ਇਸ ਵੇਲੇ ਦੀ ਵੱਡੀ ਖਬਰ ਬਟਾਲਾ ਤੋੰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਜ਼ਿਲ੍ਹਾ ਬਟਾਲਾ ਦੇ ਥਾਣਾ ਘੁਮਾਣ ਦੇ ਪਿੰਡ ਦਹੀਆ ਵਿੱਚ ਹੋਈ ਫਾ ਇ ਰਿੰ ਗ ਮਾ ਮ ਲੇ ਦੇ ਵਿੱਚ ਜ਼ ਖ਼ ਮੀ ਨੌਜਵਾਨ ਕਬੱਡੀ ਖਿਡਾਰੀ ਹਰਪਿੰਦਰ ਸਿੰਘ ਉਮਰ 26 ਸਾਲ ਦੀ ਵੀ ਅੱਜ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ
ਇ ਲਾ ਜ ਦੌਰਾਨ ਮੌ ਤ ਹੋ ਗ ਈ ਹੈ ਮ੍ਰਿ ਤ ਕ ਨੌਜਵਾਨ ਦਾ ਪੋ ਸ ਟ ਮਾ ਰ ਟ ਮ ਸਿਵਲ ਹਸਪਤਾਲ ਬਟਾਲਾ ਵਿਖੇ ਹੋਇਆ ਜਿਥੇ ਪਰਿਵਾਰਕ ਮੈਂਬਰਾਂ ਨੇ ਪੁਲਸ ਦੇ ਉੱਪਰ ਇਕਤਰਫ਼ਾ ਕਾ ਰ ਵਾ ਈ ਕਰਨ ਦੇ ਦੋਸ਼ ਲਾਉਂਦੇ ਹੋਏ ਇਨਸਾਫ਼ ਦੀ ਮੰ ਗ ਕੀਤੀ ਹੈ ਹਰਪਿੰਦਰ ਸਿੰਘ ਦੀ ਲਾ ਸ਼ ਦਾ ਪੋ ਸ ਟ ਮਾ ਰ ਟ ਮ ਕਰਵਾਉਣ ਲਈ ਸਿਵਲ ਹਸਪਤਾਲ ਬਟਾਲਾ ਪਹੁੰਚੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਹਰਪਿੰਦਰ ਸਿੰਘ ਕਬੱਡੀ ਦਾ ਸ਼ੌਕੀਨ ਸੀ ਅਤੇ ਉਕਤ ਦਿਨ ਦੇਰ ਸ਼ਾਮ ਨੂੰ ਕਬੱਡੀ ਦਾ ਮੈਚ ਖੇਡ ਕੇ ਵਾਪਸ
ਪਿੰਡ ਆ ਰਿਹਾ ਸੀ ਤਾਂ ਮ੍ਰਿ ਤ ਕ ਸਰਵਣ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪਹਿਲਾਂ ਤੋਂ ਹੀ ਤਿਆਰੀ ਅ ਨੁ ਸਾ ਰ ਹਰਪਿੰਦਰ ਸਿੰਘ ਨੂੰ ਰਸਤੇ ਵਿੱਚ ਹੀ ਘੇ ਰ ਲਿਆ ਅਤੇ ਗੋ ਲ਼ੀ ਆਂ ਚ ਲਾ ਕੇ ਹਰਪਿੰਦਰ ਸਿੰਘ ਨੂੰ ਗੰ ਭੀ ਰ ਜ਼ ਖ਼ ਮੀ ਕਰ ਦਿੱਤਾ ਗਿਆ ਜਿਸਦੀ ਇ ਲਾ ਜ ਦੇ ਦੌਰਾਨ ਮੌ ਤ ਹੋ ਗਈ ਉਨ੍ਹਾਂ ਕਿਹਾ ਕਿ ਜੋ ਦੋ ਸ਼ ਉਨ੍ਹਾਂ ਉੱਤੇ ਲਗਾਏ ਗਏ ਹਨ ਕਿ
ਉਨ੍ਹਾਂ ਵੱਲੋਂ ਘਰ ਵਿੱਚ ਵ ੜ ਕੇ ਹ ਮ ਲਾ ਕੀਤਾ ਗਿਆ ਉਹ ਸਰਾਸਰ ਝੂ ਠੇ ਹਨ ਅਤੇ ਉਥੇ ਹੀ ਮ੍ਰਿ ਤ ਕ ਨੌਜਵਾਨ ਹਰਪਿੰਦਰ ਸਿੰਘ ਦੇ ਪਰਿਵਾਰ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁ ਹਾ ਰ ਲ ਗਾ ਈ ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿ ਤ ਕ ਹਰਪਿੰਦਰ ਸਿੰਘ ਦੇ ਭਰਾ ਜਤਿੰਦਰ ਸਿੰਘ ਅਤੇ ਉਸ ਦੇ 21 ਸਾਲਾ ਪੁੱਤ ਨੂੰ ਵੀ ਪੁਲਸ ਨੇ ਘਰੋਂ ਗ੍ਰਿ ਫ਼ਤਾ ਰ
ਕਰਦੇ ਹੋਏ ਕੇ ਸ ਵਿੱਚ ਨਾ ਮ ਜ਼ ਦ ਕਰ ਦਿੱਤਾ ਹੈ ਜਦਕਿ ਜਤਿੰਦਰ ਸਿੰਘ ਅਤੇ ਉਸ ਦੇ ਪੁੱਤ ਦਾ ਕੋਈ ਕ ਸੂ ਰ ਨਹੀਂ ਹੈ ਹ ਮ ਲੇ ਦੌਰਾਨ ਜਤਿੰਦਰ ਅਤੇ ਉਸ ਦਾ ਪੁੱਤ ਮੌਕੇ ਤੇ ਮੌਜੂਦ ਹੀ ਨਹੀਂ ਸਨ ਇਸ ਸਬੰਧੀ ਬਾਕੀ ਦੀ ਹੋਰ ਜਾਣਕਾਰੀ ਦੇ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ