ਸੜਕ ਵਿਚਾਲੇ ਲੜ ਪਏ ਪੁਲਸੀਏ, ਇਕ-ਦੂਜੇ ਨੂੰ…

ਇਸ ਵੇਲੇ ਦੀ ਵੱਡੀ ਖਬਰ ਜਲੰਧਰ ਸਾਹਮਣੇ ਆ ਰਹੀ ਹੈ ਜਿੱਥੇ ਬੀਤੀ ਦੇ ਰ ਰਾਤ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਇਕ ਪੈਟਰੋਲ ਪੰਪ ਤੇ ਪੀ. ਸੀ. ਆਰ. ਜੂਲੋ ਦੇ ਮੁ ਲਾ ਜ਼ ਮਾਂ ਦੇ ਵਿੱਚ ਝ ਗ ੜਾ ਹੋ ਗਿਆ ਅਤੇ ਇਕ ਪੁਲਸ ਮੁ ਲਾ ਜ਼ ਮ ਨੇ ਦੂਸਰੇ ਪੁਲਸ ਮੁ ਲਾ ਜ਼ ਮ ਦੀ ਡੰ ਡੇ ਦੇ

ਨਾਲ ਕੁੱ ਟ ਮਾ ਰ ਕੀਤੀ ਇਸ ਸਾਰੀ ਘ ਟ ਨਾ ਦੀ ਵੀਡੀਓ ਇਕ ਆਟੋ ਚਾਲਕ ਨੇ ਆਪਣੇ ਮੋਬਾਇਲ ਵਿੱਚ ਕੈ ਦ ਕਰ ਕੇ ਵਾ ਇ ਰ ਲ ਕਰ ਦਿੱਤੀ ਹੈ ਜਦੋਂ ਇਹ ਵੀਡੀਓ ਉੱਚ ਅਧਿਕਾਰੀਆਂ ਤੱਕ ਪਹੁੰਚੀ ਤਾਂ ਕੁੱ ਟ ਮਾ ਰ ਵਿੱਚ ਸ਼ਾ ਮ ਲ ਮੁ ਲਾ ਜ਼ ਮਾਂ ਨੂੰ ਬੁ ਲਾ ਕੇ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਪੈਟਰੋਲ ਪੰਪ ਤੇ ਇਕ ਪੁਲਸ ਮੁ ਲਾ ਜ਼ ਮ ਨੇ ਆਪਣੇ ਹੀ

ਪੁਲਸ ਮੁ ਲਾ ਜ਼ ਮ ਉੱਤੇ ਲਾ ਠੀ ਨਾਲ ਹ ਮ ਲਾ ਕਰ ਦਿੱਤਾ ਮਾ ਮ ਲੇ ਦੀ ਜਾਣਕਾਰੀ ਦਿੰਦਿਆਂ ਪੁਲਸ ਮੁ ਲਾ ਜ਼ ਮ ਨੇ ਦੱਸਿਆ ਕਿ ਉਨ੍ਹਾਂ ਨੂੰ ਪੈਟਰੋਲ ਪੰਪ ਤੋਂ ਸ਼ਿ ਕਾ ਇ ਤ ਮਿ ਲੀ ਸੀ ਕਿ ਉੱਥੇ ਪੁਲਸ ਕਰਮਚਾਰੀ ਉਨ੍ਹਾਂ ਨੂੰ ਤੰ ਗ ਪ੍ਰੇ ਸ਼ਾ ਨ ਕਰ ਰਿਹਾ ਹੈ ਜਿਸ ਸਬੰਧੀ ਉਹ ਉੱਥੇ ਪਹੁੰਚਿਆ ਸੀ ਪਰ

ਇਸ ਦੌਰਾਨ ਪੁਲਸ ਮੁ ਲਾ ਜ਼ ਮ ਨੇ ਆਪਣੇ ਹੀ ਪੁਲਸ ਮੁ ਲਾ ਜ਼ ਮ ਨਾਲ ਝ ਗ ੜਾ ਕਰਨਾ ਸ਼ੁਰੂ ਕਰ ਦਿੱਤਾ ਹੈ ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ਼ ਦੇ ਪੁਲਸ ਅਧਿਕਾਰੀ ਦੀ ਪੈਟਰੋਲ ਪੰਪ ਦੇ ਮੁ ਲਾ ਜ਼ ਮ ਨਾਲ ਬ ਹਿ ਸ ਹੋ ਗਈ ਅਤੇ ਇਸ ਦੌਰਾਨ ਮੌਕੇ ਤੇ ਪਹੁੰਚੀ ਗ ਸ਼ ਤ ਕਰ ਰਹੀ ਪੀ. ਸੀ. ਆਰ. ਟੀਮ ਨੂੰ ਸਭ ਤੋਂ ਪਹਿਲਾਂ ਉਨ੍ਹਾਂ ਦੇ ਹੀ ਪੁਲਸ ਮੁ ਲਾ ਜ਼ ਮ ਨੇ ਟੱ ਕ ਰ ਮਾ ਰ ਦਿੱਤੀ ਫਿਰ

ਪੀ. ਸੀ. ਆਰ. ਪੁਲਸ ਮੁ ਲਾ ਜ਼ਮ ਨੇ ਸੀ. ਆਈ. ਏ. ਸਟਾਫ਼ ਦੇ ਪੁਲਸ ਮੁ ਲਾ ਜ਼ ਮਾਂ ਉੱਤੇ ਲਾ ਠੀ ਚਾ ਰ ਜ ਕਰਨਾ ਸ਼ੁਰੂ ਕਰ ਦਿੱਤਾ ਅਤੇ ਲਾ ਠੀ ਚਾ ਰ ਜ ਕਰਨ ਵਾਲੇ ਪੁਲਸ ਮੁ ਲਾ ਜ਼ ਮ ਨੇ ਦੱਸਿਆ ਕਿ ਉਨ੍ਹਾਂ ਨੂੰ ਪੈਟਰੋਲ ਪੰਪ ਤੋਂ ਸੂਚਨਾ ਮਿ ਲੀ ਸੀ ਕਿ ਉੱਥੇ ਇਕ ਪੁਲਸ ਮੁ ਲਾ ਜ਼ਮ ਹੰ ਗਾ ਮਾ ਕਰ ਰਿਹਾ ਹੈ ਉਹ ਉੱਥੇ ਪਹੁੰਚ ਗਿਆ ਤਾਂ ਉਸ ਨੇ ਉਨ੍ਹਾਂ ਨਾਲ ਵੀ ਦੁ ਰ ਵਿ ਵ ਹਾ ਰ ਕੀਤਾ ਤੇ

ਉਨ੍ਹਾਂ ਦੀ ਵਰਦੀ ਪਾ ੜ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਤੇ ਲਾ ਠੀ ਚਾ ਰ ਜ ਕੀਤਾ ਤੇ ਇਸ ਦੀ ਸੂਚਨਾ ਉਨ੍ਹਾਂ ਦੇ ਉੱਚ ਅਧਿਕਾਰੀਆਂ ਤੱਕ ਪਹੁੰਚਾ ਦਿੱਤੀ ਗਈ ਹੈ ਤੇ ਪੁਲਸ ਮੁ ਲਾ ਜ਼ ਮ ਦਾ ਕਹਿਣਾ ਹੈ ਕਿ ਉਹ ਉਸ ਤੋਂ ਸੀਨੀਅਰ ਹੈ ਜਿਸ ਨੇ ਸ਼ ਰਾ ਬ ਦੇ ਨ ਸ਼ੇ ਵਿੱਚ ਧੁੱ ਤ ਹੋ ਕੇ ਉਸ ਨਾਲ ਵੀ ਦੁ ਰ ਵਿ ਵ ਹਾ ਰ ਕੀਤਾ