ਜੈਨੀ ਜੌਹਲ ਨੂੰ ਮਿਲੀ ਧਮਕੀ

ਸਿੱਧੂ ਮੂਸੇਵਾਲਾ ਜਿਸਦਾ ਉਣੱਤੀ ਮਈ ਨੂੰ ਕ ਤ ਲ ਕੀਤਾ ਗਿਆ ਅਤੇ ਪਰਿਵਾਰ ਅਜੇ ਵੀ ਇਨਸਾਫ਼ ਦੀ ਉ ਮੀ ਦ ਲ ਗਾ ਕੇ ਬੈਠਾ ਹੈ ਇਸੇ ਦੇ ਚੱਲਦਿਆਂ ਗਾਇਕਾ ਜੈਨੀ ਜੌਹਲ ਦੇ ਵੱਲੋਂ ਇੱਕ ਗੀਤ ਗਾਇਆ ਗਿਆ ਜਿਸ ਦੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੂੰ ਇਨਸਾਫ ਦੀ

ਮੰ ਗ ਕੀਤੀ ਗਈ ਫਿਲਹਾਲ ਇਸ ਗੀਤ ਨੂੰ ਯੂਟਿਊਬ ਤੋਂ ਹ ਟਾ ਦਿੱਤਾ ਗਿਆ ਹੈ ਅਤੇ ਨਾਲ ਹੀ ਸਿੱਧੂ ਮੂਸੇਵਾਲਾ ਦੀ ਮਾਤਾ ਨੇ ਵੀ ਇਸ ਮਾ ਮ ਲੇ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਹੈ ਉਨ੍ਹਾਂ ਨੇ ਕਿਹਾ ਕਿ ਮੈਂ ਕਿਵੇਂ ਉਨ੍ਹਾਂ ਲੋਕਾਂ ਦਾ ਸ਼ੁਕਰੀਆ ਅ ਦਾ ਕਰਾਂ ਕਿਉਂਕਿ ਜਿਹੜੀਆਂ ਸਰਕਾਰਾਂ ਇਸ ਮੁੱ ਦੇ ਨੂੰ ਠੰ ਢਾ ਪਾ ਉ ਣੀ ਆਂ ਚਾਹੁੰਦੀਆਂ ਸਨ ਪਰ ਤੁਸੀਂ ਇਹ ਜੋ ਕੰਮ ਹੈ ਇਸ ਨੂੰ ਠੰ ਢਾ ਨਹੀਂ ਪੈਣ ਦਿੱਤਾ ਉਨ੍ਹਾਂ ਨੇ ਲੋਕਾਂ ਦਾ ਧੰਨਵਾਦ ਕੀਤਾ ਹੈ ਨਾਲ ਹੀ

ਉਨ੍ਹਾਂ ਨੇ ਕਿਹਾ ਕਿ ਅਸੀਂ ਕੰਮ ਹੀ ਅਜਿਹੇ ਕਿਉਂ ਕਰੀਏ ਜੋਸਨ ਨੀਵੀਂ ਪਾ ਕੇ ਜੁਆਬ ਦੇਣੇ ਪੈਣਗੇ ਉਨ੍ਹਾਂ ਦੀ ਮਾਤਾ ਨੇ ਕਿਹਾ ਕਿ ਜੈਨੀ ਜੌਹਲ ਨੇ ਕੀ ਮਾ ੜਾ ਗਾ ਇ ਆ ਸਾਰਿਆਂ ਨੇ ਗਾਣਾ ਸੁ ਣਿ ਆ ਹੋਵੇਗਾ ਉਸਦੇ ਵੱਲੋਂ ਇੱਕ ਵੀ ਗੱਲ ਗ਼ ਲ ਤ ਨਹੀਂ ਗਈ ਆਪਣੇ ਠਿਕਾਣੇ ਦੇ ਵਿਚ ਸਾਰਿਆਂ ਦੇ ਵੱਲੋਂ

ਗਾਣੇ ਨੂੰ ਪਸੰਦ ਵੀ ਕੀਤਾ ਕਿ ਉਸ ਕੁੜੀ ਨੇ ਵਿਚਾਰੀ ਨੇ ਸਿਰਫ਼ ਇੱਕ ਇਨਸਾਫ ਦੀ ਮੰ ਗ ਕੀਤੀ ਸਰਕਾਰ ਦੇ ਕੋਲੋਂ ਤਾਂ ਉਹਦੇ ਉੱਪਰ ਪ ਰ ਚੇ ਪਾ ਉ ਣ ਨੂੰ ਤਿ ਆ ਰੀ ਆਂ ਹੋ ਰਹੀਆਂ ਹਨ ਸਿੱਧੂ ਦੀ ਮਾਤਾ ਨੇ ਕਿਹਾ ਕਿ ਮੈਂ ਸਾਰੇ ਨੌਜਵਾਨ ਵੀਰਾਂ ਨੂੰ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਜੇਕਰ ਉਹ ਬੱਚੀ ਦੇ ਉੱਪਰ ਕੋਈ ਆਂ ਚ ਆਉਂਦੀ ਹੈ ਤਾਂ ਉਸ ਦੇ ਜ਼ਿੰਮੇਵਾਰ ਆਪਾਂ ਵੀ ਹੋਵਾਂਗੇ ਕਿਉਂਕਿ

ਸੱਚ ਬੋਲਣ ਦੀ ਏ ਉਸ ਨੂੰ ਸ ਜ਼ਾ ਦਿੱਤੀ ਜਾਵੇਗੀ ਅਤੇ ਸਾਨੂੰ ਵੱਧ ਚ ਡ਼੍ਹ ਕੇ ਉਸ ਬੱਚੀ ਦਾ ਸਾ ਥ ਦੇਣਾ ਚਾਹੀਦਾ ਹੈ ਇਸ ਸੰਬੰਧੀ ਮਾਤਾ ਚਰਨ ਕੌਰ ਵੱਲੋਂ ਲੋਕਾਂ ਨੂੰ ਹੋਰ ਕੀ ਅਪੀਲ ਕੀਤੀ ਗਈ ਉਸ ਨੂੰ ਜਾਣਨ ਦੇ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ