ਨਹੀਂ ਫੜ੍ਹਿਆ ਗਿਆ ਗੋਲਡੀ ਬਰਾੜ! ਲਾਰੈਂਸ ਦੇ ਵਕੀਲ ਨੇ

ਇਸ ਵੇਲੇ ਦੀ ਵੱਡੀ ਖਬਰ ਸਵਾਲਾਂ ਦੇ ਘੇ ਰੇ ਵਿੱਚ ਪੰਜਾਬ ਸਰਕਾਰ ਆਈ ਹੈ ਗੋਲਡੀ ਬਰਾੜ ਦੀ ਗ੍ਰਿ ਫ ਤਾ ਰੀ ਨੂੰ ਲੈ ਕੇ ਵੱਡਾ ਸੱ ਚ ਸਾਹਮਣੇ ਆਇਆ ਹੈ ਲਾਰੇਂਸ ਬਿਸ਼ਨੋਈ ਦੇ ਵਕੀਲ ਵਿਸ਼ਾਲ ਚੋਪੜਾ ਦੇ ਵੱਲੋਂ ਇਕ ਵੱਡਾ ਖੁ ਲਾ ਸਾ ਕੀਤਾ ਗਿਆ ਹੈ ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ

ਗੋਲਡੀ ਬਰਾੜ ਅਤੇ ਲਾਰੇੰਸ ਬਿਸ਼ਨੋਈ ਨਾਲ ਜੁੜੀ ਸਾਡੇ ਸਾਹਮਣੇ ਆ ਰਹੇ ਹਾਂ ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨੀਂ ਖਬਰਾਂ ਸਾਹਮਣੇ ਆਈ ਹੈ ਕਿ ਗੋਲਡੀ ਬਰਾੜ ਦੀ ਗ੍ਰਿ ਫ ਤਾ ਰੀ ਹੋਈ ਹੈ ਉਸ ਨੂੰ ਡਿ ਟੇ ਨ ਕੀਤਾ ਗਿਆ ਹੈ ਉਸ ਨੂੰ ਲੈ ਕੇ ਵਿਸ਼ਾਲ ਚੋਪੜਾ ਲਾਰੈੰਸ ਦੇ ਵਕੀਲ ਵੱਲੋਂ ਇਕ ਵੀਡੀਓ ਜਾਰੀ ਕੀਤੀ ਗਈ ਹੈ ਉਸ ਵੀਡੀਓ ਨੂੰ ਲੈ ਕੇ ਵੱਡਾ ਖੁ ਲਾ ਸਾ ਹੋਇਆ ਹੈ ਇਸ ਖੁਲਾਸੇ ਦੇ ਨਾਲ ਪੰਜਾਬ ਸਰਕਾਰ ਸ ਵਾ ਲਾਂ ਦੇ ਘੇ ਰੇ ਵਿਚ ਆਈ ਤਾਂ

ਪੰਜਾਬ ਸਰਕਾਰ ਸਵਾਲਾਂ ਦੇ ਘੇ ਰੇ ਵਿੱਚ ਆਉਂਦੀ ਹੈ ਮੁੱਖ ਮੰਤਰੀ ਮਾਨ ਦੇ ਬਿਆਨ ਤੇ ਸਵਾਲੀਆ ਚਿੰ ਨ੍ਹ ਲੱ ਗ ਚੁੱ ਕਾ ਹੈ ਕਿ ਮੁੱਖ ਮੰਤਰੀ ਵੱਲੋਂ ਇਕ ਬਿ ਆ ਨ ਜਾ ਰੀ ਕੀਤਾ ਜਾਂਦਾ ਹੈ ਤਾਂ ਹੁਣ ਲਾਰੰਸ ਦੇ ਵਕੀਲ ਵਿਸ਼ਾਲ ਚੋਪੜਾ ਦੀ ਇਸ ਵੀਡੀਓ ਤੋਂ ਬਾਅਦ ਉਹਦੇ ਉਤੇ ਇੱਕ ਸਵਾਲ ਤੇ ਸ਼ੁਰੂ ਹੁੰਦਾ ਹੈ

ਇਕ ਵੱਡੀ ਖ਼ਬਰ ਹੈ ਗੋਲਡੀ ਬਰਾੜ ਬਿਸ਼ਨੋਈ ਨਾਲ ਜੁੜੀ ਤੁਹਾਨੂੰ ਦੱਸ ਦਈਏ ਕਿ ਦੋਵੇਂ ਨਾਮ ਬੀਤੇ ਕਈ ਮਹੀਨਿਆਂ ਤੋਂ ਪੰਜਾਬ ਦੇ ਹਰ ਇਕ ਕੋ ਨੇ ਵਿਚ ਗੂੰ ਜ ਦੇ ਹਨ ਮਾਮਲਾ ਸਿੱਧੂ ਮੂਸੇਵਾਲਾ ਕ ਤ ਲ ਮਾ ਮ ਲੇ ਦੇ ਵਿੱਚ ਪੰਜਾਬ ਪੁਲਿਸ ਦੀ ਰ ਡਾ ਰ ਤੇ ਚੱ ਲ ਰਹੇ ਹਨ ਪੰਜਾਬ ਪੁਲਿਸ ਵੱਲੋਂ ਲਾਰੈੰਸ ਨੂੰ ਦਿੱਲੀ ਦੀ ਤਿਹਾੜ ਜੇ ਲ੍ਹ ਤੋਂ ਪੰਜਾਬ ਲਿਆਂਦਾ ਗਿਆ ਸੀ ਅਤੇ

ਗੋਲਡੀ ਬਰਾੜ ਕਨੇਡਾ ਦੇ ਵਿੱਚ ਮੌਜੂਦ ਸੀ ਜਿਥੇ ਖ਼ਬਰਾਂ ਨਿਕਲ ਕੇ ਸਾਹਮਣੇ ਆਈਆਂ ਸਨ ਕਿ ਉਸ ਨੂੰ ਅਮਰੀਕਾ ਤੋਂ ਗ੍ਰਿ ਫ ਤਾ ਰ ਕਰ ਲਿਆ ਗਿਆ ਹੈ ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆ ਵਿੱਚ ਡਿ ਟੇ ਨ ਕੀਤਾ ਗਿਆ ਹੈ ਪਰ ਹੁਣ ਵੱਡੀ ਖਬਰ ਸਾਹਮਣੇ ਆਈ ਹੈ ਕਿ ਗੋਲੀ ਬਰਾੜ ਦੀ ਫਿਲਹਾਲ ਗ੍ਰਿ ਫ਼ ਤਾ ਰੀ ਨਹੀਂ ਹੋਈ ਹੈ

ਇਸ ਸਬੰਧੀ ਖੁਦ ਗੋਲਡੀ ਬਰਾੜ ਵੱਲੋਂ ਵੀ ਇੱਕ ਪੋਸਟ ਪਾ ਕੇ ਇਹ ਗੱਲ ਆਖੀ ਗਈ ਹੈ ਕਿ ਮੈਂ ਗ੍ਰਿ ਫ ਤਾ ਰ ਨਹੀਂ ਹੋਇਆ ਹਾਂ ਇਹ ਸਾਰੀਆਂ ਖ਼ਬਰਾਂ ਝੂ ਠੀ ਆਂ ਹਨ ਇਸ ਸ ਬੰ ਧੀ ਹੋਰ ਵਧੇਰੇ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ