ਸਿੱਧੂ ਮੂਸੇਵਾਲਾ ਮਾਮਲੇ ਚ SIT ਅੱਗੇ ਪੇਸ਼ ਹੋਏ ਬੱਬੂ ਮਾਨ

ਇਸ ਵੇਲੇ ਦੀ ਵੱਡੀ ਖਬਰ ਮਾਨਸਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਐਸ ਆਈ ਟੀ ਦੇ ਵੱਲੋਂ ਸਿੱਧੂ ਮੂਸੇਵਾਲਾ ਕ ਤ ਲ ਮਾ ਮ ਲੇ ਦੇ ਵਿੱਚ ਪੁੱ ਛ ਗਿੱ ਛ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਵਿੱਚ ਵੱਡੇ ਨਾਮ ਸਾਹਮਣੇ ਆ ਰਹੇ ਹਨ ਜਿਨ੍ਹਾਂ ਦੇ ਕੋਲੋਂ ਐਸ ਆਈ ਟੀ ਦੇ ਵੱਲੋੰ

ਪੁੱਛਗਿਛ ਕੀਤੀ ਜਾ ਰਹੀ ਹੈ ਇਥੇ ਦੱਸ ਦਈਏ ਕਿ ਚਾਰ ਤੋਂ ਪੰਜ ਵੱਡੇ ਨਾਮ ਦੱਸੇ ਜਾ ਰਹੇ ਹਨ ਜਿਨ੍ਹਾਂ ਦੇ ਕੋਲੋਂ ਐਸ ਆਈ ਟੀ ਕੋ ਸ਼ਿ ਸ਼ ਕਰ ਰਹੀ ਹੈ ਅਤੇ ਇਨ੍ਹਾਂ ਦੇ ਵਿੱਚ ਹੀ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦਾ ਵੀ ਨਾਮ ਸ਼ਾਮਲ ਹੈ ਉਨ੍ਹਾਂ ਦੇ ਕੋਲੋਂ ਪੁੱ ਛ ਗਿ ਛ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਸੀਆਈਏ ਮਾਨਸਾ ਸਟਾਫ ਦੇ ਦਫ਼ਤਰ ਵਿਖੇ ਬੱਬੂ ਮਾਨ ਦੇ ਕੋਲੋਂ ਪੁੱ ਛ ਗਿੱ ਛ ਕੀਤੀ ਜਾ ਰਹੀ ਹੈ ਇੱਥੇ ਦੱਸਣਾ ਬਣਦਾ ਹੈ ਕਿ

ਸਿੱਧੂ ਮੂਸੇਵਾਲੇ ਦਾ 29 ਮਈ ਨੂੰ ਪਿੰਡ ਜਵਾਹਰਕੇ ਵਿਖੇ ਕੁਝ ਸ਼ੂ ਟ ਰਾਂ ਦੇ ਵੱਲੋਂ ਗੋ ਲੀ ਆਂ ਮਾ ਰ ਕੇ ਕ ਤ ਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲਾਰੈੰਸ ਬਿਸ਼ਨੋਈ ਅਤੇ ਗੋਲਡੀ ਬਰਾੜ ਵੱਲੋਂ ਇਸਦੀ ਜ਼ਿੰ ਮੇ ਵਾ ਰੀ ਲਈ ਗ ਈ ਸੀ ਅਤੇ ਉਸੇ ਦੌਰਾਨ ਲਾਰੇਂਸ ਬਿਸ਼ਨੋਈ ਨੂੰ ਤਿ ਹਾ ੜ ਜੇ ਲ੍ਹ ਤੋਂ ਟ ਰਾ ਜ਼ਿ ਟ ਰਿ ਮਾਂ ਡ ਤੇ

ਪੰਜਾਬ ਲਿਆਂਦਾ ਗਿਆ ਸੀ ਅਤੇ ਹੁਣ ਇਸ ਵਿੱਚ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਜੋ ਕੇ ਲਾਰੈਂਸ ਬਿਸ਼ਨੋਈ ਦਾ ਕਾਫੀ ਕ ਰੀ ਬੀ ਦੋਸਤ ਮੰ ਨਿ ਆ ਜਾਂਦਾ ਹੈ ਉਸ ਦਾ ਵੀ ਨਾਮ ਸਾਹਮਣੇ ਆਇਆ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿਚ

ਬੱਬੂ ਮਾਨ ਅਤੇ ਮਨਕੀਰਤ ਔਲਖ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਕਿਸੇ ਹੋਰ ਗਾਇਕ ਵੀ ਇਸ ਮਾ ਮ ਲੇ ਵਿਚ ਸਾਹਮਣੇ ਆਉਂਦਾ ਹੈ ਅਤੇ ਇਨ੍ਹਾਂ ਤੋਂ ਪੁੱ ਛ ਗਿੱ ਛ ਦੌਰਾਨ ਕੀ ਖੁ ਲਾ ਸੇ ਹੁੰਦੇ ਹਨ ਇਸ ਸ ਬੰ ਧੀ ਹੋਰ ਜ਼ਿਆਦਾ ਵਧੇਰੇ ਜਾਣਕਾਰੀ ਦੇ ਵਾਸਤੇ ਇਸ ਪੋਸਟ ਦੇ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ