ਗੁਰੂਘਰ ਚ ਦਾਖ਼ਲ ਹੋਏ 4 ਨੌਜਵਾਨ, ਕੀਤਾ ਵੱਡਾ ਕਾਂਡ

ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਅੰਦਰ ਲੁੱ ਟਾਂ-ਖੋ ਹਾਂ ਦੀਆਂ ਵਾ ਰ ਦਾ ਤਾਂ ਲਗਾਤਾਰ ਵ ਧ ਦੀ ਆਂ ਜਾ ਰਹੀਆਂ ਹਨ ਅਤੇ ਉਥੇ ਹੀ ਜੇਕਰ ਗੱਲ ਕੀਤੀ ਜਾਵੇ ਗੁਰੂ ਘਰਾਂ ਦੀ ਤਾਂ ਗੁਰੂ ਘਰਾਂ ਨੂੰ ਵੀ ਨੌਜਵਾਨ ਬ ਖ ਸ਼ ਨਹੀਂ ਰਹੇ ਤਸਵੀਰਾਂ ਲੁਧਿਆਣਾ ਦੇ ਇੱਕ ਗੁਰਦੁਆਰਾ ਸਾਹਿਬ ਦੀਆਂ ਨੇ

ਜਿੱਥੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰਾਂ ਚਾਰ ਨੌਜਵਾਨ ਗੁਰੂ ਘਰ ਦੇ ਅੰਦਰ ਦਾ ਖ ਲ ਹੁੰਦੇ ਹਨ ਅਤੇ ਦੋ ਨੌਜਵਾਨ ਗੋਲਕ ਨੂੰ ਹੱ ਥ ਪਾ ਉਂ ਦੇ ਹਨ ਤੇ ਗੁਰੂਘਰ ਦੀ ਗੋਲਕ ਹੀ ਚੁੱ ਕ ਕੇ ਲੈ ਜਾਂਦੇ ਹਨ ਕਿਹਾ ਜਾ ਰਿਹਾ ਹੈ ਕਿ ਗੋਲਕ ਵਿਚ 8 ਤੋਂ 10 ਹਜ਼ਾਰ ਦੀ ਨ ਗ ਦੀ ਸੀ ਜਦੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਆ ਕੇ ਦੇਖਿਆ ਤਾਂ ਗੇਟ ਦਾ ਤਾ ਲਾ ਟੁੱ ਟਿ ਆ ਹੋਇਆ ਸੀ ਤੇ ਗੋਲਕ ਗਾ ਇ ਬ ਸੀ ਜਦੋਂ ਸੀਸੀਟੀਵੀ ਫੁਟੇਜ ਦੇਖੀ ਗਈ ਤਾਂ

ਇਹ ਤਸਵੀਰਾਂ ਸਾਹਮਣੇ ਆਈਆਂ ਦੱਸ ਦਈਏ ਕਿ ਇਹ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜ਼ਿਕਰਯੋਗ ਹੈ ਕਿ ਪੂਰੇ ਪੰਜਾਬ ਭਰ ਦੇ ਭੇ ਤੀ ਹੀ ਲੁੱ ਟ ਣ ਖੋ ਹ ਣ ਦੀਆਂ ਅਤੇ ਚੋ ਰੀ ਦੀਆਂ ਵਾ ਰ ਦਾ ਤਾਂ ਲਗਾਤਾਰ ਵ ਧਦੀ ਆਂ ਜਾ ਰਹੀਆਂ ਹਨ ਪਰਮ ਪੁਰਖ ਦੇ ਵੱਲੋਂ

ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਸਖਤ ਐਕਸ਼ ਨ ਇਹਨਾਂ ਚੋ ਰੀ ਦੀਆਂ ਘਟਨਾ ਵਾਂ ਨੂੰ ਅੰਜਾਮ ਦੇਣ ਵਾਲਿਆਂ ਦੇ ਖਿ ਲਾ ਫ ਨਹੀਂ ਲਿਆ ਜਾ ਰਿਹਾ ਇਸ ਸਬੰਧੀ ਹੋਰ ਜ਼ਿਆਦਾ ਜਾਣਕਾਰੀ ਵਾਸਤੇ ਪੋਸਟ ਦੇ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ