ਆਤਮਾ ਸਿੰਘ ਨਾਲ ਜੋੜੀ ਟੁੱਟਣ ਤੋਂ ਬਾਅਦ ਭਾਵੁਕ ਹੋਈ ਅਮਨ ਰੋਜ਼ੀ

ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੀ ਮਸ਼ਹੂਰ ਦੋਗਾਣਾ ਜੋੜੀ ਅਮਨ ਰੋਜ਼ੀ ਤੇ ਆਤਮਾ ਸਿੰਘ ਬੁਡੇਵਾਲ ਅ ਲੱ ਗ ਹੋ ਗਏ ਹਨ 18 ਸਾਲਾਂ ਤਕ ਇਕੱਠਿਆਂ ਕੰਮ ਕਰਨ ਮਗਰੋਂ ਦੋਵਾਂ ਦੇ ਰਸਤੇ ਵੱਖੋ ਵੱਖ ਹੋ ਗਏ ਹਨ ਵੱਖ ਹੋਣ ਦੀ ਵਜ੍ਹਾ ਗਾਇਕਾ ਅਮਨ ਰੋਜ਼ੀ ਨੇ ਬਿ ਆ ਨ ਕੀਤੀ ਹੈ

ਅਮਨ ਰੋਜ਼ੀ ਨੇ ਇਕ ਲਾਈਵ ਵੀਡੀਓ ਸਾਂ ਝੀ ਕੀਤੀ ਹੈ ਅਮਨ ਰੋਜ਼ੀ ਨੇ ਕਿਹਾ ਕਿ ਕੁਝ ਲੋਕ ਉਸ ਨੂੰ ਮੈਸਿਜ ਕਰਕੇ ਉਸ ਦੀ ਸਿਹਤ ਬਾਰੇ ਪੁੱਛ ਰਹੇ ਹਨ ਉਸ ਦੇ ਚਾਹੁਣ ਵਾਲਿਆਂ ਨੂੰ ਲੱਗਦਾ ਹੈ ਕਿ ਉਹ ਠੀਕ ਨਹੀਂ ਹੈ ਤੇ ਉਸ ਨੂੰ ਕੁਝ ਹੋ ਗਿਆ ਹੈ ਹਾਲਾਂਕਿ ਇਹ ਬਿਲਕੁਲ ਝੂ ਠ ਹੈ ਉਹ ਪੂਰੀ ਤਰ੍ਹਾਂ ਨਾਲ ਠੀਕ ਹੈ ਤੇ ਆਪਣੇ ਘਰ ਦੇ ਵਿੱਚ ਅਮਨ ਰੋਜ਼ੀ ਨੇ ਕਿਹਾ ਕਿ ਇਹ ਅ ਫ ਵਾ ਹ ਕਿਵੇਂ ਫੈ ਲੀ ਇਸ ਬਾਰੇ ਉਸ ਨੂੰ ਨਹੀਂ ਪਤਾ ਪਰ

ਉਹ ਪ੍ਰਮਾਤਮਾ ਦੀ ਕਿਰਪਾ ਨਾਲ ਉਹ ਬਿਲਕੁਲ ਠੀਕ-ਠਾਕ ਹੈ ਅ ਲੱ ਗ ਹੋਣ ਦੀ ਵਜ੍ਹਾ ਦੱਸਦਿਆਂ ਅਮਨ ਰੋਜ਼ੀ ਨੇ ਕਿਹਾ ਕਿ ਉਹ ਤੇ ਆਤਮਾ ਸਿੰਘ ਹੁਣ ਇਕੱਠੇ ਨਹੀਂ ਹਨ ਲਗਭਗ 18 ਸਾਲਾਂ ਤਕ ਇਕੱਠਿਆਂ ਕੰਮ ਕਰਨ ਮਗਰੋਂ

ਦੋਵੇਂ ਅਲੱਗ ਹੋ ਗਏ ਹਨ ਇਸ ਦੀ ਵਜ੍ਹਾ ਕੰ ਟ ਰੈ ਕ ਟ ਹੈ ਜੋ ਖ਼ ਤ ਮ ਹੋ ਗਿਆ ਹੈ ਅਮਨ ਰੋਜ਼ੀ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਉਸ ਦੇ ਨਾਂ ਤੇ ਸ਼ੋਅ ਬੁੱ ਕ ਕਰਦਾ ਹੈ ਜਾਂ ਫਿਰ ਕਿਸੇ ਸ਼ੋ ਅ ਵਿੱਚ ਉਸ ਨੂੰ ਹਾਜ਼ਰ ਨਹੀਂ ਦੇਖਦਾ ਤਾਂ ਇਸ ਦਾ ਮਲਤਬ ਇਹ ਹੈ ਕਿ ਇਸ ਬਾਰੇ ਉਸ ਨਾਲ ਸੰ ਪ ਰ ਕ ਨਹੀਂ ਕੀਤਾ ਗਿਆ ਉਹ

ਇਹ ਸਪੱ ਸ਼ ਟ ਕਰਨਾ ਚਾਹੁੰਦੀ ਹੈ ਕਿ ਜੋ ਲੋਕ ਉਸ ਦੇ ਨਾਂ ਤੇ ਸ਼ੋਅ ਬੁੱ ਕ ਕਰ ਰਹੇ ਹਨ ਉਨ੍ਹਾਂ ਨੂੰ ਇਹ ਸ ਪੱ ਸ਼ ਟੀ ਕ ਰ ਨ ਮਿਲ ਜਾਵੇ ਕਿ ਦੋਵੇਂ ਹੁਣ ਅਲੱਗ ਹੋ ਗਏ ਹਨ ਇਸ ਸਬੰਧੀ ਉਹਨਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਉਸ ਨੂੰ ਜਾਨਣ ਦੇ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ