ਅਦਾਲਤ ਨੇ ਠੋਕ ਤਾ ਆਸਾਰਾਮ, ਸੁਣਾਈ ਵੱਡੀ ਸਜ਼ਾ

ਇਸ ਵੇਲੇ ਦੀ ਵੱਡੀ ਖਬਰ ਆਸਾਰਾਮ ਬਾਪੂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਆਸਾਰਾਮ ਨੂੰ ਮਹਿਲਾ ਪੈਰੋਕਾਰ ਨਾਲ ਜ ਬ ਰ-ਜ਼ਿ ਨਾ ਹ ਕਰਨ ਦੇ ਜ਼ੁ ਰ ਮ ਵਿਚ ਉਮਰ ਕੈ ਦ ਦੀ ਸ ਜ਼ਾ ਸੁ ਣਾ ਈ ਗਈ ਹੈ ਗੁਜਰਾਤ ਦੇ ਗਾਂਧੀਨਗਰ ਸਥਿਤ ਸੈਸ਼ਨ ਕੋਰਟ ਨੇ ਮੰਗਲਵਾਰ ਨੂੰ ਯਾਨੀ ਕਿ

ਅੱਜ ਆਸਾਰਾਮ ਬਾਪੂ ਨੂੰ ਉਮਰ ਕੈ ਦ ਦੀ ਸ ਜ਼ਾ ਸੁ ਣਾ ਈ ਹੈ ਸੈਸ਼ਨ ਕੋਰਟ ਦੇ ਜੱਜ ਡੀ. ਕੇ. ਸੋਨੀ ਨੇ ਸਾਲ 2013 ਵਿੱਚ ਦਰਜ ਇਸ ਜ ਬ ਰ-ਜ਼ਿ ਨਾ ਹ ਕੇ ਸ ਵਿੱਚ ਆਸਾਰਾਮ ਨੂੰ ਸ ਜ਼ਾ ਸੁ ਣਾ ਈ ਹੈ ਉੱਥੇ ਹੀ ਪੀ ੜ ਤਾ ਨੂੰ 50 ਹਜ਼ਾਰ ਰੁਪਏ ਦਾ ਮੁ ਆ ਵ ਜ਼ਾ ਦੇਣ ਦਾ ਹੁ ਕ ਮ ਦਿੱਤਾ ਹੈ ਅਦਾਲਤ ਨੇ ਇਸ ਮਾ ਮ ਲੇ ਵਿਚ ਸੋਮਵਾਰ ਯਾਨੀ ਕਿ ਕੱਲ ਦੋ ਸ਼ੀ ਠ ਹਿ ਰਾ ਇ ਆ ਸੀ ਜਦਕਿ ਆਸਾਰਾਮ ਦੀ ਪਤਨੀ ਸਮੇਤ 6 ਹੋਰ ਲੋਕਾਂ ਨੂੰ ਸਬੂਤਾਂ ਦੀ ਘਾ ਟ ਕਾਰਨ ਬ ਰੀ ਕਰ ਦਿੱਤਾ ਸੀ

ਇਹ 81 ਸਾਲਾ ਬਜ਼ੁਰਗ 2013 ਵਿਚ ਰਾਜਸਥਾਨ ਵਿੱਚ ਆਪਣੇ ਆਸ਼ਰਮ ਵਿੱਚ ਇਕ ਨਾ ਬਾ ਲ ਗ ਲ ੜ ਕੀ ਨਾਲ ਬ ਲਾ ਤ ਕਾ ਰ ਕਰਨ ਦੇ ਮਾ ਮ ਲੇ ਵਿਚ ਜੋਧਪੁਰ ਜੇ ਲ੍ਹ ਵਿਚ ਉਮਰ ਕੈ ਦ ਦੀ ਸ ਜ਼ਾ ਕੱ ਟ ਰਿਹਾ ਹੈ ਅਕਤੂਬਰ 2013 ਵਿੱਚ ਸੂਰਤ ਦੀ ਇਕ ਔਰਤ ਨੇ ਆਸਾਰਾਮ ਅਤੇ 7 ਹੋਰਾਂ ਉੱਤੇ ਜ ਬ ਰ ਜ਼ਿ ਨਾ ਹ ਅਤੇ ਨਾ ਜਾ ਇ ਜ਼ ਤੌਰ ਤੇ ਨ ਜ਼ ਰ ਬੰ ਦ

ਰੱਖਣ ਦਾ ਦੋ ਸ਼ ਲਾ ਉਂ ਦਿ ਆਂ ਮਾ ਮ ਲਾ ਦ ਰ ਜ ਕ ਰ ਵਾ ਇ ਆ ਸੀ ਮੁ ਕੱ ਦ ਮੇ ਦੀ ਸੁ ਣ ਵਾ ਈ ਦੌਰਾਨ ਇਕ ਮੁ ਲ ਜ਼ ਮ ਦੀ ਮੌ ਤ ਹੋ ਗਈ ਇਸ ਮਾ ਮ ਲੇ ਦੇ ਵਿੱਚ ਜੁਲਾਈ 2014 ਵਿੱਚ ਚਾ ਰ ਜ ਸ਼ੀ ਟ ਦਾ ਇ ਰ ਕੀਤੀ ਗਈ ਸੀ ਇਸ ਸਬੰਧੀ ਹੋਰ ਜ਼ਿਆਦਾ ਜਾਣਕਾਰੀ ਦੇ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ