ਕੁੰਵਰ ਵਿਜੇ ਪ੍ਰਤਾਪ ਹੋਇਆ ਬਾਗੀ ? ਪਾਵਰ ਨਾ ਮਿਲਣ ਕਰਕੇ ਨਰਾਜ਼

ਇਸ ਵੇਲੇ ਦੀ ਵੱਡੀ ਖਬਰ ਬਹਿਬਲ ਕਲਾਂ ਵਿਖੇ ਲੱਗੇ ਇਨਸਾਫ਼ ਮੋ ਰ ਚੇ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਧ ਰ ਨੇ ਦੇ ਉਪਰ ਬੈਠੇ ਸੁਖਰਾਜ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਜਿਸ ਵਿਚ ਉਹਨਾਂ ਨੇ ਕਿਹਾ ਕਿ ਜੋ ਨੈਸ਼ਨਲ ਹਾਈਵੇ 54 ਹੈ ਇਸ ਨੂੰ ਦੋਵੇਂ ਪਾ ਸਿ ਆਂ ਤੋਂ ਜਾ ਮ ਕੀਤਾ ਜਾਵੇਗਾ

ਇਹ ਫੈਸਲਾ 5 ਫਰਵਰੀ ਨੂੰ ਲਿਆ ਗਿਆ ਹੈ ਉਨ੍ਹਾਂ ਕਿਹਾ ਕਿ ਅਸੀਂ ਇਸ ਫੈਸਲੇ ਦੇ ਉਪਰ ਬਿਲਕੁਲ ਅ ਟੱ ਲ ਹਾਂ ਅਤੇ ਸੰਗਤ ਦਾ ਸਹਿਯੋਗ ਮਿਲ ਰਿਹਾ ਹੈ ਉਹਨਾ ਕਿਹਾ ਕਿ ਸਰਕਾਰ ਦੇ ਵੱਲੋਂ ਸਾਡੇ ਨਾਲ ਕੋਈ ਵੀ ਰਾ ਬ ਤਾ ਕਾ ਇ ਮ ਨਹੀਂ ਹੋਇਆ ਅਤੇ ਸੰਗਤ ਦੇ ਸਹਿਯੋਗ ਸਦਕਾ ਅਸੀਂ ਇਹੀ ਕਹਾਂਗੇ ਕਿ ਜਦੋਂ ਸਰਕਾਰ ਇਸ ਮ ਸ ਲੇ ਦਾ ਹੱ ਲ ਕਰੇਗੀ ਉਦੋਂ ਹੀ ਰੋਡ ਖੋ ਲ੍ਹਿ ਆ ਜਾਵੇਗਾ ਉਨ੍ਹਾਂ ਕਿਹਾ ਕਿ ਇਸ ਵਾਰ ਸਰਕਾਰ ਨੂੰ ਕੋਈ ਵੀ ਸਮਾਂ ਨਹੀਂ ਦਿੱਤਾ ਜਾਵੇਗਾ

ਪਿਛਲੇ 11 ਮਹੀਨਿਆਂ ਤੋਂ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਅਸੀਂ ਇਨ੍ਹਾਂ ਨੂੰ ਸਮਾਂ ਦਿੱਤਾ ਹੈ ਤਾਂ ਉਦੋਂ ਤੋਂ ਸਮਾਂ ਲੈਂਦੇ ਆ ਰਹੇ ਕਦੇ 10 ਦਿਨ ਦਾ ਤੇ ਕਦੇ 15 ਦਿਨਾਂ ਦਾ ਸਮਾਂ ਪਰ ਹੁਣ ਸਮਾਂ ਨਹੀਂ ਦਿੱਤਾ ਜਾਵੇਗਾ

ਉੱਥੇ ਹੀ ਸੁਖਰਾਜ ਸਿੰਘ ਨੇ ਕੁੰਵਰ ਵਿਜੇ ਪ੍ਰਤਾਪ ਦੇ ਬਾਰੇ ਵੀ ਵੱਡੇ ਖੁ ਲਾ ਸੇ ਕੀਤੇ ਹਨ ਇਸ ਸਬੰਧੀ ਸੁਖਰਾਜ ਸਿੰਘ ਦੇ ਵੱਲੋਂ ਹੋਰ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਗਈ ਉਸ ਨੂੰ ਜਾਨਣ ਦੇ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ