ਦਿੜ੍ਹਬਾ ਟੂਰਨਾਮੈਂਟ ਤੇ ਬੱਬੂ ਮਾਨ ਤੇ ਸਿੱਧੂ ਮੂਸੇਵਾਲੇ ਵਿਚਾ ਲੇ ਛਿੜੀ ਸੀ ਜੰਗ

ਇਸ ਵੇਲੇ ਦੀ ਵੱਡੀ ਖਬਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਬੀਤੇ ਕੱਲ੍ਹ ਇਕ ਵੀਡੀਓ ਜਾ ਰੀ ਕਰਕੇ ਵੱਡਾ ਬਿ ਆ ਨ ਦਿੱਤਾ ਗਿਆ ਸੀ ਜਿਸ ਦੇ ਵਿਚ ਉਨ੍ਹਾਂ ਦਾ ਕਹਿਣਾ ਸੀ ਕਿ ਦਿੜਬਾ

ਕਬੱਡੀ ਕੱਪ ਦਾ ਸ਼ੋਅ ਹੋਇਆ ਸੀ ਉਸਦੇ ਕਰਕੇ ਸਾਡੀ ਬੱਬੂ ਮਾਨ ਦੇ ਨਾਲ ਖ ਹਿ ਬਾ ਜ਼ੀ ਚੱ ਲ ਰਹੀ ਸੀ ਉਨ੍ਹਾਂ ਨੇ ਦੋ ਸ਼ ਲ ਗਾ ਏ ਸਨ ਕਿ ਦਿੜਬਾ ਕਬੱਡੀ ਕੱਪ ਦੇ ਸ਼ੋਅ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਉੱ ਪ ਰ ਪ ਰ ਚਾ ਦ ਰ ਜ ਕ ਰ ਵਾ ਇ ਆ ਗਿਆ ਸੀ ਤਾਂ ਜੋ ਉਹ ਦਿੜਬੇ ਵਾਲਾ ਸ਼ੋਅ ਨਾ ਕਰ ਸਕੇ ਅਤੇ ਇਸ ਪਿੱਛੇ ਕਿਤੇ ਨਾ ਕਿਤੇ ਉਨ੍ਹਾਂ ਦੇ ਵੱਲੋਂ ਬੱਬੂ ਮਾਨ ਨੂੰ ਜ਼ਿੰ ਮੇ ਵਾ ਰ ਠ ਹਿ ਰਾ ਇ ਆ ਗਿਆ ਸੀ ਅਤੇ ਹੁਣ ਇਸੇ ਵਿ ਚਾ ਲੇ ਦਿੜਬਾ

ਕਬੱਡੀ ਕੱਪ ਕਰਵਾਉਣ ਵਾਲਾ ਵਿਅਕਤੀ ਸਾਹਮਣੇ ਆਇਆ ਹੈ ਜਿਸਦੇ ਵੱਲੋਂ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਹੈ ਉਹ ਵੀਡੀਓ ਦੇ ਵਿੱਚ ਉਕਤ ਵਿਅਕਤੀ ਦਾ ਕਹਿਣਾ ਹੈ ਕਿ ਬੀਤੇ ਕੱਲ੍ਹ ਤੋਂ ਜੋ ਚਰਚਾਵਾਂ ਦਿੜਬਾ ਕਬੱਡੀ ਕੱਪ ਨੂੰ ਲੈ ਕੇ ਬੱਬੂ ਮਾਨ ਦੇ ਬਾਰੇ ਚੱਲ ਰਹੀਆਂ ਹਨ

ਉਹ ਸਰਾਸਰ ਗ ਲ ਤ ਹਨ ਉਨ੍ਹਾਂ ਨੇ ਦੱਸਿਆ ਕਿ ਬੱਬੂ ਮਾਨ ਦਾ ਸ਼ੋਅ ਸੀ ਦਿੜਬਾ ਕਬੱਡੀ ਕੱਪ ਕਰਵਾਉਣ ਜਾ ਰਹੇ ਸੀ ਪਰ ਉਸੇ ਵਕਤ ਸਾਡੀ ਸਲਾਹ ਬਣੀ ਕੇ ਸਿੱਧੂ ਮੂਸੇਵਾਲੇ ਨੂੰ ਵੀ ਬੁਲਾਇਆ ਜਾਵੇ ਅਤੇ ਇਸ ਬਾਰੇ ਜਦੋਂ ਬੱਬੂ ਬਾਈ ਨੂੰ ਪਤਾ ਲੱਗਾ ਤਾਂ ਉਸਨੇ ਖੁਦ ਖੁਸ਼ੀ ਜ਼ਾ ਹ ਰ ਕੀਤੀ ਅਤੇ ਕਿਹਾ ਕਿ

ਜਿਸ ਦਿਨ ਕਲੱਬਾਂ ਦੇ ਮੈਚ ਹੋਣਗੇ ਉਸ ਦਿਨ ਤੁਸੀੰ ਸਿੱਧੂ ਦਾ ਅਖਾੜਾ ਲ ਗ ਵਾ ਲਵੋ ਅਤੇ ਓਪਨ ਪਿੰਡ ਪੱਧਰ ਦੇ ਮੈਚ ਹੋਣਗੇ ਮੈਂ ਉਸ ਦਿਨ ਅਖਾੜਾ ਲਗਾ ਦਵਾਂਗਾ ਉਕਤ ਵਿਅਕਤੀ ਦਾ ਕਹਿਣਾ ਹੈ ਕਿ ਬੱਬੂ ਮਾਨ ਬਾਰੇ ਜੋ ਗੱਲਾਂ ਸ਼ੋਸ਼ਲ ਮੀਡੀਆ ਤੇ

ਚ ਲਾ ਈ ਆਂ ਜਾ ਰਹੀਆਂ ਹਨ ਜਾਂ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਵੱਲੋਂ ਕਹੀਆਂ ਹਨ ਉਹ ਬਿਲਕੁਲ ਗ ਲ ਤ ਹਨ ਅਤੇ ਬੱਬੂ ਮਾਨ ਦੀ ਅਜਿਹੀ ਕੋਈ ਵੀ ਮੰ ਨ ਸ਼ਾ ਨਹੀਂ ਸੀ ਇਸ ਸਬੰਧੀ ਹੋਰ ਵਧੇਰੇ ਜ਼ਿਆਦਾ ਜਾਣਕਾਰੀ ਦੇ ਲਈ ਪੋਸਟ ਦੇ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ