ਕਿਸਾਨ ਅੰਦੋਲਨ ਦਾ ਸਮਰਥਨ ਕਰਦੇ NRI’s ‘ਤੇ ਮੋਦੀ ਦਾ ਐਕਸ਼ਨ

ਇਸ ਵੇਲੇ ਦੀ ਵੱਡੀ ਖ਼ਬਰ ਦੁਨੀਆ ਭਰਦੇ ਵੱਖੋ ਵੱਖਰੇ ਦੇਸ਼ਾਂ ਵਿਚ ਰਹਿੰਦੇ ਭਾਰਤੀ ਜੋ ਭਾਰਤ ਵਿੱਚ ਭਾਰਤ ਦੀ ਮੋਦੀ ਸਰਕਾਰ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਹਨ ਉਨ੍ਹਾਂ ਖ਼ਿਲਾਫ਼ ਕੋਈ ਚਾਰਾ ਨਾ ਚੱਲਦਾ ਵੇਖ ਭਾਰਤੀ ਸਰਕਾਰ ਨੇ ਇਕ ਕਦਮ ਚੁੱਕਿਆ ਹੈ ਦਰਅਸਲ ਭਾਰਤ ਸਰਕਾਰ ਨੇ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੀ ਵਿਦੇਸ਼ੀ ਭਾਰਤੀਆਂ ਖ਼ਿਲਾਫ਼ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਭਾਰਤ ਦੀ ਬੀ ਜੇ ਪੀ ਸਰਕਾਰ

ਸਿੰਘੂ ਸਰਹੱਦ ਤੇ ਕਿਸਾਨਾਂ ਦੀ ਮਦਦ ਕਰ ਰਹੇ ਐੱਨ ਆਰ ਆਈ ਵੀਰ ਦਰਸ਼ਨ ਸਿੰਘ ਰੱਖੜਾ ਅਤੇ ਅੰਮ੍ਰਿਤ ਸਿੰਘ ਸਪੇਨ ਨੂੰ ਭਾਰਤ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦੇ ਰਹੀ ਹੈ ਜਿਸ ਤੇ ਸੁਖਪਾਲ ਸਿੰਘ ਖਹਿਰਾ ਦੀ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ ਅਤੇ ਇਸ ਘਟਨਾ ਨੂੰ ਨਿੰਦਣਯੋਗ ਦੱਸਿਆ ਹੈ ਸੁਖਪਾਲ ਸਿੰਘ ਖਹਿਰਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੁਸੀਂ ਸਭ ਨੇ ਦੇਖਿਆ ਤੇ ਸੁਣਿਆ ਹੋਵੇਗਾ ਚੰਦ ਦਿਨ ਪਹਿਲਾਂ ਦਰਸ਼ਨ ਸਿੰਘ ਧਾਲੀਵਾਲ ਜਿਨ੍ਹਾਂ ਨੂੰ ਆਪਾਂ ਦਰਸ਼ਨ ਸਿੰਘ ਰੱਖਡ਼ਾ ਵੀ ਕਹਿੰਦੇ ਹਾਂ ਉਹ ਸ਼ਿਕਾਗੋ ਤੋਂ ਭਾਰਤ ਆਏ ਸੀ ਉਨ੍ਹਾਂ ਨੂੰ ਏਅਰਪੋਰਟ ਤੋਂ ਹੀ

ਮੋੜ ਦਿੱਤਾ ਗਿਆ ਸੀ ਇਸੇ ਤਰ੍ਹਾਂ ਇੱਕ ਅਮਰੀਕ ਸਿੰਘ ਜੋ ਕਿ ਸਪੇਨ ਤੋਂ ਭਾਰਤ ਆਏ ਸੀ ਤੇ ਉਨ੍ਹਾਂ ਨੂੰ ਵੀ ਏਅਰਪੋਰਟ ਤੋਂ ਮੋੜ ਦਿੱਤਾ ਸੀ 80 ਸਾਲ ਦੀ ਮਾਤਾ ਉਨ੍ਹਾਂ ਦੇ ਨਾਲ ਆਈ ਸੀ ਬੀਬੀ ਸੁਰਜੀਤ ਕੌਰ ਅਮਰੀਕ ਸਿੰਘ ਜੀ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸਿੱਧਵਾਂ ਦੇ ਰਹਿਣ ਵਾਲੇ ਹਨ ਕਾਫੀ ਸਾਲਾਂ ਤੋਂ ਅਮਰੀਕ ਸਿੰਘ ਜੀ ਵਿਦੇਸ਼ ਰਹਿ ਰਹੇ ਹਨ ਇਨ੍ਹਾਂ ਦੋਵਾਂ ਵਿਅਕਤੀਆਂ ਤੇ ਇਲਜ਼ਾਮ ਇਹ ਲਾਇਆ ਹੈ ਕਿ ਤੁਸੀਂ ਕਿਸਾਨੀ ਅੰਦੋਲਨ ਦੀ ਮੱਦਦ ਕਰ ਰਹੇ ਹੋ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ