ਗੋਲਡੀ ਬਰਾੜ ਦੇ ਫੜੇ ਜਾਣ ਤੋਂ ਬਾਅਦ ਮੂਸੇਵਾਲਾ ਦੇ ਪਿਤਾ ਦੀ ਵੱਡੀ ਮੰਗ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕ ਤ ਲ ਕਾਂ ਡ ਦੇ ਮਾ ਸ ਟ ਰ ਮਾ ਈਂ ਡ ਗੋਲਡੀ ਬਰਾੜ ਤੋਂ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਭਾਰਤ ਦੀਆਂ ਖੁ ਫੀ ਆ ਏ ਜੰ ਸੀ ਆਂ ਦੀ ਮੰ ਨੀ ਏ ਤਾਂ ਗੋਲਡੀ ਬਰਾੜ ਨੂੰ ਕੈਲੇਫੋਰਨੀਆ ਵਿਚ ਹਿ ਰਾ ਸ ਤ ਵਿਚ ਲੈ ਲਿਆ ਗਿਆ ਹੈ

ਅੰਤਰਰਾਸ਼ਟਰੀ ਸਰੋਤਾਂ ਤੋਂ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲਾ ਕ ਤ ਲ ਕਾਂ ਡ ਦੇ ਅਤੇ ਅੰਤਰਰਾਸ਼ਟਰੀ ਗੈਂ ਗ ਸ ਟ ਰ ਨੂੰ 20 ਨਵੰਬਰ ਜਾਂ ਇਸ ਤੋਂ ਪਹਿਲਾਂ ਹੀ ਕੈਲੇਫੋਰਨੀਆਂ ਵਿੱਚ ਫ ੜ ਲਿਆ ਗਿਆ ਸੀ ਹਾਲਾਂਕਿ ਹੁਣ ਤੱਕ ਭਾਰਤ ਸਰਕਾਰ ਵੱਲੋਂ ਕੈਲੇਫੋਰਨੀਆਂ ਤੋਂ ਇਸ ਸ ਬੰ ਧੀ ਕੋਈ ਅ ਧਿਕਾ ਰ ਤ ਬਿਆਨ ਸਾਹਮਣੇ ਨਹੀਂ ਆਇਆ ਹੈ ਤੁਹਾਨੂੰ ਦੱਸ ਦਈਏ ਕਿ ਕੱਲ੍ਹ ਦੀ ਗੱਲ ਹੈ ਜਦੋਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ

ਸਿੱਧੂ ਮੂਸੇਵਾਲਾ ਦੇ ਕ ਤ ਲ ਦੇ ਮਾ ਸ ਟ ਰ ਮਾ ਈਂ ਡ ਗੋਲਡੀ ਬਰਾੜ ਦੀ ਜਾਣਕਾਰੀ ਦੇਣ ਵਾਲੇ ਨੂੰ 2 ਕਰੋੜ ਰੁਪਏ ਦੇਣ ਦਾ ਇਨਾਮ ਰੱਖਣ ਦੀ ਗੱਲ ਕਹੀ ਸੀ ਬਲਕੌਰ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜੇਕਰ ਸਰਕਾਰ ਗੋਲਡੀ ਬਰਾੜ ਤੇ ਦੋ ਕਰੋੜ ਰੁਪਏ ਦਾ ਇਨਾਮ ਰੱਖਿਆ ਜਾਵੇ ਤਾਂ ਛੇਤੀ ਤੋਂ ਛੇਤੀ ਫ ੜਿ ਆ ਜਾਵੇਗਾ

ਨਾਲ ਹੀ ਉਨ੍ਹਾਂ ਇਹ ਵੀ ਕਿਹਾ ਸੀ ਕਿ ਜੇਕਰ ਸਰਕਾਰ ਕੋਲ ਪੈਸੇ ਨਹੀਂ ਹਨ ਤਾਂ ਉਹ ਖੁਦ ਆਪਣੀ ਜ਼ ਮੀ ਨ ਵੇ ਚ ਕੇ ਪੈਸੇ ਦੇ ਸਕਦੇ ਹਨ ਖਬਰ ਸਾਹਮਣੇ ਆ ਰਹੀ ਹੈ ਕਿ ਕੈਲੇਫੋਰਨੀਆ ਵਿਚ ਗੋਲਡੀ ਬਰਾੜ ਨੂੰ ਡਿ ਟੇ ਨ ਕਰ ਲਿਆ ਗਿਆ ਹੈ ਹਾਲਾਂਕਿ ਇਸ ਮਾ ਮ ਲੇ ਵਿਚ ਹੁਣ ਤੱਕ ਕੋਈ ਵੀ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ ਦੱਸ ਦਈਏ ਕਿ ਇਸ ਖਬਰ ਦੇ ਸਾਹਮਣੇ ਆਉਣ ਤੋਂ

ਬਾਅਦ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਵੱਡਾ ਬਿਆਨ ਪਿੰਡ ਮੂਸਾ ਤੋਂ ਸਾਹਮਣੇ ਆਇਆ ਹੈ ਉਨ੍ਹਾਂ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਖਬਰ ਨਹੀਂ ਜੇਕਰ ਸੱਚ ਹੈ ਤਾਂ ਸੁਆਗਤ ਕਰਦੇ ਹਾਂ ਅਤੇ ਸਰਕਾਰ ਦਾ ਵੀ ਧੰਨਵਾਦ ਕਰਾਂਗੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਮੰ ਗ ਕਰਦੇ ਹਾਂ ਕਿ ਜੇਕਰ ਖਬਰ ਸੱਚ ਹੈ ਤਾਂ ਜਲਦ ਤੋਂ ਜਲਦ ਗੋਲਡੀ ਬਰਾੜ ਨੂੰ ਭਾਰਤ ਲਿ ਆਂ ਦਾ ਜਾਵੇ ਅਤੇ ਉਹਦੇ ਕੋਲੋਂ ਪੁੱ ਛ ਗਿੱ ਛ

ਸਰਕਾਰ ਵੱਲੋਂ ਉਸ ਉਪਰ ਬ ਣ ਦੀ ਕਾ ਰ ਵਾ ਈ ਕੀਤੀ ਜਾਵੇ ਉਨ੍ਹਾਂ ਕਿਹਾ ਕਿ ਉਹ ਗੋਲਡੀ ਬਰਾੜ ਨੂੰ ਭਾਰਤ ਲਿ ਆ ਉ ਣ ਦੇ ਲਈ ਵੀ ਜੋ ਖ ਰ ਚਾ ਆਵੇਗਾ ਉਸ ਨੂੰ ਦੇਣ ਦੇ ਲਈ ਵੀ ਤਿਆਰ ਹਨ ਸ ਬਲਕੌਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਹੋਰ ਕੀ ਕੁਝ ਕਿਹਾ ਉਸ ਨੂੰ ਜਾਨਣ ਦੇ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ