UK ਤੋਂ ਉਦਾਸ ਹੋਕੇ ਪਰਤੇ ਬਲਕੌਰ ਸਿੰਘ ਗੈਂਗਸਟਰਾਂ ਨੇ…

ਇਸ ਵੇਲੇ ਦੀ ਵੱਡੀ ਖਬਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕ ਤ ਲ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਮੂਸੇਵਾਲਾ ਦੇ ਕ ਤ ਲ ਨੂੰ ਸੱਤ ਮਹੀਨੇ ਹੋ ਗਏ ਹਨ ਹਰ ਐਤਵਾਰ ਸਿੱਧੂ ਮੂਸੇ ਵਾਲੇ ਦੇ ਪ੍ਰਸ਼ੰਸਕ ਉਨ੍ਹਾਂ ਦੇ ਪਰਿਵਾਰ ਦੇ ਨਾਲ ਦੁੱ ਖ ਦਾ ਪ੍ਰ ਗ ਟਾ ਵਾ ਕਰਨ ਦੇ

ਵਾਸਤੇ ਲਗਾਤਾਰ ਪਿੰਡ ਮੂਸਾ ਪਹੁੰਚਦੇ ਹਨ ਅਤੇ ਅੱਜ ਇਕ ਵਾਰ ਫਿਰ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਸਿੱਧੂ ਮੂਸੇਵਾਲੇ ਦੇ ਪਿੰਡ ਮੂਸਾ ਵਿਖੇ ਉਨ੍ਹਾਂ ਦੀ ਹਵੇਲੀ ਵਿੱਚ ਪਹੁੰਚੇ ਅਤੇ ਉਥੇ ਹੀ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਇੰਗਲੈਂਡ ਤੋਂ ਵਾਪਸ ਪਰਤੇ ਉਨ੍ਹਾਂ ਨੇ ਇਸ ਮੌਕੇ ਤੇ ਲੋਕਾਂ ਨੂੰ ਸੰਬੋਧਨ ਕੀਤਾ ਇਸ ਦੌਰਾਨ ਬਲਕੌਰ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਦੇ ਹਾ ਲਾ ਤ ਇਹ ਹਨ ਕਿ ਸਰਕਾਰ ਗੈਂ ਗ ਸ ਟ ਰਾਂ ਅਤੇ ਨ ਸ਼ਿ ਆਂ ਨੂੰ

ਰੋ ਕ ਣ ਦੇ ਵਿਚ ਕੋਈ ਠੋ ਸ ਕ ਦ ਮ ਨਹੀਂ ਚੁੱ ਕ ਰਹੀ ਉਨ੍ਹਾਂ ਕਿਹਾ ਕਿ ਇੱਕ ਐਨ ਆਰ ਆਈ ਯੂ ਕੇ ਤੋਂ ਪੰਜਾਬ ਆਇਆ ਤਾਂ ਉਸ ਤੋਂ 10 ਲੱਖ ਰੁਪਏ ਦੀ ਫਿ ਰੌ ਤੀ ਮੰ ਗੀ ਗਈ ਸੀ ਉਹ ਉਸੇ ਦਿਨ ਯੂ ਕੇ ਵਾਪਸ ਚ ਲਾ ਗਿਆ

ਇੰਨਾ ਜ਼ਿਆਦਾ ਬ ਦ ਨਾ ਮ ਹੋ ਗਿਆ ਹੈ ਕਿ ਵਿਦੇਸ਼ ਤੋਂ ਪੰਜਾਬ ਆਉਣ ਵਾਲੇ ਲੋਕ ਡ ਰ ਰਹੇ ਹਨ ਉਨ੍ਹਾਂ ਕਿਹਾ ਕਿ ਗੈਂ ਗ ਸ ਟ ਰਾਂ ਦੇ ਹੌਂ ਸ ਲੇ ਇੰ ਨੇ ਬੁ ਲੰ ਦ ਹੋ ਗਏ ਹਨ ਕਿ ਉਨ੍ਹਾਂ ਨੇ ਥਾਣਿਆਂ ਦੇ ਉੱਪਰ ਹ ਮ ਲੇ ਕਰਨੇ ਸ਼ੁ ਰੂ ਕਰ ਦਿੱਤੇ ਹਨ ਸਰਕਾਰ ਅਤੇ ਮੰਤਰੀ ਕੋਈ ਵੀ ਆਪਣਾ ਮੂੰਹ ਖੋ ਲ੍ਹ ਣ ਦੇ ਵਾਸਤੇ ਤਿਆਰ ਨਹੀਂ ਹੈ ਉਨ੍ਹਾਂ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਇ ਨ ਸਾ ਫ ਦੁਆਉਣ ਲਈ

ਹਰ ਲ ੜਾ ਈ ਲ ੜ ਨ ਗੇ ਉਨ੍ਹਾਂ ਕਿਹਾ ਕਿ ਉਹ ਉਥੇ ਜੋ ਵੀ ਪੰਜਾਬ ਨੂੰ ਕੀ ਹੋ ਗਿਆ ਹੈ ਆਪਣੀ ਇਸ ਗੱਲਬਾਤ ਦੌਰਾਨ ਉਨ੍ਹਾਂ ਨੇ ਸਰਕਾਰ ਦੇ ਉਪਰ ਤਿੱ ਖੇ ਨਿ ਸ਼ਾ ਨੇ ਸਾ ਧੇ ਹਨ ਇਸ ਸਬੰਧੀ ਹੋਰ ਕੀ ਕੁਝ ਕਿਹਾ ਗਿਆ ਉਸ ਨੂੰ ਜਾਨਣ ਦੇ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ