ਸੁਖਪਾਲ ਸਿੰਘ ਖਹਿਰਾ ਤੇ ਪੁਲਿਸ ਦਾ ਵੱਡਾ ਐਕਸ਼ਨ

ਇਸ ਵੇਲੇ ਦੀ ਵੱਡੀ ਖਬਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਜੁੜੀ ਹੋਈ ਸਾਹਮਣੇ ਅਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਈ ਡੀ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਇਸ ਸਬੰਧੀ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਖ਼ਬਰ ਇਹ ਮਿਲੀ ਹੈ ਕਿ ਚੰਡੀਗੜ੍ਹ ਦੇ ਦਫਤਰ ਈ ਡੀ ਦੇ ਵਿੱਚ ਉਨ੍ਹਾਂ ਨੂੰ ਅੱਜ ਬੁਲਾਇਆ ਗਿਆ ਸੀ ਕਿ ਤੁਸੀਂ ਆ ਕੇ ਸਟੇਟਮੈਂਟ ਰਿਕਾਰਡ ਕਰਾਓ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਦਿਨਾਂ ਦੇ ਵਿੱਚ ਈ ਡੀ ਨੇ ਸੁਖਪਾਲ ਸਿੰਘ ਖਹਿਰਾ ਦੇ ਘਰ ਦੇ ਉੱਤੇ

ਛਾ ਪਾ ਮਾ ਰਿ ਆ ਸੀ ਜਿਹੜਾ ਬਾਹਰੋਂ ਫੰਡ ਆਉਂਦਾ ਹੈ ਉਹ ਕੋਈ ਮੁੱਦਾ ਸੀ ਅੱਜ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਚੱਲ ਰਿਹਾ ਸੀ ਜਦੋਂ ਉਹ ਰਿਕਾਰਡ ਕਰਾਉਣ ਵਾਸਤੇ ਉੱਥੇ ਗਏ ਤਾਂ ਉਨ੍ਹਾਂ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਕਿਹਾ ਕਿ ਤੁਹਾਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਇਹ ਜਿਹੜੇ ਕੇਂਦਰ ਸਰਕਾਰ ਦੇ ਤੋਤੇ ਹਨ ਇਹ ਉਨ੍ਹਾਂ ਦਾ ਢੰਗ ਠੀਕ ਨਹੀਂ ਹੈ ਲੋਕਤੰਤਰ ਪ੍ਰਣਾਲੀ ਚੋਂ ਚੁਣੇ ਹੋਏ ਬੰਦੇ ਨੂੰ ਇਸ ਇਸ ਤਰ੍ਹਾਂ ਗ੍ਰਿਫ਼ਤਾਰ ਕਰਨਾ ਗਲਤ ਗੱਲ ਹੈ ਉਸ ਨੂੰ ਪਹਿਲਾਂ ਨੋਟਿਸ ਦੇਣਾ ਚਾਹੀਦਾ ਸੀ ਕਿ ਤੁਹਾਨੂੰ ਇਸ ਕੰਮ ਦੇ ਲਈ ਬੁਲਾਇਆ ਗਿਆ ਹੈ ਇਸ ਦੀ ਪੁਸ਼ਟੀ ਉਨ੍ਹਾਂ ਦੇ ਨਜ਼ਦੀਕੀ ਕਿਸੇ ਨੇ ਕਰ ਦਿੱਤੀ ਹੈ ਕਿ

ਚੰਡੀਗੜ੍ਹ ਦੇ ਵਿੱਚ ਈ ਡੀ ਨੇ ਉਨ੍ਹਾਂ ਨੂੰ ਹਿ ਰਾ ਸ ਤ ਵਿੱਚ ਲੈ ਲਿਆ ਹੈ ਹੁਣ ਭਲਕੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਨਗੇ ਅਦਾਲਤ ਚ ਜਾ ਕੇ ਤੱਥ ਰੱਖਣਗੇ ਕਿ ਸੁਖਪਾਲ ਸਿੰਘ ਖਹਿਰਾ ਨੂੰ ਕਿਹੜੇ ਜੁਰਮ ਦੇ ਵਿੱਚ ਗ੍ਰਿਫ਼ਤਾਰ ਕੀਤਾ ਹੈ ਉਸ ਤੋਂ ਬਾਅਦ ਆਪਣੀ ਕਾਨੂੰਨੀ ਕਾਰਵਾਈ ਕਰਨਗੇ ਸੁਖਪਾਲ ਸਿੰਘ ਖਹਿਰਾ ਨੂੰ ਇਸ ਮਾਮਲੇ ਵਿੱਚ ਅਗਲੇ ਦਿਨਾਂ ਦੇ ਵਿੱਚ ਜ਼ਮਾਨਤ ਕਰਾਉਣੀ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਦੇ ਚੰਡੀਗਡ਼੍ਹ ਘਰ ਚ ਰੇਡ ਹੋਈ ਸੀ ਉਨ੍ਹਾਂ ਦੇ ਜਵਾਈ ਦੇ ਘਰ ਵੀ ਰੇਡ ਹੋਈ ਸੀ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ