ਕੁੱਲੜ pizza couple ਦਾ ਗੁਆਂਢੀ ਦੁਕਾਨਦਾਰ ਨਾਲ ਪੈ ਗਿਆ ਪੰਗਾ

ਇਕ ਵਾਰ ਫਿਰ ਕੁੱਲੜ ਪੀਜਾ ਵੇਚਣ ਵਾਲਾ ਮਸ਼ਹੂਰ ਜੋੜਾ ਆਇਆ ਵਿਵਾਦਾਂ ਦੀਆਂ ਸੁਰਖੀਆਂ ਚ ਗੁਆਂਢੀਆਂ ਨਾਲ ਗਾਲੀ-ਗਲੋਚ ਕਰਦਿਆਂ ਦੀ ਵੀਡੀਓ ਹੋਈ ਵਾਇਰਲ
Jalandhar’s famous Kullhad Pizza couple who have taken the internet by storm due to their uniqueness in food has an argument with the neighbours.

ਕੁੱਲੜ PIZZA COUPLE ਦੀ ਗੁਆਂਢੀ ਦੁਕਾਨਦਾਰ ਨਾਲ ਹੋਈ ਝੜਪ, ਸੋਸ਼ਲ ਮੀਡੀਆ ਤੇ ਵੀਡੀਓ ਹੋਈ ਵਾਇਰਲ -ਗੁਆਂਢੀ ਨਾਲ ਪਏ ਪੰਗੇ ਮਗਰੋਂ ਸਾਹਮਣੇ ਆਏ ਕੁੱਲੜ Pizza ਵਾਲੇ Sehaj Arora ਦਾ Exclusive Interview

ਇਸ ਤੋਂ ਕੁਝ ਦਿਨ ਪਹਿਲਾਂ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਦੋਸ਼ਾਂ ‘ਤੇ ਜਲੰਧਰ ਦੀ ਫੇਮਸ ਕੁੱਲੜ ਪੀਜ਼ਾ ਵਾਲੀ ਜੋੜੀ ਵੱਲੋਂ ਪ੍ਰਤੀਕੀਰਿਆ ਵੇਖਣ ਨੂੰ ਮਿਲੀ ਹੈ। ਉਨ੍ਹਾਂ ਆਪਣੇ ਪੇਜ਼ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਕਪਲ ਸਫਾਈ ਦਿੰਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਸਾਫ ਕੀਤਾ ਹੈ ਕਿ ਸਾਡਾ ਅਜਿਹਾ ਕੋਈ ਮਕਸਦ ਨਹੀਂ ਸੀ ਕਿ ਅਸੀਂ ਗੰਨ ਕਲਚਰ ਨੂੰ ਪ੍ਰਮੋਟ ਕਰੀਏ। ਉਨ੍ਹਾਂ ਇਹ ਵੀ ਕਿਹਾ ਕਿ ਵੀਡੀਓ ‘ਚ ਜੋ ਗੰਨ ਦਿਖਾਈ ਦੇ ਰਹੀ ਹੈ ਉਹ ਇਕ ਟੋਏ ਗੰਨ ਹੈ। ਅਸੀਂ ਮਜ਼ਾਕ ਤੇ ਐਂਟਰਟੇਰਮੈਂਟ ਲਈ ਇਹ ਵੀਡੀਓ ਬਣਾਈ ਸੀ। ਕਪਲ ਨੇ ਦੱਸਿਆ ਕਿ ਇਹ ਵੀਡੀਓ 10 ਦਿਨਾਂ ਪੁਰਾਣੀ ਹੈ। ਉਸ ਸਮੇਂ ਇਸ ਤਰ੍ਹਾਂ ਦਾ ਕੋਈ ਕਾਨੂੰਨ ਵੀ ਨਹੀਂ ਸੀ ਪਰ ਸਰਕਾਰ ਨੇ ਇਹ ਜੋ ਇਨਸੈਂਨਟਿਵ ਲਿਆ ਹੈ ਅਸੀਂ ਉਸ ਦਾ ਸਮਾਨ ਕਰਦੇ ਹਾਂ। ਕਪਲ ਨੇ ਕਿਹਾ ਕਿ ਅਸੀਂ ਸਰਕਾਰ ਦੇ ਨਾਲ ਹਾਂ ਪਰ ਇਹ ਜੋ ਸਾਡੇ ‘ਤੇ ਪਰਚਾ ਹੋਇਆ ਹੈ ਉਹ ਬਿਲਕੁੱਲ ਨਾਜਾਇਜ਼ ਹੈ ਇਹ ਇਕ ਪੁਰਾਣੀ ਵੀਡੀਓ ਹੈ ਜਿਸ ਨਾਲ ਸਾਨੂੰ ਜੋੜਿਆ ਜਾ ਰਿਹਾ ਹੈ।