ਕੈਨੇਡਾ ਦਾ ਪੰਜਾਬੀਆਂ ਤੇ ਵੱਡਾ ਐਕਸ਼ਨ

ਇਸ ਵੇਲੇ ਦੀ ਵੱਡੀ ਖ਼ਬਰ ਕੈਨੇਡਾ ਦੇ ਸਰੀ ਤੋਂ ਸਾਹਮਣੇ ਆ ਰਹੀ ਹੈ ਬੀਤੇ ਦਿਨੀਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਸੀ ਜਿਸ ਦੇ ਵਿਚ ਕੁਝ ਪੰਜਾਬੀਆਂ ਦੇ ਵੱਲੋਂ ਸਰੀ ਦੇ ਇਕ ਪੁਲਸ ਅਧਿਕਾਰੀ ਦੀ ਕਾਰ ਰੋ ਕੀ ਜਾਂਦੀ ਹੈ ਉਸਦੇ ਨਾਲ ਦੁ ਰ ਵਿ ਵ ਹਾ ਰ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਹੁਣ ਇਸ ਮਾ ਮ ਲੇ ਵਿਚ ਵੱਡੀ ਕਾ ਰ ਵਾ ਈ ਕਰਦੇ ਹੋਏ ਚਾਲੀ ਪੰਜਾਬੀਆਂ ਨੂੰ ਡਿ ਪੋ ਰ ਟ ਕੀਤਾ ਜਾਵੇਗਾ ਕੈਨੇਡੀਅਨ ਪੁਲਸ ਦੇ ਕਾਂਸਟੇਬਲ ਸਰਬਜੀਤ ਸਿੰਘ ਸੰਘਾ ਨੇ

ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਸਮੇਂ ਅ ਧ ਰ ਮ ਦੇ ਵਿੱਚ ਉਲਝ ਗਿਆ ਜਦੋਂ ਇਕ ਪੁਲੀਸ ਅਧਿਕਾਰੀ ਨੇ ਇੱਕ ਕਾਰ ਚਾਲਕ ਨੂੰ ਰੋ ਕਿ ਆ ਅਤੇ ਇਕ ਟ੍ਰੈਫਿਕ ਨੋ ਟਿ ਸ ਜਾ ਰੀ ਕੀਤਾ ਜੋ ਸਟ੍ਰਾਅਬਰੀ ਹਿੱਲ ਪਲਾਜ਼ਾ ਬਹੱਤਰ ਐਵੇਨਿਊ ਦੇ ਆਲੇ ਦੁਆਲੇ ਤਿੰਨ ਘੰਟੇ ਤਕ ਉੱਚੀ ਆਵਾਜ਼ ਵਿੱਚ ਸੰਗੀਤ ਵ ਜਾ ਰਿਹਾ ਸੀ ਕਾਰ ਤੋਂ ਲਾਊਡ ਸਪੀਕਰ ਹ ਟਾ ਉ ਣ ਦਾ ਨੋ ਟਿ ਸ ਦਿੱਤਾ ਗਿਆ ਸੀ ਹਾਲਾਂਕਿ ਕਈ ਨੌਜਵਾਨਾਂ ਨੇ

ਅਧਿਕਾਰੀ ਰੋ ਕਿ ਆ ਤੇ ਉਸ ਨਾਲ ਦੁ ਰ ਵਿ ਵ ਹਾ ਰ ਕੀਤਾ ਹੈ ਉਸ ਦਾ ਰਸਤਾ ਰੋ ਕ ਦਿੱਤਾ ਗਿਆ ਸੰਗਤ ਨੇ ਕਿਹਾ ਕਿ ਪੰਜਾਬੀਆਂ ਨੇ ਕੈਨੇਡਾ ਦੀ ਆਰਥਿਕਤਾ ਅਤੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਪਰ ਕੁਝ ਤੱਤ ਮੁ ਸੀ ਬ ਤ ਪੈਦਾ ਕਰ ਰਹੇ ਨੇ ਵੀਡੀਓ ਰਿਕਾਰਡਿੰਗ ਦੇ ਵਿੱਚ ਲਗਭਗ ਚਾਲੀ ਨੌਜਵਾਨਾਂ ਨੂੰ ਦਿਖਾਇਆ ਗਿਆ ਹੈ

ਜਿਸ ਵਿੱਚ ਜ਼ਿਆਦਾਤਰ ਵਿਦਿਆਰਥੀ ਅਤੇ ਸੈਲਾਨੀ ਨੇ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਸੰਬੰਧੀ ਹੋਰ ਜ਼ਿਆਦਾ ਜਾਣਕਾਰੀ ਵਾਸਤੇ ਇਸ ਪੋਸਟ ਦੇ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ