ਗੈਂਗਸਟਰਾਂ ਦੀ ਰਡਾਰ ਤੇ ਮੂਸੇਵਾਲੇ ਦਾ ਪਰਿਵਾਰ, ਚਾਰੇ ਪਾਸਿਓਂ ਵਧਾਈ ਸੁਰੱਖਿਆ

ਇਸ ਵੇਲੇ ਦੀ ਵੱਡੀ ਖਬਰ ਮਾਨਸਾਂ ਤੋ ਸਾਹਮਣੇ ਆ ਰਹੀ ਹੈ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਪਿੰਡ ਮੂਸਾ ਅਤੇ ਹਵੇਲੀ ਦੀ ਮਾਨਸਾ ਪੁਲਿਸ ਵੱਲੋਂ ਅਚਾਨਕ ਸੁ ਰੱ ਖਿ ਆ ਵ ਧਾ ਦਿੱਤੀ ਗਈ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਮਾਨਸਾ ਪੁਲਸ ਨੂੰ ਸੂਚਨਾ ਮਿਲੀ ਹੈ ਕਿ

ਮੂਸੇਵਾਲਾ ਦੇ ਮਾਪਿਆਂ ਤੇ ਹ ਮ ਲਾ ਕਰਨ ਦੀ ਸਾ ਜਿ ਸ਼ ਕੀਤੀ ਜਾ ਰਹੀ ਹੈ ਜਿਸ ਤੇ ਤੁਰੰਤ ਕਾ ਰ ਵਾ ਈ ਕਰਦਿਆਂ ਪੁਲਸ ਨੇ ਪਿੰਡ ਦੇ ਚੱ ਪੇ-ਚੱ ਪੇ ਤੇ ਪੁਲਸ ਤਾ ਇ ਨਾ ਤ ਕਰ ਦਿੱਤੀ ਹੈ ਅਤੇ ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੀ ਹਵੇਲੀ ਜਿੱਥੇ ਉਸ ਦੇ ਮਾਤਾ-ਪਿਤਾ ਰਹਿੰਦੇ ਹਨ ਦੀ ਸੁ ਰੱ ਖਿ ਆ ਨੂੰ ਹੋਰ ਵੀ ਜ਼ਿਆਦਾ ਸ ਖ਼ ਤ ਕਰ ਦਿੱਤਾ ਹੈ ਉਸੇ ਵਾਲਾ ਦੀ ਹਵੇਲੀ ਦੇ ਬਾਹਰ ਤਾ ਇ ਨਾ ਤ ਕੀਤੇ ਗਏ ਹਨ ਦੱਸ ਦਈਏ ਕਿ ਪਿੰਡ ਦੇ ਵਿੱਚ

ਅਚਾਨਕ ਵ ਧਾ ਈ ਗਈ ਸੁ ਰੱ ਖਿ ਆ ਤੋਂ ਬਾਅਦ ਪਿੰਡ ਦੇ ਲੋਕ ਵੀ ਹੈ ਰਾ ਨ ਹਨ ਕਿਉਂ ਕੇ ਪੂਰੇ ਪਿੰਡ ਨੂੰ ਇਸ ਸਮੇਂ ਸੀ ਲ ਕਰ ਦਿੱਤਾ ਗਿਆ ਹੈ ਸੁ ਰੱ ਖਿ ਆ ਦੇ ਮੱਦੇਨਜ਼ਰ ਪਿੰਡ ਮੂਸਾ ਵਿੱਚ ਆਉਣ ਵਾਲੇ ਹਰ ਵਿਅਕਤੀ ਨੂੰ ਬਿਨਾਂ ਚੈ ਕਿੰ ਗ ਤੋਂ

ਦਾ ਖ ਲ ਹੋਣ ਦੀ ਇ ਜਾ ਜ਼ ਤ ਨਹੀਂ ਦਿੱਤੀ ਜਾ ਰਹੀ ਜ਼ਿਕਰਯੋਗ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦਾ 29 ਮਈ ਨੂੰ ਜ਼ਿਲ੍ਹਾ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਸ਼ੂ ਦ ਰਾਂ ਦੇ ਵੱਲੋਂ ਗੋ ਲੀ ਆਂ ਮਾ ਰ ਕੇ ਕ ਤ ਲ ਕਰ ਦਿੱਤਾ ਗਿਆ ਸੀ ਅਤੇ ਉਸ ਦੇ ਇਨਸਾਫ ਦੇ ਲਈ ਲਗਾਤਾਰ

ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵੱਲੋਂ ਆਵਾਜ਼ ਉ ਠਾ ਈ ਜਾ ਰਹੀ ਹੈ ਅਤੇ ਇਸੇ ਵਿਚਾਲੇ ਇੱਕ ਵਾਰ ਫਿਰ ਤੋਂ ਅਜਿਹੀ ਖਬਰ ਨੇ ਲੋਕਾਂ ਦੇ ਵਿਚ ਚਿੰ ਤਾ ਦਾ ਮਾ ਹੌ ਲ ਬ ਣਾ ਦਿੱਤਾ ਹੈ ਇਸ ਸਬੰਧੀ ਹੋਰ ਜ਼ਿਆਦਾ ਜਾਣਕਾਰੀ ਦੇ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ