ਦੁਬਈ ਚ ਅੰਮ੍ਰਿਤਪਾਲ ਸਿੰਘ ਦੇ ਨਾਲ ਰਹੇ ਮੁੰਡੇ ਨੇ ਕੈਮਰੇ ਸਾਹਮਣੇ ਆ ਕੇ ਕਰਤੇ ਵੱਡੇ ਖੁਲਾਸੇ

ਦੋ ਸੌ ਇੱਕ ਵੀਰ ਭਰਾ ਹੈ ਜੋ ਕਿ ਅੰਮ੍ਰਿਤਪਾਲ ਸਿੰਘ ਦੇ ਨਾਲ ਲੈ ਕੇ ਆਇਆ ਹੈ ਅਤੇ ਉਸ ਦੇ ਵਲੋਂ ਅੰਮ੍ਰਿਤਪਾਲ ਸਿੰਘ ਦੇ ਬਾਰੇ ਗੱਲਬਾਤ ਕੀਤੀ ਗਈ ਹੈ ਇਸ ਸਬੰਧੀ ਸੋਸ਼ਲ ਮੀਡੀਆ ਦੇ ਉੱਪਰ ਇੰਦੀ ਜੈਸਵਾਲ ਦੇ ਵੱਲੋਂ ਵੀਡੀਓ ਸ਼ੇਅਰ ਕੀਤੀ ਗਈ ਹੈ ਉਸ ਨੇ ਕਿਹਾ ਕਿ ਅਕਸਰ ਹੀ

ਅੰਮ੍ਰਿਤਪਾਲ ਦੇ ਸਮਰਥਕ ਮੈਨੂੰ ਗਾ ਲ੍ਹਾਂ ਕੱ ਢ ਦੇ ਰਹਿੰਦੇ ਹਨ ਹੁਣ ਮੇਰੀ ਵਿ ਚਾ ਰ ਧਾ ਰਾ ਕੁਝ ਹੋਰ ਹੈ ਅੰਮ੍ਰਿਤਪਾਲ ਸਿੰਘ ਦੇ ਵਾਸੀ ਅਤੇ ਇਹ ਜੋ ਵੀਰ ਅੰਮ੍ਰਿਤਪਾਲ ਸਿੰਘ ਦੇ ਨਾਲ ਰਿਹਾ ਹੈ ਦੁਬਈ ਦੇ ਵਿਚ ਇਹ ਤੁਹਾਨੂੰ ਉਸ ਦੇ ਬਾਰੇ ਦੱਸੇਗਾ ਇਸ ਨੂੰ ਚੰਗੀ ਤਰ੍ਹਾਂ ਪਤਾ ਹੈ ਅੰਮ੍ਰਿਤਪਾਲ ਸਿੰਘ ਬਾਰੇ ਇੰਦੀ ਜੈਸਵਾਲ ਨੇ ਕਿਹਾ ਕਿ ਜੇਕਰ ਮੇਰੇ ਦਿਲ ਵਿੱਚ ਅੰਮ੍ਰਿਤਪਾਲ ਸਿੰਘ ਬਾਰੇ ਜ਼ ਹਿ ਰ ਹੁੰਦਾ ਤਾਂ ਮੈਂ ਇਸ ਨੂੰ ਸਾਹਮਣੇ ਹੀ ਨਹੀਂ ਲੈ ਕੇ ਆਉਣਾ ਸੀ

ਉਸ ਵੀਰ ਨੇ ਕਿਹਾ ਕਿ ਮੈਂ ਸੰਧੂ ਕਾਰਗੋ ਟਰਾਂਸਪੋਰਟ ਦੇ ਵਿਚ ਕੰਮ ਕੀਤਾ ਸੀ ਅਤੇ ਅੰਮਿ੍ਤਪਾਲ ਭੱ ਜੀ ਉਨ੍ਹਾਂ ਦੀ ਟਰਾਂਸਪੋਰਟ ਸੀ ਉਹ ਉਨ੍ਹਾਂ ਦਾ ਸੁਭਾਅ ਬਹੁਤ ਹੀ ਵਧੀਆ ਹੈ ਕਿਉਂਕਿ ਆਪਾਂ ਨੂੰ ਉਹ ਜਾਣਦੇ ਨਹੀਂ ਸੀ ਮੈਂ ਵਿੱਚ ਦੁਆਬੇ ਤੋਂ ਉਹ ਮਾਝੇ ਦੇ ਉਨ੍ਹਾਂ ਨਾਲ ਮੇਰਾ ਕੋਈ ਵੀ ਜਾਣ ਪਹਿਚਾਣ ਜ਼ਿਆਦਾ ਨਹੀਂ ਸੀ ਫਿਰ

ਮੈਨੂੰ ਬਾਬਾ ਰਣਜੀਤ ਸਿੰਘ ਜੀ ਪਜੋੜਾ ਵਾਲੇ ਉਨ੍ਹਾਂ ਨੂੰ ਮਿਲਿਆ ਤਾਂ ਉਨ੍ਹਾਂ ਨੇ ਮੈਨੂੰ ਮਿਲਾਇਆ ਉਨ੍ਹਾਂ ਦੇ ਇਹ ਫ਼ਰਜ਼ੰਦ ਸੀ ਅਤੇ ਉਨ੍ਹਾਂ ਨੇ ਮੈਨੂੰ ਆਪਣੇ ਬੱਚਿਆਂ ਵਾਂਗ ਰੱਖੇ ਅੰਮ੍ਰਿਤਪਾਲ ਪਾਈ ਦੇ ਜੋ ਚਾਚੇ ਹਨ ਉਨ੍ਹਾਂ ਨੇ ਮੈਨੂੰ ਆਪਣੇ ਬੱਚਿਆਂ ਦੇ ਵਾਂਗ ਨਾਲ ਰੱਖਿਆ ਨਾਲ ਉਨ੍ਹਾਂ ਨੇ ਮੇਰਾ ਲਾਈਸੈਂਸ ਤੋਂ ਬਾਅਦ ਕੰਮ ਦਿੱਤਾ ਅਤੇ ਫਿਰ ਕੰਮ ਕੀਤਾ ਨਾਲ ਹੀ ਉਸ ਨੌਜਵਾਨ ਨੇ ਦੱਸਿਆ ਕਿ ਭਾਈ ਦਲ ਸੁਬ੍ਹਾ

ਮੈਂ ਸ਼ੁਰੂ ਤੋਂ ਹੀ ਜਦੋਂ ਮਿਲਿਆ ਤਾਂ ਵੇਖਣ ਨੂੰ ਬਹੁਤ ਵਧੀਆ ਲੱਗਾ ਉਸ ਨੌਜਵਾਨ ਨੇ ਕਿਹਾ ਕਿ ਉਹ ਪੜ੍ਹਾਈ ਬਹੁਤ ਕਰਦੇ ਸਨ ਕਿਤਾਬਾਂ ਪੜ੍ਹਦੇ ਸਨ ਅਤੇ ਉਨ੍ਹਾਂ ਦੇ ਵਿਚਾਰ ਫਿੱ ਕੀ ਬਾਰੇ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਵਧੀਆ ਸਨ ਸਿੱਖੀ ਨੂੰ ਸ਼ੁਰੂ ਤੋਂ ਉਨ੍ਹਾਂ ਦਾ ਵਧੀਆ ਪ ੜ੍ਹਿ ਆ ਉਨ੍ਹਾਂ ਨੂੰ ਗਿਆਨ ਬਹੁਤ ਜ਼ਿਆਦਾ ਹੈ ਅਤੇ ਸ਼ੁਰੂ ਤੋਂ ਇਹ ਕੀ ਜਾਂ ਬਹੁਤ ਪੜ੍ਹੀਆਂ ਹੋਈਆਂ ਹਨ ਅਤੇ

ਹੌਲੀ ਹੌਲੀ ਜਿੱ ਦਾਂ ਵੀ ਪ੍ਰਮਾਤਮਾ ਦੀ ਮਿਹਰ ਨਾਲ ਉਨ੍ਹਾਂ ਤੇ ਉੱਪਰ ਕਿਰਪਾ ਹੋਈ ਅਤੇ ਵਧੀਆ ਤਰੀਕੇ ਨਾਲ ਰਹੇ ਹਨ ਉਸ ਤੋਂ ਬਾਅਦ ਨੌਜਵਾਨ ਨੇ ਕਿਹਾ ਕਿ ਜੋ ਮੈਂ ਇੱਥੇ ਵੀ ਬੈਠਾ ਹੋਇਆ ਹਾਂ ਉਹ ਮੈਂ ਅੰਮ੍ਰਿਤਪਾਲ ਦੀ ਬਦੌਲਤ ਹੀ ਉਦੈ ਸਿੰਘ ਦੇ ਪਰਿਵਾਰ ਵੱਲੋਂ ਹੀ ਉਨ੍ਹਾਂ ਦੇ ਤਾਏ ਚਾਚੇ ੳੁਨ੍ਹਾਂ ਦੀ ਕਿਰਪਾ ਦੇ ਨਾਲ ਹੀ ਮੈਂ ਟਰਾਂਸਪੋਰਟ ਦੀ ਵ ਜ੍ਹਾ ਨਾਲ ਇਸ ਸਮੇਂ ਕੈਨੇਡਾ ਵਿਚ ਬੈਠਾ ਹੋਇਆ ਹਾਂ ਉਕਤ

ਨੌਜਵਾਨ ਵੱਲੋਂ ਦੱਸਿਆ ਗਿਆ ਕਿ ਅੰਮ੍ਰਿਤਪਾਲ ਸਿੰਘ ਹੁਣਾਂ ਨੇ ਆਪਣੇ ਕੋਲੋਂ ਪੈਸੇ ਦੇ ਦੇ ਕੇ ਡੁਬਈ ਦੇ ਵਿੱਚ ਲੋਕਾਂ ਦਾ ਭ ਲਾ ਕੀਤਾ ਹੋਇਆ ਹੈ ਅੰਮ੍ਰਿਤਪਾਲ ਸਿੰਘ ਬਾਰੇ ਹੋਰ ਕੀ ਕੁਝ ਜਾਣਕਾਰੀ ਇਸ ਨੌਜਵਾਨ ਵੱਲੋਂ ਸਾਂਝੀ ਕੀਤੀ ਗਈ ਉਸ ਨੂੰ ਜਾਣਨ ਦੇ ਲਈ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ