋ ਕਿਸਾਨ ਹਨ ਉਥੇ ਵਾਡਰਾ ਉਪਰ ਪਹੁੰਚਣ ਅਤੇ ਉਣੱਤੀ ਤਰੀਕ ਦਾ ਜੋ ਪ੍ਰੋਗਰਾਮ ਹੈ

ਪੰਜ ਸੌ ਪੰਜ ਸੌ ਬੰਦੇ ਭੇਜਣ ਦਾ ਉਸਦੇ ਵਾਸਤੇ ਇਥੇ ਤਿਆਰੀ ਕਰਨ ਦੇ ਲਈ ਮੈਂ ਆਇਆ ਸੀ ਉੱਥੇ ਹੀ ਉਨ੍ਹਾਂ ਨੇ ਕਿਹਾ ਹੈ ਕਿ ਚੰਗੀ ਗੱਲ ਨੂੰ ਅਸੀਂ ਚੰਗੀ ਹੀ ਕਹਾਂਗੇ ਇਹ ਖੁਸ਼ੀ ਦੀ ਗੱਲ ਹੈ ਧੰਨਵਾਦ ਹੈ ਸੁਪਰੀਮ ਕੋਰਟ ਦਾ ਕੇ ਜੋ ਇਸ ਵਿਸ਼ੇ ਉੱਪਰ ਉਨ੍ਹਾਂ ਨੇ ਕਿਸਾਨਾਂ ਦੀ ਇਹ ਗੱਲ ਕੀਤੀ ਹੈ ਅਸੀਂ ਤਾਂ ਬਹੁਤ ਲੰਬੇ ਸਮੇਂ ਤੋਂ ਇਸ ਗੱਲ ਨੂੰ ਲੈ ਕੇ ਚੱਲ ਰਹੇ ਹਾਂ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਇਹ ਜੋ ਪ੍ਰਦੂਸ਼ਣ ਹੈ ਇਸ ਦੇ ਸਬੰਧ ਵਿੱਚ ਇੱਕ ਬੇਨਤੀ ਕਰਾਂਗਾ ਕਿ ਇਸ ਤਰ੍ਹਾਂ ਫੈਕਟਰੀਆਂ ਦੇ ਵਿਚੋਂ ਜ਼ ਹਿ ਰੀ ਲਾ ਮਾਦਾ

ਬਾਹਰ ਆਉਂਦਾ ਹੈ ਅਤੇ ਹੋਰ ਵੀ ਬਹੁਤ ਸਾਰੇ ਤਰੀਕੇ ਹਨ ਉੱਥੇ ਹੀ ਉਨ੍ਹਾਂ ਨੇ ਕਿਹਾ ਹੈ ਕਿ ਸਭ ਤੋਂ ਮਾੜੀ ਚੀਜ਼ ਆਤਿਸ਼ਬਾਜ਼ੀ ਹੈ ਇਸ ਦੇ ਨਾਲ ਮਨੁੱਖ ਨੂੰ ਕੋਈ ਵੀ ਫਾਇਦਾ ਨਹੀਂ ਹੈ ਉਹ ਆਤਿਸ਼ਬਾਜ਼ੀ ਦੀਵਾਲੀ ਤੇ ਦੁਸਹਿਰੇ ਤੇ ਦੁਸਹਿਰੇ ਨੂੰ ਜਦੋਂ ਰਾਵਣ ਨੂੰ ਸਾੜਦੇ ਹਨ ਕਿੰਨੀ ਆਤਿਸ਼ਬਾਜ਼ੀ ਹੁੰਦੀ ਹੈ ਪਰ ਇਸ ਦਾ ਫਾਇਦਾ ਕੀ ਹੈ ਬਿਨਾਂ ਨੁਕਸਾਨ ਤੋਂ ਇਸ ਦਾ ਹੋਰ ਕੋਈ ਵੀ ਕੰਮ ਨਹੀਂ ਹੁੰਦਾ ਬਾਕੀ ਉਨ੍ਹਾਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਉਸ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ