ਕਨੇਡਾ – ਹੇਰਾਫੇਰੀ ਨਾਲ ਰੀਅਲ ਅਸਟੇਟ ਦੇ ਲਾਇਸੰਸ ਲੈਣ ਵਾਲਿਆਂ ਦੇ ਲਾਇਸੈਂਸ ਸਸਪੈਂਡ – ਦੇਖੋ ਕਿਹਦੇ ਕਿਹਦੇ ਹੋਏ ਸਸਪੈਂਡ

ਕਨੇਡਾ – ਹੇਰਾਫੇਰੀ ਨਾਲ ਰੀਅਲ ਅਸਟੇਟ ਦੇ ਲਾਇਸੰਸ ਲੈਣ ਵਾਲਿਆਂ ਦੇ ਲਾਇਸੈਂਸ ਸਸਪੈਂਡ- ਦੇਖੋ ਕਿਹਦੇ ਕਿਹਦੇ ਹੋਏ ਸਸਪੈਂਡ – ਇਸ ਲਿੰਕ ਤੇ ਕਲਿੱਕ ਕਰੋ- Link

ਉਨਟਾਰੀਓ ਵਿਚ ਰੀਅਲ ਅਸਟੇਟ ਵਿਚ ਕੰਮ ਕਰਦੇ ਕੁਝ ਭਦਰ ਪੁਰਸ਼ਾਂ ਨੇ ਹੇਰਾਫੇਰੀ ਨਾਲ ਲਾਇਸੰਸ ਲਏ, ਇਕ ਜਾਂਚ ਵਿਚ ਇਨ੍ਹਾਂ ਦੇ ਲਾਇਸੰਸ ਸਸਪੈਂਡ ਕੀਤੇ ਗਏ ਹਨ ਅਤੇ ਇਸ ਵਿਚ ਕੁਝ ਰੀਅਲ ਅਸਟੇਟ ਕੰਪਨੀਆਂ ਦੀ ਵੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਦੇ ਲਾਇਸੰਸ ਸਸਪੈਂਡ ਕੀਤੇ ਗਏ ਹਨ ਇਸ ਲਿੰਕ ਤੇ ਜਾ ਕੇ ਪੜ੍ਹੇ ਜਾ ਸਕਦੇ ਹਨ!!!!

ਉਨਟਾਰੀਓ ਵਿਖੇ ਰੀਅਲ ਅਸਟੇਟ ਨਾਲ ਜੁੜੇ ਫਰਜੀਵਾੜੇ ਕਰਨ ਵਾਲੇ ਰਿਅਲਟਰਾ ਨੂੰ ਨੱਥ ਪਾਉਣ ਲਈ Real Estate Council of Ontario (RECO) ਸਮੇਂ-ਸਮੇਂ ਤੇ ਕਾਰਵਾਈਆਂ ਕਰਦੀ ਰਹਿੰਦੀ ਹੈ। ਇਸ ਸਾਲ ਦੀ ਗੱਲ ਕਰ ਲਈ ਜਾਵੇ ਤਾ ਹੁਣ ਤੱਕ 46 ਰਿਅਲਟਰਾ ਦੇ ਲਾਈਸੈਂਸ ਜਾ ਤਾਂ ਰੱਦ ਹੋਏ ਹਨ ਜਾ ਸਸਪੈਂਡ ਕੀਤੇ ਗਏ ਹਨ। ਇੰਨਾ ਰੱਦ ਜਾ ਸਸਪੈਂਡ ਹੋਏ ਲਾਇਸੈਂਸਾ ਚੋਂ 27 ਪੰਜਾਬੀ ਭਾਈਚਾਰੇ ਨਾਲ ਸਬੰਧਤ ਹਨ। ਪਿਛਲੇ ਕੁੱਝ ਸਾਲਾਂ ਚ 200 ਤੋਂ ਉਪਰ ਲਾਈਸੈਂਸ ਰੱਦ ਜਾ ਸਸਪੈਂਡ ਹੋਏ ਹਨ। ਜੇਕਰ ਕਿਸੇ ਨੇ ਜਾਣਕਾਰੀ ਲੈਣੀ ਹੋਵੇ ਕੀ ਕਿਸਦਾ ਲਾਈਸੈਂਸ ਰੱਦ ਜਾ ਸਸਪੈਂਡ ਹੋਇਆ ਹੈ ਜਾਂ ਕਿਸ ਕਾਰਨ ਹੋਇਆ ਹੈ ਤਾਂ ਹੇਠ ਦਿੱਤੇ ਲਿੰਕ ਉਤੇ ਜਾਕੇ ਪਤਾ ਕੀਤਾ ਜਾ ਸਕਦਾ ਹੈ। ਤੁਹਾਡਾ ਮਿਲੀਅਨ ਡਾਲਰ ਦਾ ਨਿਵੇਸ਼ ਸੁਰੱਖਿਅਤ ਹੋਵੇ ਇਸ ਲਈ ਆਪਣੇ ਰਿਅਲਟਰ ਵਾਰੇ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ ,ਬਾਕੀ ਸੋਸ਼ਲ ਮੀਡੀਆ ਉਤੇ ਅਫਵਾਹਾ ਵੀ ਬਹੁਤ ਹਨ ਜਿਸਤੋ ਵੀ ਬਚਾਅ ਜਰੂਰੀ ਹੈ।
ਕੁਲਤਰਨ ਸਿੰਘ ਪਧਿਆਣਾ