ਜਵਾਕ ਨੂੰ ਕੁੱ ਟ ਣਾ ਪਿ ਆ ਮਹਿੰਗਾ, ਜ਼ਿਮੀਂਦਾਰ ਤੇ…

ਇਸ ਵੇਲੇ ਦੀ ਵੱਡੀ ਖਬਰ ਮਲੇਰਕੋਟਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੋਂ ਦੇ ਨਜ਼ਦੀਕੀ ਪਿੰਡ ਮੋਰਾਂਵਾਲੀ ਦੇ ਵਿਖੇ ਇੱਕ ਬੱ ਚੇ ਦੀ ਬੇ ਰ ਹਿ ਮੀ ਨਾਲ ਕੁੱ ਟ ਮਾ ਰ ਕੀਤੀ ਗਈ ਜਾ ਨ ਵ ਰਾਂ ਦੇ ਵਾਂ ਗ ਉਸ ਦੇ ਉਪਰ ਤ ਸ਼ੱ ਦ ਦ ਕੀ ਤਾ ਗਿ ਆ ਜਦੋਂ ਵੀਡੀਓ ਵਾਇਰਲ ਹੋਈ ਤਾਂ ਪੁਲਸ ਪ੍ਰਸ਼ਾਸਨ ਹ ਰ ਕ ਤ

ਵਿੱਚ ਆਇਆ ਫਿਲਹਾਲ ਬੱਚੇ ਦਾ ਇ ਲਾ ਜ ਚੱ ਲ ਰਿਹਾ ਹੈ ਬੱਚੇ ਨੂੰ ਗੰ ਭੀ ਰ ਚੋ ਟ ਆ ਈ ਆਂ ਹਨ ਅਤੇ ਦੂਜੇ ਪਾਸੇ ਇਸ ਮਾ ਮ ਲੇ ਨੂੰ ਲੈ ਕੇ ਐਸਐਸਪੀ ਮਲੇਰਕੋਟਲਾ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਦੇ ਉਤੇ ਪਿੰਡ ਮੋਰਾਂਵਾਲੀ ਦੀ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਇਕ ਵਿਅਕਤੀ ਵੱਲੋਂ ਬੱ ਚੇ ਦੀ ਬਹੁਤ ਬੇ ਰ ਹਿ ਮੀ ਦੇ ਨਾਲ ਕੁੱ ਟ ਮਾ ਰ ਕੀਤੀ ਗਈ ਸੀ ਜਿਵੇਂ ਇਹ ਵੀਡੀਓ ਸਾਡੇ ਧਿਆਨ ਵਿਚ ਆਏ ਕਾ ਰ ਵਾ ਈ ਕਰਦੇ ਹੋਏ ਮਲੇਰਕੋਟਲਾ ਪੁਲੀਸ ਨੇ

ਬੱਚੇ ਦੇ ਪਰਿਵਾਰ ਤੇ ਪ ਰ ਚਾ ਦ ਰ ਜ ਕਰਕੇ ਉਕਤ ਦੋ ਸ਼ੀ ਨੂੰ ਗ੍ਰਿ ਫ ਤਾ ਰ ਕਰ ਲਿਆ ਗਿਆ ਹੈ ਅਤੇ ਬਣਦੀਆਂ ਧ ਰਾ ਵਾਂ ਤ ਹਿ ਤ ਉਸ ਉੱਪਰ ਪ ਰ ਚਾ ਦ ਰ ਜ ਕਰਕੇ ਅਗਲੀ ਕਾ ਰ ਵਾ ਈ ਸ਼ੁਰੂ ਕਰ ਦਿੱਤੀ ਗਈ ਹੈ ਮੁੱਢਲੀ ਪੁੱਛਗਿੱਛ ਵਿਚ ਸਾਹਮਣੇ ਆਇਆ ਹੈ ਕਿ ਇਸ ਦੇ ਵਿੱਚ ਜੋ ਦੋ ਸ਼ੀ ਹੈ ਉਸ ਦੀ ਜ਼ਮੀਨ ਜੋ ਪਿੰਡ ਮੋਰਾਂਵਾਲੀ ਵਿਖੇ ਠੇਕੇ ਤੇ ਕੰਮ ਕਰਦਾ ਹੈ ਅਤੇ

ਇਹ ਬੱਚੇ ਖੇਡ ਰਹੇ ਸਨ ਤਾਂ ਇਹਨਾਂ ਦਾ ਸਮਾਨ ਥੋ ੜ੍ਹਾ ਉਸ ਦੀ ਜ਼ਮੀਨ ਵਿੱਚ ਡਿੱ ਗ ਗਿਆ ਅਤੇ ਜਦੋਂ ਉਸ ਨੂੰ ਚੁੱ ਕ ਣ ਦੇ ਲਈ ਬੱ ਚੇ ਗਏ ਸਨ ਅਤੇ ਗੁੱ ਸੇ ਵਿੱਚ ਆਏ ਇਸ ਵਿਅਕਤੀ ਨੇ ਬੱਚੇ ਦੀ ਕੁੱ ਟ ਮਾ ਰ ਕੀਤੀ ਇਸ ਸਬੰਧੀ ਹੋਰ ਵਧੇਰੇ ਜ਼ਿਆਦਾ ਜਾਣਕਾਰੀ ਦੇ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ