ਰਾਜਾ ਵੜਿੰਗ ਦਾ ਵੱਡਾ ਐਕਸ਼ਨ

ਇਸ ਵੇਲੇ ਦੀ ਵੱਡੀ ਖ਼ਬਰ ਰਾਜਾ ਵੜਿੰਗ ਨਾਲ ਜੁਡ਼ੀ ਹੋਈ ਸਾਹਮਣੇ ਅਾ ਰਹੀ ਹੈ ਰਾਜਾ ਵੜਿੰਗ ਵੱਲੋਂ ਕਿਹਾ ਜਾ ਰਿਹਾ ਹੈ ਕਿ ਅੱਜ ਪਹਿਲੀ ਮੀਟਿੰਗ ਸਾਡੀ ਮਾਨਸਾ ਜ਼ਿਲ੍ਹੇ ਵਿੱਚ ਹੋਈ ਹੈ ਮੈਨੂੰ ਇਸ ਜ਼ਿਲ੍ਹੇ ਦਾ ਇੰਚਾਰਜ ਲਗਾਇਆ ਗਿਆ ਹੈ ਤਮਾਮ ਸਾਡੇ ਕਾਂਗਰਸ ਸਹਿਬਾਨਾਂ ਦੇ ਨਾਲ ਡੀ ਸੀ ਤੇ ਐੱਸ ਐੱਸ ਪੀ ਸਾਹਬ ਨਾਲ ਮਿਲ ਕੇ ਜਿਹੜੇ ਆਉਣ ਵਾਲੇ ਸਮੇਂ ਚ ਅਸੀਂ ਕੰਮ ਕਰ ਰਹੇ ਹਾਂ ਉਨ੍ਹਾਂ ਤੇ ਅੱਜ ਸਾਰੀ ਗੱਲਬਾਤ ਹੋਈ ਹੈ ਜਿਹੜੀਆਂ ਕੋਈ ਪਬਲਿਕ ਦੀਆਂ ਦਿੱਕਤਾਂ ਹਨ ਜਾਂ ਸਾਰੇ ਜ਼ਿਲ੍ਹੇ ਦੇ ਵਿੱਚ

ਜੋ ਦਿੱਕਤਾਂ ਹਨ ਤੇ ਜੋ ਕਮੀਆਂ ਪੇਸ਼ੀਆਂ ਹਨ ਉਨ੍ਹਾਂ ਨੂੰ ਕਿਸ ਤਰ੍ਹਾਂ ਠੀਕ ਕੀਤਾ ਜਾਵੇ ਤਾਂ ਜੋ ਅਸੀਂ ਹਰ ਵਰਗ ਦੇ ਲੋਕਾਂ ਨੂੰ ਸੰਤੁਸ਼ਟ ਕਰ ਸਕੀਏ ਬਣਦੀਆਂ ਸਹੂਲਤਾਂ ਤੋਂ ਮਾਨਸਾ ਦੇ ਲੋਕ ਜਾਂ ਮਾਨਸਾ ਜ਼ਿਲ੍ਹਾ ਉਹ ਤਮਾਮ ਚੀਜ਼ਾਂ ਅਸੀਂ ਪੂਰੀਆਂ ਕਰ ਸਕੀਏ ਅੱਜ ਇਸ ਕਰਕੇ ਮੈਂ ਇੱਥੇ ਆਇਆ ਹਾਂ ਇਹ ਸਾਡੀ ਪਹਿਲੀ ਮੀਟਿੰਗ ਹੋਈ ਹੈ ਨਾਲ ਦੀ ਨਾਲ ਇਹ ਵੀ ਫੈਸਲਾ ਲਿਆ ਹੈ ਕਿ ਹਰ 15 ਦਿਨ ਬਾਅਦ ਇਸੇ ਤਰ੍ਹਾਂ ਅਸੀਂ ਮੀਟਿੰਗ ਕਰਿਆ ਕਰਾਂਗੇ ਤੇ ਜਿਹੜੇ ਕੰਮ ਪਿਛਲੀ ਮੀਟਿੰਗ ਚ ਕੀਹੇ ਹੋਣਗੇ ਉਨ੍ਹਾਂ ਤੇ ਗੱਲਬਾਤ ਕਰਾਂਗੇ ਤੇ

ਲੋਕਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦਾ ਕੰਮ ਕਰੂੰਗਾ ਇਸ ਕਰਕੇ ਅੱਜ ਮੈਂ ਮਾਨਸਾ ਫੇਰੀ ਤੇ ਮੀਟਿੰਗ ਰੱਖੀ ਸੀ ਮਾਨਸਾ ਜ਼ਿਲ੍ਹੇ ਦੇ ਕਿਸੇ ਪਿੰਡ ਦੇ ਵਿੱਚ ਪੀ ਆਰ ਟੀ ਸੀ ਬੱਸ ਨਾ ਜਾਂਦੀ ਹੋਵੇ ਸ਼ਾਇਦ ਮੈਂ ਤੁਹਾਡੇ ਨਾਲ ਇਸ ਗੱਲ ਤੇ ਸਹਿਮਤ ਨਹੀਂ ਹਾਂ ਪਰ ਇਹ ਹੋ ਸਕਦਾ ਹੈ ਕਈ ਪਿੰਡਾਂ ਦੇ ਵਿੱਚ ਪੀ ਆਰ ਟੀ ਸੀ ਬੱਸ ਨਾ ਜਾਂਦੀ ਹੋਵੇ ਤੁਸੀਂ ਕਹਿ ਰਹੇ ਹੋ ਕੰਡਮ ਬੱਸਾਂ ਹਨ ਇਸਦੇ ਪਿੱਛੇ ਜੀਜੇ ਸਾਲੇ ਦੀ ਰਾਜਨੀਤੀ ਸੀ ਯਾਨੀ ਕਿ ਸੁਖਬੀਰ ਬਾਦਲ ਤੇ ਮਜੀਠੀਆ ਦੀ ਰਾਜਨੀਤੀ ਸੀ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿੱਚ ਦਿੱਤੀ ਵੀਡੀਓ ਨੂੰ ਦੇਖੋ