ਸੁਖਬੀਰ ਬਾਦਲ ਦੀ ਕਥਿਤ ਆਡੀਓ ਵਾਇਰਲ

ਦੋਸਤੋ ਪਿਛਲੇ ਦਿਨੀਂ ਮੁਕਤਸਰ ਦੇ ਵਿੱਚ ਅਕਾਲੀ ਆਗੂ ਦੇ ਵੱਲੋਂ ਕਿਸਾਨਾਂ ਦੇ ਉਪਰ ਗੱਡੀ ਚੜ੍ਹਾ ਉ ਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸਦੇ ਵਿਚ ਜਿਥੇ ਕਿ ਅਕਾਲੀ ਦਲ ਵੱਲੋਂ ਦੋ ਸ਼ ਲਗਾਏ ਜਾ ਰਹੇ ਸਨ ਕਿ ਕਿਸਾਨਾਂ ਆਗੂਆਂ ਵੱਲੋਂ ਅਕਾਲੀ ਦਲ ਦੇ ਉਮੀਦਵਾਰ ਨੋਨੀ ਮਾਨ ਦੇ ਉੱਪਰ ਜਾ ਨ ਲੇ ਵਾ ਹ ਮ ਲਾ ਕੀਤਾ ਗਿਆ ਹੈ ਉਥੇ ਹੀ ਬਾਅਦ ਵਿੱਚ ਜੋ ਖ਼ਬਰ ਨਿਕਲ ਕੇ ਸਾਹਮਣੇ ਆਈ ਸੀ ਉਸ ਦੇ ਵਿੱਚ ਵਿੱਚ ਪਤਾ ਲੱਗਾ ਸੀ ਕਿ ਸਗੋਂ ਅਕਾਲੀ ਦਲ ਦੇ ਆਗੂ ਵੱਲੋਂ ਕਿਸਾਨਾਂ ਉਪਰ ਗੱਡੀ ਚ ੜਾ ਈ ਗਈ ਸੀ

ਅਤੇ ਜਿਸ ਤੋਂ ਬਾਅਦ ਕਿਸਾਨਾਂ ਨੇ ਰੋਸ ਵਜੋਂ ਉਸਦੀ ਗੱਡੀ ਦੇ ਸ਼ੀ ਸ਼ੇ ਤੋੜੇ ਹਨ ਹੁਣ ਇਸੇ ਮਾਮਲੇ ਵਿੱਚ ਇੱਕ ਸੋਸ਼ਲ ਮੀਡੀਆ ਉੱਪਰ ਆਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਸੁਖਬੀਰ ਬਾਦਲ ਅਤੇ ਨੋਨੀ ਮਾਨ ਦੀ ਆਪਸੀ ਗੱਲਬਾਤ ਬਾਰੇ ਦੱਸੀ ਜਾ ਰਹੀ ਹੈ ਜਿਸ ਦੇ ਵਿਚ ਸੁਖਬੀਰ ਸਿੰਘ ਬਾਦਲ ਨੋਨੀ ਮਾਨ ਨਾਲ ਫੋਨ ਤੇ ਗੱਲਬਾਤ ਦੌਰਾਨ ਕਹਿੰਦੇ ਹਨ ਕਿ ਤੁਸੀਂ ਸਾਰਾ ਕੁੱਝ ਪਿੰਕੀ ਤੇ ਪਾਓ ਅਤੇ ਕਹੋ ਕਿ ਇਹ

ਪਿੰਕੀ ਨੇ ਗੁੰ ਡੇ ਭੇਜੇ ਸਨ ਅਸੀਂ ਇਸ ਵਿੱਚ ਕੁਝ ਵੀ ਨਹੀਂ ਕਰਵਾਇਆ ਹੈ ਸੋਸ਼ਲ ਮੀਡੀਆ ਦੇ ਉੱਪਰ ਇਹ ਆਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਸੀਂ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਇਹ ਆਡੀਓ ਅਸੀਂ ਸੋਸ਼ਲ ਮੀਡੀਆ ਦੇ ਇੱਕ ਚੈਨਲ ਤੋਂ ਲਈ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਅਤੇ ਇਸ ਆਡੀਓ ਨੂੰ ਸੁਣਨ ਲਈ ਵਾਸਤੇ ਤੁਸੀਂ ਪੋਸਟ ਵਿੱਚ ਦਿੱਤੇ ਗਏ ਵੀਡੀਓ ਲਿੰਕ ਤੇ ਜਾ ਕੇ ਦੇਖ ਸਕਦੇ ਹੋ