ਮੂਸੇਵਾਲਾ ਦੇ ਪਿਤਾ ਦੀ ਵਿਗੜੀ ਸਿਹਤ, PGI ਕਰਵਾਇਆ ਭਰਤੀ

ਇਸ ਵੇਲੇ ਦੀ ਵੱਡੀ ਖਬਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿਚ ਭ ਰ ਤੀ ਕਰ ਵਾ ਇ ਆ ਗਿਆ ਹੈ ਦੋ ਦਿਨ ਤੋਂ ਉਨ੍ਹਾਂ ਦਾ ਇ ਲਾ ਜ ਚੱ ਲ ਰਿਹਾ ਹੈ

ਤੁਹਾਨੂੰ ਦੱਸ ਦਈਏ ਕਿ ਨਾ ੜਾਂ ਬ ਲੋ ਕ ਹੋਣ ਦੇ ਕਾਰਨ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਸ ਟੰ ਟ ਪ ਏ ਹਨ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀਆਂ ਕੁਝ ਨਾ ੜਾਂ ਬ ਲੋ ਕ ਸਨ ਸਤੰਬਰ ਮਹੀਨੇ ਵਿੱਚ ਵੀ ਉਹਨਾਂ ਦੇ ਸ ਟੰ ਟ ਪਾ ਏ ਗਏ ਸਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿੱਧੂ ਮੂਸੇਵਾਲੇ ਦੇ ਤਾਇਆ ਜੀ ਚਮਕੌਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਿ ਹ ਤ ਹੁਣ ਪਹਿਲਾਂ ਨਾਲੋਂ ਠੀਕ ਹੈ ਅਤੇ ਜਲਦ ਸਿਹਤਯਾਬ ਹੋ ਕੇ ਉਹ ਲੋਕਾਂ ਦੇ ਵਿੱਚ ਆਉਣਗੇ ਅਤੇ ਉਸੇ ਤਰ੍ਹਾਂ ਮੁ ੜ ਕੰਮ ਕਰਨਗੇ ਜ਼ਿਕਰਯੋਗ ਹੈ ਕਿ

ਸਿੱਧੂ ਮੂਸੇ ਵਾਲੇ ਦੀ ਮੌ ਤ ਤੋਂ ਬਾਅਦ ਉਨ੍ਹਾਂ ਦੇ ਪਿਤਾ ਜੀ ਕਾਫੀ ਜ਼ਿਆਦਾ ਟੁੱ ਟ ਚੁੱ ਕੇ ਹਨ ਆਪਣੇ ਪੁੱਤ ਦੇ ਜਾਣ ਦਾ ਉਨ੍ਹਾਂ ਨੂੰ ਅਸਹਿ ਦੁੱ ਖ ਹੈ ਜਿਸ ਕਾਰਨ ਉਨ੍ਹਾਂ ਦੀ ਤ ਬੀ ਅ ਤ ਜ਼ਿਆਦਾ ਠੀਕ ਨ ਹੀਂ ਰ ਹਿੰ ਦੀ ਇਸ ਸਬੰਧੀ ਹੋਰ ਵਧੇਰੇ ਜਿਆਦਾ ਜਾਣਕਾਰੀ ਦੇ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਦੇਖੋ ਅਤੇ ਉਨ੍ਹਾਂ ਦੀ ਤੰਦਰੁਸਤੀ ਦੇ ਲਈ ਅਰਦਾਸ ਕਰੋ