ਪੁਲਿਸ ਨੂੰ ਫੋਨ ਕਰ ਸੰਦੀਪ ਅੰਬੀਆਂ ਦੀ ਪਤਨੀ ਨੇ..

ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਵਰਗਵਾਸੀ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਰੁਪਿੰਦਰ ਕੌਰ ਸੋਸ਼ਲ ਮੀਡੀਆ ਤੇ ਲਾਈ ਹੈ ਉਨ੍ਹਾਂ ਪੁਲਸ ਤੇ ਸੰਦੀਪ ਨੰਗਲ ਅੰਬੀਆਂ ਕੇ ਸ ਵਿੱਚ ਕਾ ਰ ਵਾ ਈ ਨਾ ਕਰਨ ਦੇ ਇ ਲ ਜ਼ਾ ਮ ਲ ਗਾ ਉਂ ਦਿ ਆਂ ਹੋਇਆ ਕਿਹਾ ਹੈ ਕਿ

ਉਨ੍ਹਾਂ ਜਲੰਧਰ ਜਾਤੀ ਦੇ ਐੱਸਐੱਸਪੀ ਸਵਰਨਦੀਪ ਸਿੰਘ ਨੂੰ ਵਿਦੇਸ਼ ਤੋਂ ਫੋਨ ਕਰਕੇ ਜਾਣਕਾਰੀ ਦਿੱਤੀ ਸੀ ਕਿ ਸੰਦੀਪ ਨੰਗਲ ਅੰਬੀਆਂ ਦੇ ਕ ਤ ਲ ਕਾਂ ਡ ਵਿੱਚ ਦੋ ਸ਼ੀ ਸੁਰਜਨ ਸਿੰਘ ਚੱਠਾ ਜਲੰਧਰ ਦੇ ਕਰਤਾਰ ਪੈਲੇਸ ਵਿੱਚ ਬੈ ਠਾ ਹੈ ਨਾਲ ਹੀ ਕਿਹਾ ਸੀ ਕਿ ਸੰਦੀਪ ਦੇ ਕ ਤ ਲ ਕੇ ਸ ਵਿਚ ਜੇਕਰ ਚੱਠਾ ਦੋ ਸ਼ੀ ਆਂ ਤੋਂ ਉਸ ਨੂੰ ਉੱਥੋਂ ਗ੍ਰਿ ਫ਼ ਤਾ ਰ ਕੀਤਾ ਜਾਵੇ ਰੁਪਿੰਦਰ ਨੇ ਦੱਸਿਆ ਕਿ ਪਹਿਲਾਂ ਵੀ ਜਦੋਂ ਉਸਨੇ ਆਪਣੇ ਪਤੀ ਦੇ ਕ ਤ ਲ ਕੇ ਸ ਬਾਰੇ ਪੁੱ ਛਿ ਆ ਸੀ ਤਾਂ

ਪੁਲਸ ਨੇ ਦੱਸਿਆ ਸੀ ਕਿ ਉਹ ਸੁਰਜਨ ਸਿੰਘ ਚੱਠਾ ਦੀ ਭਾ ਲ ਕਰ ਰਹੀ ਹੈ ਰੁਪਿੰਦਰ ਨੇ ਕਿਹਾ ਕਿ ਫੋਨ ਤੇ ਜਾਣਕਾਰੀ ਦੇਣ ਸਮੇਂ ਐਸਐਸਪੀ ਨੇ ਦੋ ਸ਼ੀ ਨੂੰ ਫ ੜ ਨ ਦੀ ਬ ਜਾ ਏ ਉਸ ਕੋਲੋਂ ਸ ਬੂ ਤ ਮੰ ਗਿ ਆ ਉਸ ਨੇ ਐਸਐਸਪੀ ਨੂੰ ਕਿਹਾ ਕਿ ਜੇਕਰ ਉਨ੍ਹਾਂ ਕੋਲ ਸ ਬੂ ਤ ਨਹੀਂ ਸਨ ਤਾਂ

ਉਨ੍ਹਾਂ ਕ ਤ ਲ ਕੇ ਸ ਵਿੱਚ ਤਕਰੀਬਨ ਤਿੰਨ ਮਹੀਨੇ ਬਾਅਦ ਸੁਰਜਨ ਸਿੰਘ ਚੱਠਾ ਤੋਂ ਇਲਾਵਾ ਦੋ ਵਿਅਕਤੀਆਂ ਨੂੰ ਨਾ ਮ ਜ਼ ਦ ਕਿਵੇਂ ਕਰ ਲਿਆ ਉਨ੍ਹਾਂ ਸਰਕਾਰ ਤੋਂ ਇਸ ਮਾ ਮ ਲੇ ਵਿੱਚ ਦ ਖ਼ ਲ ਦਿੰਦਿਆਂ ਇਨਸਾਫ ਦੀ ਮੰ ਗ ਕੀਤੀ ਹੈ ਇਸ ਸੰ ਬੰ ਧ ਵਿਚ ਜਲੰਧਰ ਦਿਹਾਤੀ ਦੇ ਐੱਸ ਪੀ ਸਰਬਜੀਤ ਸਿੰਘ ਬਾਹੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੰਦੀਪ ਨੰਗਲ ਅੰਬੀਆ ਕ ਤ ਲ ਕੇ ਸ ਦੀ ਜਾਂ ਚ ਚੱ ਲ

ਰਹੀ ਹੈ ਪੁਲਸ ਹਰ ਐਂ ਗ ਲ ਤੋਂ ਘੋ ਖ ਰਹੀ ਹੈ ਜਿਸ ਵਿੱਚ ਸ਼ੂ ਟ ਰਾਂ ਨੂੰ ਹ ਥਿ ਆ ਰ ਅਤੇ ਫੰ ਡਿੰ ਗ ਕਿਸ ਨੇ ਕੀਤੀ ਅਤੇ ਕਿਵੇਂ ਕੀਤੀ ਜਦੋਂ ਤੱਕ ਜਾਂ ਚ ਪੂਰੀ ਨਹੀਂ ਹੋ ਜਾਂਦੀ ਪੁਲੀਸ ਕਿਸੇ ਵੀ ਵਿਅਕਤੀ ਨੂੰ ਹੱ ਥ ਨਹੀਂ ਪਾ ਸਕਦੀ ਅਤੇ ਇਸ ਮਾ ਮ ਲੇ ਵਿੱਚ ਜਿਹੜਾ ਵੀ ਦੋ ਸ਼ੀ ਹੋਵੇਗਾ ਉਸ ਨੂੰ ਕਿਸੇ ਵੀ ਕੀਮਤ ਤੇ

ਉੱਪਰ ਬ ਖ਼ ਸ਼ਿ ਆ ਨਹੀਂ ਜਾਵੇਗਾ ਉੱਥੇ ਹੀ ਇਸ ਸੰ ਬੰ ਧੀ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਦੇ ਵੱਲੋਂ ਗੱਲਬਾਤ ਕਰਦਾ ਹੋਇਆ ਹੋਰ ਕੀ ਕੁਝ ਲਾਈਵ ਗਾ ਕੇ ਕਿਹਾ ਗਿਆ ਹੈ ਉਸ ਨੂੰ ਜਾਨਣ ਅਤੇ ਸੁਣਨ ਦੇ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ