ਕੈਨੇਡਾ ‘ਚ ਪੰਜਾਬੀ ਗ੍ਰਿਫ਼ਤਾਰ

ਪਿਛਲੇ ਦਿਨੀਂ ਸਰੀ ‘ਚ ਸਟੱਡੀ ਪਰਮਿਟ ਅਤੇ ਵਿਜ਼ਟਰ ਵੀਜ਼ਾ ‘ਤੇ ਆਏ ਕੁਝ ਪੰਜਾਬੀ ਨÏਜਵਾਨਾਂ ਵਲੋਂ ਇਕ ਪੁਲਿਸ ਅਫ਼ਸਰ ਨੂੰ ਘੇਰ ਕੇ ਹੁੱਲੜਬਾਜ਼ੀ ਕਰਨ ਦੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ, ਜਿੱਥੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ, ਉਥੇ ਪੰਜਾਬੀ ਵਿਦਿਆਰਥੀਆ ਵਲੋਂ ਇਕ ਪਹਿਲ ਕਰਦਿਆਂ ਪੁਲਿਸ ਨਾਲ ਤਾਲ ਮੇਲ ਬਣਾ ਕੇ ਕੈਨੇਡਾ ‘ਚ ਨਵੇਂ ਆ ਰਹੇ ਵਿਦਿਆਰਥੀਆਂ ਨੂੰ ਕੈਨੇਡਾ ਦੇ ਕਾਨੂੰਨ ਬਾਰੇ ਮੁਢਲੀ ਜਾਣਕਾਰੀ ਦੇ ਕੇ ਇੱਥੋਂ ਦੇ ਕਾਨੂੰਨ ਪ੍ਰਤੀ ਜਾਗਰੂਕ ਕਰਨ ਦੀ ਵਿਵਸਥਾ ਕੀਤੀ¢ ਸਥਾਨਕ ਕੁਆਂਟਲਨ ਪਾਲੀਟੈਕਨਿਕ ਯੂਨੀਵਰਸਿਟੀ ਦੀ ਕੁਆਂਟਲਨ ਸਟੂਡੈਂਟਸ ਐਸੋਸੀਏਸ਼ਨ ਦੇ ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਵੱਡੀ ਗਿਣਤੀ ‘ਚ ਪੰਜਾਬੀ ਨÏਜਵਾਨ ਕੈਨੇਡਾ ਆ ਰਹੇ ਹਨ ਪਰ ਨਵੇਂ ਦੇਸ਼ ਦੇ ਸਿਸਟਮ ਬਾਰੇ ਜ਼ਿਆਦਾ ਜਾਣਕਾਰੀ ਨਾ ਹੋਣ ਕਾਰਨ ਕੁਝ ਸ਼ਰਾਰਤੀ ਨÏਜਵਾਨ ਥਾਂ-ਥਾਂ ‘ਤੇ ਕੈਨੇਡਾ ਦੇ ਕਾਨੂੰਨ ਦੀ ਉਲੰਘਣਾ ਕਰਦੇ ਹਨ ਅਤੇ ਨਤੀਜੇ ਵਜੋਂ ਸਾਰੇ ਪੰਜਾਬੀ ਭਾਈਚਾਰੇ ਦਾ ਅਕਸ ਖਰਾਬ ਹੁੰਦਾ ਹੈ ¢ ਇਸ ਸਮੇਂ ਸਾਰਜੈਂਟ ਜੈਸ ਜÏਹਲ ਨੇ ਐਮਰਜੈਂਸੀ ਵੇਲੇ ਪੁਲਿਸ ਨਾਲ ਸੰਪਰਕ ਕਰਨ ਦੇ ਤਰੀਕੇ ਦੱਸਦਿਆਂ ਕਿਹਾ ਕਿ ਇੱਥੋਂ ਦੇ ਸਿਸਟਮ ਦੀ ਪੂਰੀ ਸਮਝ ਨਾ ਹੋਣ ਕਰਕੇ ਹੀ ਬਹੁਤੇ ਵਿਦਿਆਰਥੀ ਕੈਨੇਡਾ ‘ਚ ਆਪਣਾ ਭਵਿੱਖ ਖਰਾਬ ਕਰ ਬੈਠਦੇ ਹਨ ¢ ਨਸ਼ਿਆਂ ਦੀ ਦਲਦਲ ‘ਚ ਫਸੇ ਬਹੁਤੇ ਵਿਦਿਆਰਥੀ ਵੀ ਸਮਾਂ ਰਹਿੰਦਿਆਂ ਗਲਤ ਅਨਸਰਾਂ ਦੇ ਹੱਥ ਚੜ੍ਹ ਜਾਂਦੇ ਹਨ ¢ ਵਰਣਨਯੋਗ ਹੈ ਕਿ ਸਰੀ ਦੇ ਸਟਰਾਬਰੀ ਇਲਾਕੇ ‘ਚ ਪੁਲਿਸ ਅਫ਼ਸਰ ਵਲੋਂ ਇਕ ਵਿਦਿਆਰਥੀ ਦੀ ਕਾਰ ਦੀ ਜਾਂਚ ਦÏਰਾਨ ਪੰਜਾਬੀ ਨÏਜਵਾਨਾਂ ਦੇ ਇਕੱਠ ਨੇ ਕਾਰਵਾਈ ‘ਚ ਵਿਘਨ ਪਾਇਆ ਸੀ ਅਤੇ ਅਫ਼ਸਰ ਨਾਲ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ ਜਿਸ ਕਾਰਨ ਉਸ ਨੂੰ ਆਪਣੀ ਡਿਊਟੀ ਛੱਡ ਕੇ ਮÏਕੇ ਤੋਂ ਭੱਜਣਾ ਪਿਆ ਸੀ ¢
ਕੈਨੇਡਾ (ਬਰੈਂਪਟਨ) ‘ਚ ਜੀਪ ਵਾਲੇ ਮੁੰਡੇ ਦਾ ਵੱਡਾ ਕਾਂਡ ! ਸ਼ੂਕਦੀਆਂ ਆਈਆਂ ਪੁਲਿਸ ਦੀਆਂ 10 ਗੱਡੀਆਂ ! ਵੀਡੀਓ ਵਾਇਰਲ…

Brampton ‘ਚ ਖੋਰੂ ਪਾਉਂਦੇ ਪੰਜਾਬੀ ਮੁੰਡੇ ਤੇ ਕੁੜੀ ਗ੍ਰਿਫ਼ਤਾਰ, ਦੇਖੋ ਕਿੰਝ ਭਜਾਈ ਫਿਰਦੇ ਸੀ ਜੀਪ, ਪੁਲਸੇ ਨੇ ਵੀ ਫਿਰ ਘੇਰ ਕੇ ਕੀਤਾ ਕਾਬੂ #Canada #Punjabnews #Canadanews

ਕੈਨੇਡਾ ‘ਚ ਜੀਪ ‘ਤੇ ਖੋਰੂ ਪਾਉਣ ਵਾਲੇ ਪੰਜਾਬੀ ਨੂੰ ਕੈਨੇਡਾ ਪੁਲਿਸ ਨੇ ਕੀਤਾ ਗ੍ਰਿਫਤਾਰ #Canada #Police #LawAndOrder

ਪਿਛਲੇ ਦਿਨੀਂ ਸਰੀ ‘ਚ ਸਟੱਡੀ ਪਰਮਿਟ ਅਤੇ ਵਿਜ਼ਟਰ ਵੀਜ਼ਾ ‘ਤੇ ਆਏ ਕੁਝ ਪੰਜਾਬੀ ਨÏਜਵਾਨਾਂ ਵਲੋਂ ਇਕ ਪੁਲਿਸ ਅਫ਼ਸਰ ਨੂੰ ਘੇਰ ਕੇ ਹੁੱਲੜਬਾਜ਼ੀ ਕਰਨ ਦੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ, ਜਿੱਥੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ, ਉਥੇ ਪੰਜਾਬੀ ਵਿਦਿਆਰਥੀਆ ਵਲੋਂ ਇਕ ਪਹਿਲ ਕਰਦਿਆਂ ਪੁਲਿਸ ਨਾਲ ਤਾਲ ਮੇਲ ਬਣਾ ਕੇ ਕੈਨੇਡਾ ‘ਚ ਨਵੇਂ ਆ ਰਹੇ ਵਿਦਿਆਰਥੀਆਂ ਨੂੰ ਕੈਨੇਡਾ ਦੇ ਕਾਨੂੰਨ ਬਾਰੇ ਮੁਢਲੀ ਜਾਣਕਾਰੀ ਦੇ ਕੇ ਇੱਥੋਂ ਦੇ ਕਾਨੂੰਨ ਪ੍ਰਤੀ ਜਾਗਰੂਕ ਕਰਨ ਦੀ ਵਿਵਸਥਾ ਕੀਤੀ¢ ਸਥਾਨਕ ਕੁਆਂਟਲਨ ਪਾਲੀਟੈਕਨਿਕ ਯੂਨੀਵਰਸਿਟੀ ਦੀ ਕੁਆਂਟਲਨ ਸਟੂਡੈਂਟਸ ਐਸੋਸੀਏਸ਼ਨ ਦੇ ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਵੱਡੀ ਗਿਣਤੀ ‘ਚ ਪੰਜਾਬੀ ਨÏਜਵਾਨ ਕੈਨੇਡਾ ਆ ਰਹੇ ਹਨ ਪਰ ਨਵੇਂ ਦੇਸ਼ ਦੇ ਸਿਸਟਮ ਬਾਰੇ ਜ਼ਿਆਦਾ ਜਾਣਕਾਰੀ ਨਾ ਹੋਣ ਕਾਰਨ ਕੁਝ ਸ਼ਰਾਰਤੀ ਨÏਜਵਾਨ ਥਾਂ-ਥਾਂ ‘ਤੇ ਕੈਨੇਡਾ ਦੇ ਕਾਨੂੰਨ ਦੀ ਉਲੰਘਣਾ ਕਰਦੇ ਹਨ ਅਤੇ ਨਤੀਜੇ ਵਜੋਂ ਸਾਰੇ ਪੰਜਾਬੀ ਭਾਈਚਾਰੇ ਦਾ ਅਕਸ ਖਰਾਬ ਹੁੰਦਾ ਹੈ ¢ ਇਸ ਸਮੇਂ ਸਾਰਜੈਂਟ ਜੈਸ ਜÏਹਲ ਨੇ ਐਮਰਜੈਂਸੀ ਵੇਲੇ ਪੁਲਿਸ ਨਾਲ ਸੰਪਰਕ ਕਰਨ ਦੇ ਤਰੀਕੇ ਦੱਸਦਿਆਂ ਕਿਹਾ ਕਿ ਇੱਥੋਂ ਦੇ ਸਿਸਟਮ ਦੀ ਪੂਰੀ ਸਮਝ ਨਾ ਹੋਣ ਕਰਕੇ ਹੀ ਬਹੁਤੇ ਵਿਦਿਆਰਥੀ ਕੈਨੇਡਾ ‘ਚ ਆਪਣਾ ਭਵਿੱਖ ਖਰਾਬ ਕਰ ਬੈਠਦੇ ਹਨ ¢ ਨਸ਼ਿਆਂ ਦੀ ਦਲਦਲ ‘ਚ ਫਸੇ ਬਹੁਤੇ ਵਿਦਿਆਰਥੀ ਵੀ ਸਮਾਂ ਰਹਿੰਦਿਆਂ ਗਲਤ ਅਨਸਰਾਂ ਦੇ ਹੱਥ ਚੜ੍ਹ ਜਾਂਦੇ ਹਨ ¢ ਵਰਣਨਯੋਗ ਹੈ ਕਿ ਸਰੀ ਦੇ ਸਟਰਾਬਰੀ ਇਲਾਕੇ ‘ਚ ਪੁਲਿਸ ਅਫ਼ਸਰ ਵਲੋਂ ਇਕ ਵਿਦਿਆਰਥੀ ਦੀ ਕਾਰ ਦੀ ਜਾਂਚ ਦÏਰਾਨ ਪੰਜਾਬੀ ਨÏਜਵਾਨਾਂ ਦੇ ਇਕੱਠ ਨੇ ਕਾਰਵਾਈ ‘ਚ ਵਿਘਨ ਪਾਇਆ ਸੀ ਅਤੇ ਅਫ਼ਸਰ ਨਾਲ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ ਜਿਸ ਕਾਰਨ ਉਸ ਨੂੰ ਆਪਣੀ ਡਿਊਟੀ ਛੱਡ ਕੇ ਮÏਕੇ ਤੋਂ ਭੱਜਣਾ ਪਿਆ ਸੀ ¢

ਕੈਨੇਡਾ ਹਵਾਈ ਫ਼ੌਜ ਦੇ ਹਾਦਸਾਗ੍ਰਸਤ ਜਹਾਜ਼ ਦਾ 80 ਸਾਲ ਬਾਅਦ ਮਿਲਿਆ ਮਲਬਾ

80 ਸਾਲ ਪਹਿਲਾਂ ਦੂਸਰੀ ਵਿਸ਼ਵ ਜੰਗ ਮੌਕੇ ਕੈਨੇਡਾ ਹਵਾਈ ਫ਼ੌਜ ਦੇ ਹਾਦਸਾਗ੍ਰਸਤ ਹੋਏ ਜਹਾਜ਼ ਦਾ ਮਲਬਾ ਨਦੀ ‘ਚੋਂ ਮਿਲਿਆ ਹੈ | ਰਾਇਲ ਕੈਨੇਡੀਅਨ ਏਅਰ ਫੋਰਸ ਬੀ 24 ਲਿਬਰੇਟਰ ਬੰਬਰ ਨਾਮਕ ਜਹਾਜ਼ ਨੇ ਸਤੰਬਰ 1942 ‘ਚ ਨਿਊ ਫਾਊਾਡਲੈਂਡ ਤੋਂ ਉਡਾਣ ਭਰੀ ਸੀ ਤੇ ਕੁਝ ਸਮਾਂ ਬਾਅਦ ਹੀ ਜਹਾਜ਼ ਹਾਦਸਾਗ੍ਰਸਤ ਹੋ ਕੇ ਜੇਂਡਰ ਝੀਲ ‘ਚ ਜਾ ਡਿਗਿਆ ਸੀ | 56 ਕਿਲੋਮੀਟਰ ਲੰਬਾਈ ਵਾਲੀ ਜੇਂਡਰ ਝੀਲ ‘ਚੋਂ ਅੰਤਰਰਾਸ਼ਰੀ ਖੋਜੀਆਂ ਦੇ ਡਬੋਲੀਆ ਦੀ ਟੀਮ ਕਈ ਸਾਲਾਂ ਤੋਂ ਇਸ ਜਹਾਜ਼ ਦਾ ਮਲਬਾ ਲੱਭਣ ਦੀ ਕੋਸ਼ਿਸ ਕਰ ਰਹੀ ਸੀ | ਇਸ ਟੀਮ ‘ਚ ਬਿ੍ਟਿਸ਼ ਕੋਲੰਬੀਆ ਦੇ ਸ਼ਹਿਰ ਸੈਨਿਕ ਦੇ ਵੀ 2 ਡਬੋਲੀਏ ਸ਼ਾਮਿਲ ਸਨ | ਜਿਨ੍ਹਾਂ ਨੂੰ 155 ਫੁੱਟ ਡੂੰਘੇ ਪਾਣੀ ‘ਚ ਪਏ ਮਲਬੇ ਦਾ ਸਭ ਤੋਂ ਪਹਿਲਾਂ ਪਤਾ ਲੱਗਾ ਰਾਇਲ ਕੈਨੇਡੀਅਨ ਜਿਓਗ੍ਰਾਫਿਕ ਸੁਸਾਇਟੀ ਅਤੇ ਸਿਪਰੈਕ ਪ੍ਰੀਜ਼ਰਵੇਸ਼ਨ ਸੁਸਾਇਟੀ ਨਿਊ ਫਾਊਾਡਲੈਂਡ ਦੇ ਮੈਂਬਰਾਂ ਨੇ ਮਲਬੇ ਦੀ ਪਛਾਣ ਕੀਤੀ ਅਤੇ ਕੈਨੇਡੀਅਨ ਫ਼ੌਜ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ |