ਪੁਲਿਸ ਤੇ ਗੈਂਗ ਸਟਰਾਂ ਚ ਜ਼ਬਰਦਸਤ ਮੁਠ ਭੇੜ

ਇਸ ਵੇਲੇ ਦੀ ਵੱਡੀ ਖਬਰ ਸ਼੍ਰੀ ਫਤਿਹਗੜ ਸਾਹਿਬ ਤੋੰ ਸਾਹਮਣੇ ਆ ਰਹੀ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ ਪੁਲਸ ਅਤੇ ਗੈਂ ਗ ਸ ਟ ਰਾਂ ਦੇ ਵਿ ਚਾ ਲੇ ਐ ਨ ਕਾ ਊਂ ਟ ਰ ਹੋਣ ਦੀ ਖਬਰ ਸਾਹਮਣੇ ਆਈ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਐ ਨ ਕਾ ਊਂ ਟ ਰ ਦੇ ਵਿੱਚ 2 ਗੈਂ ਗ ਸ ਟ ਰਾਂ ਨੂੰ

ਢੇ ਰ ਕਰ ਦਿੱਤਾ ਗਿਆ ਹੈ ਜਦਕਿ ਇਕ ਗੈਂ ਗ ਸ ਟ ਰ ਜ਼ ਖ ਮੀ ਹੋਇਆ ਹੈ ਭਾਵੇਂ ਪੁਲਸ ਨੇ ਅਜੇ ਤਕ ਕਿਸੇ ਗੈਂ ਗ ਸ ਟ ਰਾਂ ਦੇ ਮਾ ਰੇ ਜਾਣ ਦੀ ਪੁ ਸ਼ ਟੀ ਨਹੀਂ ਕੀਤੀ ਹੈ ਪਰ ਸੂਤਰਾਂ ਦੇ ਮੁਤਾਬਕ ਇਸ ਐ ਨ ਕਾ ਊਂ ਟ ਰ ਵਿਚ ਦੋ ਗੈਂ ਗ ਸ ਟ ਰ ਢੇ ਰ ਕਰ ਦਿੱਤੇ ਗਏ ਹਨ ਇਹ ਮੁਕਾਬਲਾ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਦੇ ਮੇਨ ਬਾਜ਼ਾਰ ਵਿਚ ਹੋਇਆ ਹੈ ਇਹ ਐ ਨ ਕਾ ਊਂ ਟ ਰ ਏਜੀਟੀ ਐੱਫ ਵੱਲੋਂ ਕੀਤਾ ਗਿਆ ਹੈ ਇਸ ਦੀ ਅ ਗ ਵਾ ਈ

ਐਂ ਟੀ ਗੈਂ ਗ ਸ ਟ ਰ ਟਾ ਸ ਕ ਫੋਰਸ ਦੇ ਮੁਖੀ ਪ੍ਰਮੋਦ ਬਾਨ ਨੇ ਕੀਤੀ ਹੈ ਸੂਤਰਾਂ ਦੇ ਮੁਤਾਬਕ ਇਸ ਐ ਨ ਕਾ ਊਂ ਟ ਰ ਦੇ ਤਾ ਰ ਫਿਲੌਰ ਵਿਖੇ ਵ ਪਾ ਰੇ ਪੁਲਸ ਮੁ ਲਾ ਜ਼ ਮ ਕੁਲਦੀਪ ਬਾਜਵਾ ਕ ਤ ਲ ਕਾਂ ਡ ਨਾਲ ਜੁ ੜੇ ਹੋਏ ਹਨ

ਦੱਸਣਯੋਗ ਹੈ ਕਿ ਫਿਲੌਰ ਵਿਖੇ ਕੁਝ ਸਮਾਂ ਪਹਿਲਾਂ ਗੈਂ ਗ ਸ ਟ ਰਾਂ ਵਲੋਂ ਪੁਲਸ ਤੇ ਗੋ ਲੀ ਬਾ ਰੀ ਕੀਤੀ ਗਈ ਸੀ ਜਿਸ ਵਿਚ ਪੰਜਾਬ ਪੁਲਸ ਦੇ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੀ ਮੌ ਤ ਹੋ ਗਈ ਸੀ ਜਦਕਿ ਇਸ ਮਾ ਮ ਲੇ ਵਿਚ ਪੁਲਸ ਨੇ ਤਿੰਨ ਗੈਂ ਗ ਸ ਟ ਰਾਂ ਨੂੰ ਗ੍ਰਿ ਫ਼ ਤਾ ਰ ਕਰ ਲਿਆ ਸੀ ਇਸ ਸਬੰਧੀ ਹੋਰ ਜ਼ਿਆਦਾ ਜਾਣਕਾਰੀ ਦੇ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ