ਸੂਰੀ ਕਤਲ ਮਾਮਲੇ ’ਚ ਨਵਾਂ ਮੋੜ

ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋੰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਪਿਛਲੇ ਦਿਨੀਂ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਦਾ ਗੋ ਲੀ ਆਂ ਮਾ ਰ ਕੇ ਕ ਤ ਲ ਕਰ ਦਿੱਤਾ ਗਿਆ ਸੀ ਇਸ ਮਾ ਮ ਲੇ ਦੇ ਵਿੱਚ ਸੰਦੀਪ ਸਨੀ ਨਾਮ ਦੇ ਵਿਅਕਤੀ ਨੂੰ ਕਾ ਬੂ

ਕੀਤਾ ਗਿਆ ਸੀ ਅਤੇ ਹੁਣ ਉਸਦੇ ਰਿ ਮਾਂ ਡ ਵਿੱਚ ਦੋ ਦਿਨ ਹੋਰ ਵ ਧਾ ਕਰ ਦਿੱਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਕੀਲ ਦਾ ਕਹਿਣਾ ਹੈ ਕਿ ਲਗਾਤਾਰ ਰਿ ਮਾਂ ਡ ਮੰ ਗਿ ਆ ਜਾ ਰਿਹਾ ਹੈ ਇਹ ਕਈ ਮਹੀਨੇ ਪਹਿਲਾਂ ਕੀਤੀ ਕਾਲ ਰਿ ਕਾ ਰ ਡਿੰ ਗ ਵੀ ਖੰ ਗਾ ਲੀ ਜਾ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਕੀਲ ਦਾ ਕਹਿਣਾ ਹੈ ਕਿ ਅਦਾਲਤ ਕੋਲੋਂ ਲਗਾਤਾਰ ਸਨੀ ਦਾ ਪੁਲਿਸ ਵੱਲੋਂ ਰਿ ਮਾਂ ਡ ਮੰ ਗਿ ਆ ਜਾ ਰਿਹਾ ਹੈ ਅਤੇ

ਰਿ ਮਾਂ ਡ ਦਿੱਤਾ ਵੀ ਜਾ ਰਿਹਾ ਹੈ ਉਧਰ ਜੇਕਰ ਗੱਲ ਕੀਤੀ ਜਾਵੇ ਤਾਂ ਰਹੀ ਹੈ ਅਤੇ ਕਾਫੀ ਸਮਾਂ ਪਹਿਲਾਂ ਉਸ ਦੀਆਂ ਕਾਲ ਰਿਕਾਰਡਿੰਗ ਕੱ ਢੀ ਆ ਜਾ ਰਹੀਆਂ ਹਨ ਹੁਣ ਦੇਖਣਾ ਹੋਵੇਗਾ ਕਿ ਇਸ ਰਿ ਮਾਂ ਡ ਮਿਲਣ ਤੋਂ ਬਾਅਦ ਪੰਜਾਬ ਪੁਲਸ ਦੇ ਹੱਥ ਹੈ ਕਿ ਕੁਝ ਲੱਗਦਾ ਹੈ

ਇਸ ਸਬੰਧੀ ਵਕੀਲ ਦਾ ਕਹਿਣਾ ਹੈ ਕਿ ਇਸ ਮਾ ਮ ਲੇ ਵਿੱਚ ਹੋਰ ਕਈ ਮੁੰਡਿਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁਲਿਸ ਵੱਲੋੰ ਇਸ ਮਾ ਮ ਲੇ ਨੂੰ ਕਈ ਪਾਸਿਆਂ ਤੋੰ ਜੋ ੜ ਕੇ ਦੇਖਿਆ ਜਾ ਰਿਹਾ ਹੈ ਇਸ ਸਬੰਧੀ ਹੋਰ ਜ਼ਿਆਦਾ ਜਾਣਕਾਰੀ ਵਾਸਤੇ ਪੋਸਟ ਦੇ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ