ਲਓ ਨਿਹੰਗ ਸਿੰਘਾਂ ਨੇ ਕਰਤਾ ਹੋਰ ਕਾਰਾ

ਇਸ ਵੇਲੇ ਦੀ ਵੱਡੀ ਖ਼ਬਰ ਹਾਈਕੋਰਟ ਤੋਂ ਗੁਰੂ ਘਰ ਦੇ ਲਈ ਪੈਰਾਮਿਲਟਰੀ ਫੋਰਸ ਦੀ ਮੰਗ ਕਰ ਰਿਹਾ ਹੈ ਇਹ ਵਿਅਕਤੀ ਬਾਬਾ ਨਰਬੀਰ ਸਿੰਘ ਹੈ ਜੋ ਕਿ ਤਰਨਤਾਰਨ ਜ਼ਿਲੇ ਦਾ ਰਹਿਣ ਵਾਲਾ ਹੈ ਕਿਉਂਕਿ ਬਾਬਾ ਨਰਵੀਰ ਸਿੰਘ ਦੇ ਇ ਲ ਜ਼ਾ ਮ ਹਨ ਕਿ 16 ਅਕਤੂਬਰ ਨੂੰ ਰਾਤ ਢਾਈ ਵਜੇ ਬਾਬਾ ਪ੍ਰੇਮ ਸਿੰਘ ਨੇ ਕੁਝ ਹ ਥਿ ਆ ਰ ਬੰਦ ਲੋਕਾਂ ਨਾਲ ਤੇ ਪੁਲਿਸ ਦੀ ਮਦਦ ਦੇ ਨਾਲ ਗੁਰਦੁਆਰੇ ਵਿੱਚ ਦਾਖ਼ਲ ਹੋ ਕੇ ਕਬਜ਼ਾ ਕਰ ਲਿਆ ਹੈ ਜਿਸ ਦੀਆਂ ਤਸਵੀਰਾਂ ਸੀ ਸੀ ਟੀ ਵੀ ਕੈਮਰੇ ਵਿੱਚ ਕੈ ਦ ਹਨ ਉੱਥੇ ਹੀ

ਬਾਬਾ ਨਰਬੀਰ ਸਿੰਘ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਾਬਾ ਗੁਰਬਚਨ ਸਿੰਘ ਜੀ ਦੇ ਨਾਲ ਮੈਂ ਸੇਵਾ ਕਰਦਾ ਆ ਰਿਹਾ ਹਾਂ ਗੁਰਦੁਆਰਾ ਭੱਠ ਸਾਹਿਬ ਵਿਖੇ ਮੇਰੀ ਡਿਊਟੀ ਸੀ ਉਸੇ ਗੁਰਦੁਆਰੇ ਭੱਠ ਸਾਹਿਬ ਵਿਖੇ ਜੋ ਕਿ ਪਿਛਲੇ ਦਿਨਾਂ ਤੋਂ ਆਪ ਜੀ ਨੂੰ ਪਤਾ ਹੈ ਉਸ ਦੇ ਸੰਬੰਧ ਦੇ ਵਿੱਚ ਅੱਜ ਪ੍ਰੈੱਸ ਕਾਨਫਰੰਸ ਹੋ ਰਹੀ ਹੈ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਗੁਰਦੁਆਰਾ ਭੱਠ ਸਾਹਿਬ ਇਕ ਵਿਸ਼ਵ ਦੇ ਵਿੱਚ ਇਤਿਹਾਸਕ ਮਹੱਤਵ ਰੱਖਣ ਵਾਲਾ

ਅਸਥਾਨ ਹੈ ਜਿਸ ਦੀ ਸੇਵਾ ਬਹੁਤ ਲੰਮੇ ਸਮੇਂ ਤੋਂ ਬਾਬਾ ਦਇਆ ਸਿੰਘ ਜੀ ਕਰਵਾ ਰਹੇ ਸੀ ਆਪਣੇ ਜੀਵਨ ਕਾਲ ਦੇ ਅੰਦਰ ਹੀ ਉਹਨਾਂ ਨੇ ਸੰਨ 19 ਸੌ 98 ਦੇ ਵਿੱਚ ਬਾਬਾ ਗੁਰਬਚਨ ਸਿੰਘ ਦੀ ਡਿਊਟੀ ਲਾ ਦਿੱਤੀ ਸੀ ਸਾਰਾ ਕੁਝ ਹੀ ਬਾਬਾ ਗੁਰਬਚਨ ਸਿੰਘ ਦੀ ਦੇਖ ਰੇਖ ਹੇਠ ਹੁੰਦਾ ਸੀ 2 ਹਜਾਰ 19 ਤਕ ਜਥੇਦਾਰ ਸਰੂਪ ਸਿੰਘ ਜੀ ਇੱਥੇ ਸੇਵਾ ਨਿਭਾਅ ਰਹੇ ਸੀ ਬਾਬਾ ਗੁਰਬਚਨ ਸਿੰਘ ਦੇ ਹੁਕਮਾਂ ਅਨੁਸਾਰ ਉਸ ਤੋਂ ਬਾਅਦ

2 ਹਜਾਰ 19 ਤੋਂ ਬਾਅਦ ਬਾਬਾ ਜੀ ਨੇ ਮੇਰੀ ਡਿਊਟੀ ਇੱਥੇ ਲਗਾ ਦਿੱਤੀ ਸੀ ਸੰਗਤ ਦੀ ਸੇਵਾ ਹੋ ਸਕੇ ਇਲਾਕੇ ਦੀ ਸੇਵਾ ਹੋ ਸਕੇ ਉਸ ਦੇ ਵਾਸਤੇ ਮੈਂ ਏਥੇ ਡਿਊਟੀ ਨਿਭਾ ਰਿਹਾ ਸੀ ਉੱਧਰ ਇਸ ਮਾਮਲੇ ਚ ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ ਹੈ ਅਤੇ ਮਾਮਲੇ ਚ ਦਖ਼ਲ ਦੇਣ ਦੀ ਮੰਗ ਕੀਤੀ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ